ਅੱਧੀ ਰਾਤ ਨੂੰ ਚੰਨੀ ਨੇ ਝਾੜੀ ਥਾਣੇਦਾਰ ਦੀ ਥਾਣੇਦਾਰੀ

Uncategorized

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਜਦੋਂ ਆਪਣੇ ਅਹੁਦੇ ਤੇ ਬੈਠੇ ਹਨ ਤਾਂ ਉਨ੍ਹਾਂ ਦੇ ਵੱਲੋਂ ਲੋਕਾਂ ਦੇ ਲਈ ਵੱਡੇ ਵੱਡੇ ਐਲਾਨ ਕੀਤੇ ਗਏ ਹਨ ਜਿਨ੍ਹਾਂ ਦੇ ਨਾ ਲੋਕਾਂ ਦੇ ਵਿੱਚ ਬਹੁਤ ਵੱਡੀ ਰਾਹਤ ਦੇਖਣ ਨੂੰ ਮਿਲੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਮੋਹਰੇ ਬਣੇ ਮੁੱਖ ਮੰਤਰੀ ਪ੍ਰਚਾਰਣ ਹੀ ਤੇਜਾ ਕਿਤਨੀ ਵੱਲੋਂ ਲੋਕਾਂ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਜਿਥੇ ਵੱਲੋਂ ਉਹ ਲੋਕਾਂ ਦੇ ਹਰਮਨਪਿਆਰੇ ਮੰਤਰੀ ਬਣਦੇ ਜਾ ਰਹੇ ਹਨ ਕਿਉਂਕਿ ਹਰ ਇੱਕ ਵਿਅਕਤੀ ਦੇ ਨਾਲ ਉਨ੍ਹਾਂ ਦਾ ਵਿਵਹਾਰ ਆਮ ਲੋਕਾਂ ਵਰਗਾ ਹੀ ਹੈ ਉਨ੍ਹਾਂ ਦੇ ਵੱਲੋਂ ਕੋਈ ਵੀ ਸਕਿਓਰਿਟੀ ਨਹੀਂ ਰੱਖੀਆਂ ਤੇ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਮੰਤਰੀਆਂ ਦੇ ਵੱਲੋਂ ਆਪਣੇ ਨਾਲ ਬਹੁਤ ਜ਼ਿਆਦਾ ਸਖ਼ਤ

ਸਕਿਉਰਟੀ ਲੈ ਕੇ ਤੁਰਿਆ ਜਾਂਦਾ ਹੈ ਪਰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਵੱਲੋਂ ਕੋਈ ਵੀ ਪੌੜੀ ਨਹੀਂ ਰੱਖੀਆਂ ਦੀ ਅਤੇ ਆਮ ਲੋਕਾਂ ਨੂੰ ਉਹ ਆਵਾਜ਼ ਬਣ ਕੇ ਹੀ ਮਿਲਦੇ ਹਨ ਅਜਿਹਾ ਹੀ ਮਾਮਲਾ ਹੁਣ ਸਾਹਮਣੇ ਆਇਆ ਜਦੋਂ ਕਿ ਚਰਨਜੀਤ ਚੰਨੀ ਨੇ ਆਪਣੀ ਸਰਕਾਰੀ ਰਿਹਾਇਸ਼ ਦੇ ਅੱਗੇ ਬੈਠ ਗਏ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਦੌਰਾਨ ਹੀ ਇੱਕ ਮਾਤਾ ਨੂੰ ਵੀ ਉਹਨਾਂ ਨੇ ਆਪਣੀ ਮੁਸ਼ਕਲ ਇੱਕ ਕਾਗਜ਼ ਤੇ ਲਿਖ ਕੇ ਦੇ ਨੂੰ ਕਈ ਤਾਂ ਇਕ ਥਾਣੇਦਾਰ ਨੇ ਉਹ ਮਾਤਾ ਨੂੰ ਕਿਹਾ ਕਿ ਉਹ ਆਪਣੀਆਂ ਮੁਸ਼ਕਲਾਂ ਨੂੰ ਘਰੋਂ ਲਿਖ ਕੇ ਲਿਆਉਣਾ ਤਾਂ ਥਾਣੇਦਾਰ ਨੂੰ ਝਿੜਕਦੇ ਹੋਏ ਚਰਨਜੀਤ ਚੰਨੀ ਨੇ ਕਿਹਾ ਕਿ ਉਹ ਆਪਣੀ ਥਾਣੇਦਾਰੀ ਨਾ ਝਾਡ਼ੇ ਅਤੇ ਇਸ ਮਾਤਾ ਦਾ ਦੁੱਖ ਉਹ ਇੱਕ ਕਾਗਜ਼

ਤੇ ਲਿਖ ਕੇ ਉਨ੍ਹਾਂ ਨੂੰ ਦੇਵੇ ਇਸ ਤੋਂ ਬਾਅਦ ਚਰਨਜੀਤ ਚੰਨੀ ਨੇ ਇਨ੍ਹਾਂ ਸਾਰੇ ਹੀ ਆਮ ਲੋਕਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ ਜਿਸ ਤੋਂ ਬਾਅਦ ਚਰਨਜੀਤ ਚੰਨੀ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹ ਲੋਕਾਂ ਦੇ ਹਰਮਨਪਿਆਰੇ ਮੰਤਰੀ ਬਣਦੇ ਜਾ ਰਹੇ ਹਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿਚ ਜਾਨੀ ਧਨੀ ਲੋਕਾਂ ਦੇ ਵੱਲੋਂ ਦੁਬਾਰਾ ਵੱਖਵਾਦੀ ਬਣਾਇਆ ਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਸਮੇਂ ਚਰਨਜੀਤ ਚੰਨੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਨਾਲ ਉਹ ਲੋਕਾਂ ਦੇ ਦਿਲ ਜ਼ਰੂਰ ਜਿੱਤ ਰਹੇ ਹਨ

Leave a Reply

Your email address will not be published.