ਹੋਟਲਾਂ ਵਿੱਚ ਜਾਣ ਵਾਲੇ ਮੁੰਡੇ ਕੁੜੀਆਂ ਦੇ ਲਈ ਆਈ ਇਹ ਵੱਡੀ ਖ਼ਬਰ

Uncategorized

ਪੰਜਾਬ ਦੇ ਵਿੱਚ ਅਕਸਰ ਸਾਨੂੰ ਅਜਿਹੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਵਿਚ ਕੇ ਪੁਲੀਸ ਵੱਲੋਂ ਅਕਸਰ ਹੀ ਹੋਟਲਾਂ ਦੇ ਵਿੱਚ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਬਚ ਕੇ ਮੁੰਡਾ ਕੁੜੀ ਕਿਸੇ ਵੀ ਰਿਲੇਸ਼ਨ ਨੂੰ ਲੈ ਕੇ ਕਿਸੇ ਕਮਰੇ ਵਿੱਚ ਜਾ ਹੋਟਲ ਦੇ ਵਿੱਚ ਖਾਣਾ ਖਾਣ ਤੇ ਵੀ ਪੁਲਸ ਵਲੋਂ ਉਨ੍ਹਾਂ ਦੇ ਖ਼ਿਲਾਫ਼ ਅਜਿਹੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਨਾਲ ਉਨ੍ਹਾਂ ਦੀ ਸਾਰੀ ਹੀ ਜ਼ਿੰਦਗੀ ਖਰਾਬ ਹੋ ਜਾਂਦੀ ਕਿਉਂਕਿ ਪੋਚ ਦੇ ਕਈ ਅਧਿਕਾਰੀ ਆਪਣੇ ਫ਼ਾਇਦੇ ਲਈ ਜਾਂ ਆਪਣੇ ਕੁਝ ਪੈਸਿਆਂ ਦੇ ਲਈ ਇਨ੍ਹਾਂ ਦੇ ਖਿਲਾਫ ਕਾਰਵਾਈ ਕਰ ਦਿੰਦੇ ਹਨ ਪਰ ਸੁਪਰੀਮ

ਕੋਰਟ ਵੱਲੋਂ ਇਨ੍ਹਾਂ ਨੂੰ ਇਹ ਸਾਰੀਆਂ ਹੀ ਸੂਬਿਆਂ ਨੂੰ ਦਿੱਤੀਆਂ ਗਈਆਂ ਹਨ ਕਿ ਜਦੋਂ ਵੀ ਬੱਚਾ ਕੋਈ ਅਵਾਕ ਹੋ ਜਾਂਦਾ ਹੈ ਤਾਂ ਉਹ ਕਿਤੇ ਵੀ ਆਪਣੀ ਮਰਜ਼ੀ ਦੇ ਨਾਲ ਆ ਜਾ ਸਕਦਾ ਹੈ ਪਰ ਪੁਲਸ ਵੱਲੋਂ ਫਿਰ ਵੀ ਇਨ੍ਹਾਂ ਸਾਰੇ ਹੀ ਮਾਮਲਿਆਂ ਦੇ ਵਿੱਚ ਇਨ੍ਹਾਂ ਨੌਜਵਾਨਾਂ ਦੇ ਖਿਲਾਫ ਬਹੁਤ ਜ਼ਿਆਦਾ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਸੁਪਰੀਮ ਕੋਰਟ ਵੱਲੋਂ ਇਕ ਹੋਰ ਫੈਸਲਾ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕਿਸੇ ਵੀ ਹੋਟਲ ਦੇ ਵਿਚ ਜੇਕਰ ਲੜਕਾ ਲੜਕੀ ਬਾਲਗ ਹਨ ਤਾਂ ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਕਮਰੇ ਦੇ ਵਿੱਚ ਰਹਿ ਸਕਦੇ ਹਨ ਚਾਹੇ ਉਹ ਕਿਸੇ ਵੀ ਹਾਲਤ ਦੇ ਵਿੱਚ ਰਹਿ ਰਹੇ ਹੋਣ ਪਰ ਪੁਲਸ ਵੱਲੋਂ ਉਨ੍ਹਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਇਹ ਜ਼ਰੂਰ ਹੋ ਸਕਦਾ ਹੈ ਕਿ ਪੁਲਸ ਉਨ੍ਹਾਂ ਦੀ ਚੈਕਿੰਗ ਜ਼ਰੂਰ ਕਰ ਸਕਦੀ ਹੈ ਪਰ ਜੋ ਅੱਜਕੱਲ੍ਹ ਪੁਲੀਸ ਦੁਆਰਾ ਉਨ੍ਹਾਂ ਨਾਲ ਕੀਤਾ ਜਾ

ਰਿਹਾ ਹੈ ਇਹ ਸਭ ਕੁਝ ਜਾਇਜ਼ ਨਹੀਂ ਹੈ ਇਸ ਲਈ ਸੁਪਰੀਮ ਕੋਰਟ ਵੱਲੋਂ ਇਹ ਕਾਨੂੰਨ ਬਣਾ ਦਿੱਤਾ ਗਿਆ ਹੈ ਕਿ ਕਿਸੇ ਵੀ ਹੋਟਲ ਜਾਂ ਕਿਸੇ ਵੀ ਹੋਰ ਜਗ੍ਹਾ ਦੇ ਉੱਪਰ ਜੇਕਰ ਲੜਕਾ ਲੜਕੀ ਇਕੱਠੇ ਬੈਠੇ ਹਨ ਜਾ ਰਹਿੰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਕਿਉਂਕਿ ਉਹ ਆਪਣੀ ਮਰਜ਼ੀ ਦੇ ਨਾਲ ਉਥੇ ਰਹਿ ਰਹੇ ਹਨ ਇਸ ਲਈ ਪੁਲਸ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਦਖ਼ਲਅੰਦਾਜ਼ੀ ਨਹੀਂ ਕਰੇਗੀ ਹੁਣ ਦੇਖਣਾ ਹੋਵੇਗਾ ਕਿ ਪੁਲਸ ਵੱਲੋਂ ਇਨ੍ਹਾਂ ਕਾਨੂੰਨਾਂ ਦਾ ਕਿਸ ਹੱਦ ਤਕ ਪਾਲਣ ਕੀਤਾ ਜਾਂਦਾ ਹੈ ਜਾਂ ਫਿਰ ਪੁਲੀਸ ਆਪਣੇ ਫ਼ਾਇਦੇ ਲਈ ਪਹਿਲਾਂ ਵਾਂਗੂੰ ਹੀ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਹੈ

Leave a Reply

Your email address will not be published. Required fields are marked *