ਦਿੱਲੀ ਵਾਡਰਾ ਦੇ ਉੱਪਰ ਕਿਸਾਨ ਜਿਥੇ ਲਗਾਤਾਰ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਡਟੇ ਹੋਏ ਨੇ ਉੱਥੇ ਹੀ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਗੱਲ ਨਹੀਂ ਕਹੀ ਜਾ ਰਹੀ ਅਤੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਉਹ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਡਟੇ ਰਹਿਣਗੇ ਭਾਰਤ ਸਰਕਾਰ ਦੇ ਵੱਲੋਂ ਕਈ ਵਾਰ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਇਸ ਕਿਸਾਨੀ ਅੰਦੋਲਨ ਨੂੰ
ਅਤੇ ਇਸ ਕਿਸਾਨੀ ਧਰਨੇ ਨੂੰ ਚੁੱਕਿਆ ਜਾ ਸਕੇ ਅਤੇ ਉਨ੍ਹਾਂ ਦੇ ਵਿੱਚ ਆਪਸ ਵਿੱਚ ਪਾੜ ਪਾਇਆ ਜਾਵੇ ਬੀਤੇ ਦਿਨੀਂ ਕੁਝ ਅਜਿਹਾ ਹੀ ਹੋਇਆ ਸੀ ਜਿਥੇ ਕਿ ਲਖਬੀਰ ਮਾਮਲਾ ਸਾਹਮਣੇ ਆਇਆ ਸੀ ਕਿਹਾ ਜਾ ਰਿਹਾ ਸੀ ਕਿ ਉਸਦੇ ਵਲੋਂ ਬੇਅਦਬੀ ਕੀਤੀ ਗਈ ਅਤੇ ਜਿਸ ਕਰਕੇ ਨਹਿੰਗ ਸਿੰਘਾਂ ਦੇ ਵੱਲੋਂ ਉਸ ਨੂੰ ਸੋਧਾ ਲਾ ਦਿੱਤਾ ਸੀ ਇਸ ਤੋਂ ਮਗਰੋਂ ਸਰਕਾਰ ਦੇ ਵੱਲੋਂ ਨਾਤਾ ਉਸਦੇ ਫੋਨ ਦੀਆਂ ਡਿਟੇਲਸ ਚੈੱਕ
ਕੀਤੀਆਂ ਗਈਆਂ ਅਤੇ ਨਾ ਹੀ ਇਹ ਪਤਾ ਕੀਤਾ ਗਿਆ ਕਿ ਉਸ ਨੂੰ ਦਿੱਲੀ ਤੋਂ ਚੀਮਾ ਲੈਣ ਦੇ ਲਈ ਜੋ ਬਲੈਰੋ ਗੱਡੀ ਜਾਂਦੀ ਹੈ ਉਹ ਕਿਸ ਦੀ ਹੈ ਤੇ ਉਸ ਦਾ ਨੰਬਰ ਵਗੈਰਾ ਕੁਝ ਵੀ ਸਾਹਮਣੇ ਨਹੀਂ ਆਉਂਦਾ ਸਰਕਾਰ ਇਸ ਮਾਮਲੇ ਦੇ ਵਿੱਚ ਚੁੱਪ ਕਿਉਂ ਹੈ ਇਸ ਦਾ ਇਸ਼ਾਰਾ ਦੱਸਦਾ ਹੀ ਸਾਨੂੰ ਸਭ ਨੂੰ ਸਮਝਾ ਰਿਹਾ ਹੈ ਕਿ ਇਸ ਦੇ ਵਿੱਚ ਸਰਕਾਰ ਦੀ ਜ਼ਰੂਰ ਕੋਈ ਚਾਲ ਹੋ ਸਕਦੀ ਹੈ ਕਿਉਂਕਿ ਏਡੀ ਵੱਡੀ
ਘਟਨਾ ਹੋ ਜਾਵੇ ਅਤੇ ਸਰਕਾਰ ਇਸ ਮਾਮਲੇ ਵਿਚ ਚੁੱਪ ਹੋਵੇ ਅਜਿਹਾ ਕਾਫੀ ਅਸੰਭਵ ਜਾਪਦਾ ਏ ਨਹੀਂ ਤਾਂ ਸਰਕਾਰ ਦੇ ਵੱਲੋਂ ਹੁਣ ਇਸ ਪੱਖ ਵਿੱਚ ਕੁਝ ਨਾ ਕੁਝ ਜ਼ਰੂਰ ਸਾਹਮਣੇ ਲਿਆਂਦਾ ਜਾਂਦਾ ਅਤੇ ਇਸ ਮਾਮਲੇ ਦੀ ਛਾਣਬੀਣ ਵੀ ਕੀਤੀ ਜਾਂਦੀ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਅਤੇ ਇਹ ਮਾਮਲਾ ਵੀ ਹੁਣ ਦੱਸਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ
ਮਾਮਲੇ ਵਿਚ ਨਿਹੰਗ ਸਿੰਘਾਂ ਦੀ ਬਦਨਾਮੀ ਕਰਵਾਉਣ ਦੇ ਲਈ ਅਤੇ ਉਨ੍ਹਾਂ ਨੂੰ ਉੱਥੋਂ ਕਿਸਾਨਾਂ ਤੋਂ ਵੱਖ ਕਰਨ ਦੇ ਲਈ ਅਤੇ ਕਿਸਾਨੀ ਧਰਨਾ ਛੱਡਣ ਦੇ ਲਈ ਮਜਬੂਰ ਕਰਨ ਦੇ ਲਈ ਇਹ ਇਕ ਰਣਨੀਤੀ ਬਣਾਈ ਹੋਈ ਨਜ਼ਰ ਆ ਰਹੀ ਹੈ ਤੁਸੀਂ ਇਸ ਮਾਮਲੇ ਨੂੰ ਕਿਸ ਪੱਖ ਤੋਂ ਦੇਖਦਿਆਂ ਤੁਹਾਡੀ ਇਸ ਸੰਬੰਧ ਵਿਚ ਕੀ ਰਾਇ ਹੈ ਆਪਣੀ ਰਾਇ ਨੂੰ ਕੁਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸੋ
ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਤੁਹਾਨੂੰ ਸਾਡੇ ਪੇਜ ਤੇ ਦਿੱਤੀਆਂ ਗਈਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਇਹ ਖਬਰ ਸਭ ਤਕ ਪਹੁੰਚ ਜਾਵੇ ਅਤੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਜਿਨ੍ਹਾਂ ਦੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਸੀ ਸਾਡੇ ਪੇਜ ਤੇ ਆਉਣ ਦੇ ਲਈ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਸਹੀ ਅਤੇ ਸਟੀਕ ਜਾਣਕਾਰੀ ਮੁਹੱਈਆ ਕਰਵਾ ਸਕੀਏ ਤਾਂ ਜੋ ਇਹ ਜਾਣਕਾਰੀ ਤੁਹਾਡੇ ਆਮ ਜੀਵਨ ਦੇ ਵਿੱਚ ਤੁਹਾਡੇ ਲਈ ਲਾਭਕਾਰੀ ਸਾਬਿਤ ਹੋਵੇ