ਇਸ ਵੇਲੇ ਦੀ ਵੱਡੀ ਖ਼ਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਹਰ ਇੱਕ ਇ ਨ ਸਾ ਨ ਆਪਣੀ ਆਉਣ ਵਾਲੀ ਭ ਵਿੱ ਖ ਨੂੰ ਲੈ ਕੇ ਚਿੰ ਤਾ ਵਿੱਚ ਰਹਿੰਦਾ ਹੈ ਉਹ ਆਪਣੇ ਭ ਵਿੱ ਖ ਨੂੰ ਚੰਗਾ ਬਣਾਉਣ ਦੇ ਲਈ ਹਰ ਰੋਜ਼ ਸੰ ਘ ਰ ਸ਼ ਕਰਦਾ ਰਹਿੰਦਾ ਹੈ ਉਹ ਉਸ ਨੂੰ ਆਉਣ ਵਾਲੇ ਸਮੇਂ ਬਾਰੇ ਕੁਝ ਨਹੀਂ ਪਤਾ ਹੁੰਦਾ ਇ ਨ ਸਾ ਨ ਦੇ ਆਉਣ ਵਾਲੇ ਸਮੇਂ ਬਾਰੇ ਤਾਂ ਰੱਬ ਹੀ ਜਾਣਦਾ ਹੁੰਦਾ ਹੈ ਪਰ ਫਿਰ ਵੀ ਇ ਨ ਸਾ ਨ ਆਪਣੇ ਭ ਵਿੱ ਖ ਨੂੰ ਸੰ ਵਾ ਰ ਨ ਲਈ ਪੂਰੀ ਮਿ ਹ ਨ ਤ ਕਰਦਾ ਰਹਿੰਦਾ ਹੈ
ਉਸ ਨਾਲ ਪ੍ਰਮਾਤਮਾ ਕਦੋਂ ਕੀ ਖੇ ਡ ਖੇ ੜ ਜਾਂਦਾ ਹੈ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗਦਾ ਹੈ ਅਜਿਹਾ ਹੀ ਇੱਕ ਮਾ ਮ ਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇਕ ਨੌਜਵਾਨ ਲੜਕੇ ਨਾਲ ਅਜਿਹਾ ਹੀ ਭਾ ਣਾ ਵਾ ਪ ਰ ਗਿਆ ਜਿਸ ਕਾਰਨ ਉਸ ਦੇ ਪੂਰੇ ਪਰਿਵਾਰ ਤੇ ਦੁੱ ਖਾਂ ਦਾ ਪ ਹਾ ੜ ਟੁੱ ਟ ਗਿਆ ਹੈ ਅਤੇ ਇਸ ਪਰਿਵਾਰ ਸਣੇ ਪੂਰੇ ਪਿੰਡ ਵਿੱਚ ਸੋ ਗ ਦੀ ਲ ਹਿ ਰ ਛਾ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਕਿ ਪਿੰਡ ਖੱਬੇ ਡੋਗਰਾ ਵਿਚ ਇਕ ਨੌਜਵਾਨ ਲੜਕਾ ਖੇਤਾਂ ਵਿਚ ਪਾਣੀ ਲਾਉਣ ਲਈ ਮੋਟਰ ਚਲਾਉਣ ਲਈ ਗਿਆ ਸੀ
ਉਸ ਨੂੰ ਮੋਟਰ ਤੇ ਕ ਰੰ ਟ ਲੱਗਿਆ ਜਿਸ ਕਰਕੇ ਉਸ ਦੀ ਜਾ ਨ ਚਲੀ ਗਈ ਪਿੰਡ ਦੇ ਇਕ ਵਿਅਕਤੀ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਰਾਜਨ ਨਾਮ ਦਾ ਲੜਕਾ ਜਿਸ ਦੀ ਉਮਰ ਸਤਾਰਾਂ ਸਾਲ ਦੀ ਹੈ ਉਹ ਚਾਰ ਵਜੇ ਮੋਟਰ ਚਲਾਉਣ ਦੇ ਲਈ ਗਿਆ ਅਤੇ ਉਸ ਨੂੰ ਕ ਰੰ ਟ ਲੱਗ ਗਿਆ ਜਿਸ ਦੌਰਾਨ ਸਾਰਾ ਪਿੰਡ ਉੱਥੇ ਪਹੁੰਚ ਗਿਆ ਪਰ ਉਸ ਦੀ ਪਹਿਲਾਂ ਹੀ ਮੌ ਤ ਹੋ ਚੁੱਕੀ ਸੀ ਪਿੰਡ ਦੇ ਸਰਪੰਚ ਨੇ ਸਾਰੀ ਘ ਟ ਨਾ ਬਿ ਆ ਨ ਕਰਦੇ
ਹੋਏ ਦੱਸਿਆ ਹੈ ਕਿ ਬਹੁਤ ਹੀ ਗ਼ ਰੀ ਬ ਪਰਿਵਾਰ ਦਾ ਲੜਕਾ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਪ੍ਰ ਸ਼ਾ ਸ ਨ ਤੋਂ ਮੰ ਗ ਕੀਤੀ ਜਾ ਰਹੀ ਹੈ ਕਿ ਇਸ ਪਰਿਵਾਰ ਦੀ ਮਾ ਲੀ ਸ ਹਾ ਇ ਤਾ ਕੀਤੀ ਜਾਵੇ ਇਸ ਮਾ ਮ ਲੇ ਦੇ ਨਾਲ ਜੁੜੀ ਹੋਈ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿੱਚ ਦਿੱਤੀ ਕਿ ਵੀਡੀਓ ਨੂੰ ਦੇਖੋ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ