ਨਵੀਂ ਜੰਮੀ ਬੱਚੀ ਨੂੰ ਪਰਿਵਾਰ ਵਾਲਿਆਂ ਨੇ ਤੋਲਿਆ ਸਿੱਕਿਆਂ ਦੇ ਬਰਾਬਰ

Uncategorized

ਦੀਵਾਲੀ ਦੇ ਮੌਕੇ ਬਹੁਤ ਸਾਰੇ ਲੋਕਾਂ ਦੁਆਰਾ ਬਹੁਤ ਸਾਰੀਆਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਕਿਉਂਕਿ ਇਸ ਮੌਕੇ ਲੋਕਾਂ ਦੁਆਰਾ ਇਕ ਵਿਸਵਾਸ਼ ਜਤਾਇਆ ਜਾਂਦਾ ਹੈ ਕਿ ਇਸ ਦਿਨ ਹਰ ਇੱਕ ਪਰਿਵਾਰ ਦੇ ਘਰ ਇੱਕ ਲਕਸ਼ਮੀ ਆਉਂਦੀ ਹੈ ਜੋ ਕਿ ਉਨ੍ਹਾਂ ਦੇ ਪਰਿਵਾਰ ਮੈਨੂੰ ਬਹੁਤ ਸਾਰੀਆਂ ਖੁਸ਼ੀਆਂ ਦੇ ਕੇ ਜਾਂਦੀ ਹੈ ਪਰ ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੁਆਰਾ ਆਪਣੇ ਘਰ ਜਨਮ ਲੈਣ ਤੇ ਧੀ ਨੂੰ ਵੀ ਮਾਰ ਦਿੱਤਾ ਜਾਂਦਾ ਹੈ ਜਿਸਦੇ ਨਾਲ ਇਸ ਦੀਵਾਲੀ ਦੇ ਮੌਕੇ ਦੇ ਵਿੱਚ ਲੋਕਾਂ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਜਾਂਦੀਆਂ ਹਨ ਕਿਉਂਕਿ ਬਹੁਤ ਸਾਰੇ ਲੋਕ ਮੁੰਡਿਆਂ ਦੇ ਲਾਖ

ਦੇ ਵਿੱਚ ਬਹੁਤ ਸਾਰੀਆਂ ਧੀਆਂ ਨੂੰ ਮਾਰ ਦਿੰਦੇ ਹਨ ਪਰ ਇੱਥੇ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਅੰਮ੍ਰਿਤਸਰ ਤੋਂ ਹੈ ਜਿੱਥੇ ਕਿ ਦੀਵਾਲੀ ਵਾਲੇ ਦਿਨ ਇੱਕ ਪਰਿਵਾਰ ਦੇ ਘਰ ਇੱਕ ਧੀ ਭਾਰਤ ਨੇ ਜਨਮ ਲਿਆ ਅਤੇ ਇਸ ਪਰਿਵਾਰ ਦੇ ਵਿੱਚ ਇੰਨੀ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਪਰਿਵਾਰ ਨੇ ਇਸ ਧੀ ਦੇ ਵਜ਼ਨ ਦੇ ਹਿਸਾਬ ਦੇ ਨਾਲ ਪੈਸਿਆਂ ਨੂੰ ਤੋੜ ਦਿੱਤਾ ਹੈ ਅਤੇ ਇਸ ਪਰਿਵਾਰ ਦਾ ਕਹਿਣਾ ਹੈ ਕਿ ਜਿੰਨੇ ਬੀਜ ਧੀ ਦੇ ਭਾਰ ਦੇ ਬਰਾਬਰ ਪੈਸੇ ਹੋਣਗੇ ੳੁਨ੍ਹਾਂ ਤੰੂ ਦਾਨ ਕਰ ਦਿੱਤਾ ਜਾਵੇਗਾ ਇਸ ਬੱਚੀ ਦਾ ਨਾਂ ਹਰਪ੍ਰੀਤ ਕੌਰ ਖ਼ਾਲਿਸਤਾਨੀ ਦੱਸਿਆ ਜਾ ਰਿਹਾ ਹੈ ਅਤੇ ਇਸ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਪਰਿਵਾਰ ਦਾ ਕਹਿਣਾ ਹੈ ਕਿ ਇਸ

ਦੀਵਾਲੀ ਵਾਲੇ ਦਿਨ ਇਸਦਾ ਦੇ ਘਰ ਇੱਕ ਲਕਸ਼ਮੀ ਨੇ ਜਨਮ ਲਿਆ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਰੇ ਹੀ ਲੋਕਾਂ ਦੇ ਵਿੱਤ ਖੂਹੀ ਦੇਖਣ ਨੂੰ ਮਿਲ ਰਿਹਾ ਹੈ ਉਨ੍ਹਾਂ ਦੁਆਰਾ ਇਸ ਪਰਿਵਾਰ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਘੱਟ ਵੇਖਣ ਨੂੰ ਮਿਲਦਾ ਹੈ ਕਿ ਲੋਕਾਂ ਦੁਆਰਾ ਧੀਆਂ ਦੇ ਜੰਮਣ ਤੇ ਵੀ ਅਜਿਹੀ ਖ਼ੁਸ਼ੀ ਮਨਾਈ ਜਾਂਦੀ ਹੈ ਕਿਉਂਕਿ ਅੱਜਕੱਲ੍ਹ ਸਾਡੇ ਸਮਾਜ ਦੇ ਵਿੱਚ ਇੱਕ ਰੀਤ ਜਿਹੀ ਬਣੀ ਹੋਈ ਹੈ ਜਿਸ ਵਿੱਚੋਂ ਹਮੇਸ਼ਾਂ ਲੋਕਾਂ ਦੁਆਰਾ ਮੁੰਡਿਆਂ ਦੀ ਹੀ ਮੰਗ ਕੀਤੀ ਜਾਂਦੀ ਹੈ ਅਤੇ ਹੁਣ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੁਬਾਰਾ ਇਸ ਵੀਡੀਓ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਪ੍ਰਚਾਰ ਕਮੇਟ ਬਕਸੇ ਵਿਚ ਦੇ ਸਕਦੇ ਹੋ

Leave a Reply

Your email address will not be published. Required fields are marked *