ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਬਹੁਤ ਹੈ ਲੋਕਾਂ ਦੇ ਵੱਲੋਂ ਆਪਣੇ ਖੂਨ ਦੇ ਰਿਸ਼ਤਿਆਂ ਦਾ ਹੀ ਕ ਤ ਲ ਕਰ ਦਿੱਤਾ ਜਾਂਦਾ ਹੈ ਕਈ ਮਾਮਲਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਜ਼ਮੀਨਾਂ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਇਹ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਪਰ ਕਈ ਮਾਮਲਿਆਂ ਦੇ ਵਿਚ ਕੁਝ ਅਜਿਹੇ ਕਾਰਨ ਹੁੰਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਅਜਿਹਾ ਹੀ ਮਾਮਲਾ ਮਲੌਦ ਤੋਂ ਸਾਹਮਣੇ ਆਇਆ ਹੈ ਜੇ ਕੇ ਇੱਕ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਹੈ
ਦੱਸਿਆ ਜਾ ਰਿਹਾ ਹੈ ਕਿ ਵੱਡੇ ਭਰਾ ਦੇ ਕਿਸੇ ਪਿੰਡ ਦੀ ਹੀ ਔਰਤ ਦੇ ਨਾਲ ਨਾਜਾਇਜ਼ ਸੰਬੰਧ ਸਨ ਅਤੇ ਛੋਟਾ ਭਰਾ ਉਸ ਨੂੰ ਹਮੇਸ਼ਾ ਰੋਕਦਾ ਰਹਿੰਦਾ ਸੀ ਅੱਜ ਜਦੋਂ ਇਹ ਦੋਨੇਂ ਭਰਾ ਖੇਤ ਵਿੱਚ ਕੰਮ ਕਰ ਰਹੇ ਸਨ ਮਾਂ ਇਸੇ ਗੱਲ ਨੂੰ ਲੈ ਕੇ ਇਨ੍ਹਾਂ ਦੋਵਾਂ ਦੇ ਵਿੱਚ ਬਹਿਸਬਾਜ਼ੀ ਹੋ ਗਈ ਅਤੇ ਨੌਂ ਵੱਡੇ ਭਰਾ ਨੇ ਇਕ ਦਾਤੀ ਦੀ ਸਹਾਇਤਾ ਦੇ ਨਾਲ ਛੋਟੇ ਭਰਾ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਕੱਟ ਵੱਢ ਕੇ ਖੇਤ ਦੇ ਵਿੱਚ ਹੀ ਦੱਬ ਦਿੱਤਾ ਇਸ ਤੋਂ ਬਾਅਦ ਇਸ ਵੱਡੇ ਭਰਾ ਨੇ ਪੁਲੀਸ ਨੂੰ ਇਤਲਾਹ ਕੀਤੀ ਕਿ ਉਸਦੇ ਛੋਟੇ ਭਰਾ ਦਾ ਪਤਾ ਨਹੀਂ ਲੱਗ ਰਿਹਾ ਹੈ ਅਤੇ ਜਦੋਂ ਪੁਲੀਸ ਉਸ ਦੇ ਛੋਟੇ ਭਰਾ ਨੂੰ ਲੱਭ ਰਹੀ ਸੀ ਤਾਂ ਉਨ੍ਹਾਂ ਨੂੰ ਇੱਥੇ ਹੀ ਸ਼ੱਕ ਹੋਇਆ ਅਤੇ ਜਦੋਂ ਉਨ੍ਹਾਂ ਨੇ ਇਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਫ ਹੋ ਗਿਆ ਪੁਲੀਸ ਨੇ ਦੱਸਿਆ ਕਿ ਇਸ ਦੇ ਆਪਣੇ ਛੋਟੇ ਭਰਾ ਦੇ ਨਾਲ ਸੰਬੰਧ ਵਧੀਆ ਨਹੀਂ ਸਨ ਅਤੇ ਉਹ ਹਮੇਸ਼ਾ
ਇਸ ਨੂੰ ਰੋਕਦਾ ਟੋਕਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਇਸ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਇਸ ਮਾਮਲੇ ਸਾਹਮਣੇ ਆਉਣ ਦੇ ਨਾਲ ਸਾਰੇ ਹੀ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਕਿਉਂਕਿ ਇਕ ਔਰਤ ਦੇ ਲਈ ਇਕ ਭਰਾ ਨੇ ਆਪਣੇ ਹੀ ਭਰਾ ਦਾ ਕ ਤ ਲ ਕਰ ਦਿੱਤਾ ਹੈ ਹੁਣ ਪੁਲਸ ਨੇ ਇਸ ਵੱਡੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਸ ਨੇ ਬਹੁਤ ਜ਼ਿਆਦਾ ਘਿਨਾਉਣਾ ਕੰਮ ਕੀਤਾ ਹੈ੯