ਅੰਮ੍ਰਿਤਸਰ ਸੁਖਬੀਰ ਬਾਦਲ ਦੀ ਰੈਲੀ ਤੋਂ ਪਹਿਲਾਂ ਵਾਪਰਿਆ ਦਿਲ ਕੰਬਾਊ ਹਾਦਸਾ

Uncategorized

ਬੀਐਸਐਫ ਦਾ ਪੰਜਾਹ ਕਿਲੋਮੀਟਰ ਦਾ ਦਾਇਰਾ ਅੱਗੇ ਵਧਾਉਣ ਨੂੰ ਲੈ ਕੇ ਜਿੱਥੇ ਸੁਖਬੀਰ ਬਾਦਲ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਬੀਤੇ ਦਿਨੀਂ ਸੁਖਬੀਰ ਬਾਦਲ ਦੇ ਵੱਲੋਂ ਇਸ ਸਬੰਧ ਵਿਚ ਕਾਲ ਦਿੱਤੀ ਗਈ ਸੀ ਜਿਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਦੇ ਵਿੱਚ ਇਹ ਕਾਲ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਵੱਲੋਂ ਰੈਲੀ ਕੱਢੀ ਜਾਵੇਗੀ ਅਤੇ ਇਹ ਰੈਲੀ

ਅੰਮ੍ਰਿਤਸਰ ਦੇ ਵਿੱਚ ਹੋਣ ਵਾਲੀ ਸੀ ਜਦੋਂ ਬੀਤੇ ਦਿਨੀਂ ਇਹ ਰੈਲੀ ਹੋ ਰਹੀ ਸੀ ਤਾਂ ਇਸ ਸਮੇਂ ਸੁਖਬੀਰ ਬਾਦਲ ਦੀ ਰੈਲੀ ਦੇ ਵਿਚ ਭਾਣਾ ਵਾਪਰ ਗਿਆ ਹੈ ਇਸ ਰੈਲੀ ਦੇ ਦੌਰਾਨ ਇੱਕ ਰੇਂਜ ਰੋਵਰ ਗੱਡੀ ਜਿਸਦਾ ਨੰਬਰ ਹਰਿਆਣੇ ਦਾ ਦੱਸਿਆ ਜਾ ਰਿਹਾ ਹੈ ਉਸਦੇ ਵਲੋਂ ਇਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਤਸਵੀਰਾਂ ਵੇਖ ਕੇ ਵੀ ਰੂਹ ਕੰਬ ਜਾਵੇਗੀ

ਦਰਦਨਾਕ ਹਾਦਸੇ ਤੋਂ ਬਾਅਦ ਇਸ ਦੇ ਵਿੱਚ ਨੌਜਵਾਨ ਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਅਤੇ ਇਹ ਰੈਲੀ ਉਸੇ ਤਰ੍ਹਾਂ ਹੀ ਚਲਦੀ ਰਹਿੰਦੀ ਹੈ ਪਰ ਸੁਖਬੀਰ ਬਾਦਲ ਦੇ ਵੱਲੋਂ ਜਦੋਂ ਨੌਜਵਾਨ ਨੂੰ ਐਂਬੂਲੈਂਸ ਵਿੱਚ ਲੈ ਕੇ ਜਾਇਆ ਜਾਂਦਾ ਹੈ ਤਾਂ ਉਸ ਵੇਲੇ ਮੌਕੇ ਤੇ ਪਹੁੰਚ ਕੇ ਨੌਜਵਾਨ ਨੂੰ ਵੇਖਿਆ ਜਾਂਦਾ ਹੈ ਗੱਡੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹੋਈਆਂ ਨੇ

ਜਿੱਥੇ ਗੱਡੀ ਦੇ ਵਿੱਚ ਪਿਛਲੇ ਪਾਸੇ ਪਈ ਸ਼ਰਾਬ ਦੀ ਬੋਤਲ ਵੀ ਨਜ਼ਰ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਏ ਕਿ ਸ਼ਰਾਬ ਪੀਣ ਤੋਂ ਬਾਅਦ ਇਹ ਡਰਾਈਵਰ ਦੇ ਵੱਡੇ ਗਲਤੀ ਚਲਾਈ ਜਾ ਰਹੀ ਹੋਵੇ ਤੇ ਜਿਸ ਕਰ ਕੇ ਇਸ ਨੌਜਵਾਨ ਦੇ ਨਾਲ ਇਹ ਜ਼ਬਰਦਸਤ ਟੱਕਰ ਹੋ ਗਈ ਤੇ ਮੋਟਰਸਾਈਕਲ ਤੇ ਜਾਂਦੇ ਨੌਜਵਾਨ ਦੀ ਮੌਕੇ ਤੇ ਹੀ ਮੌ ਤ ਹੋ ਜਾਂਦੀ ਹੈ ਰੇਂਜ ਰੋਵਰ ਗੱਡੀ ਨੂੰ ਹੁਣ ਪੁਲੀਸ ਦੇ ਵੱਲੋਂ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

Leave a Reply

Your email address will not be published. Required fields are marked *