ਪੰਜਾਬ ਦੇ ਵਿੱਚ ਕਰਾਈਮ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਅਜਿਹਾ ਮਾਮਲਾ ਜ਼ਰੂਰ ਸਾਹਮਣੇ ਆਉਂਦਾ ਹੈ ਜਿਸ ਨੂੰ ਵੇਖ ਕੇ ਅਸੀਂ ਕੰਬ ਉਠਦਾ ਹਾਂ ਤੇ ਅਜਿਹਾ ਮਾਮਲਾ ਹੁਣ ਨਵਾਂਸ਼ਹਿਰ ਤੇ ਨਜ਼ਦੀਕੀ ਪੈਂਦੇ ਪਿੰਡ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਚਾਚੇ ਦੇ ਵਲੋਂ ਹੀ ਆਪਣੇ ਆਪ ਤੇ ਕਾਬੂ ਨਹੀਂ ਰਿਹਾ ਅਤੇ ਉਸਦੇ ਵੱਲੋਂ ਆਪਣੇ ਭਤੀਜੇ ਦੇ
ਨਾਲ ਹੀ ਉਹ ਕੁਝ ਕਰ ਦਿੱਤਾ ਕਿ ਜਿਸ ਦੇ ਨਾਲ ਪੁਲੀਸ ਤੇ ਵੀ ਉੱਡ ਗਏ ਹੋਸ਼ ਪੁਲੀਸ ਵੱਲੋਂ ਦੱਸਿਆ ਗਿਆ ਕਿ ਨਵੀਨ ਨਾਮ ਦਾ ਇਹ ਮੁੰਡਾ ਬਿਹਾਰ ਤੋਂ ਆਪਣੇ ਚਾਚਾ ਦੇ ਕੋਲੇ ਵਧੀਆ ਰਹਿ ਰਹੇ ਸੀ ਕੱਲ੍ਹ ਜਦੋਂ ਉਹ ਆਪਸ ਵਿਚ ਬੈਠ ਕੇ ਸ਼ਰਾਬ ਦਾ ਸੇਵਨ ਕਰ ਰਹੇ ਸੀ ਤਾਂ ਅਚਾਨਕ ਹੀ ਉਨ੍ਹਾਂ ਦੀਆਂ ਗੱਲਾਂ ਕਰਦੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਨੂੰ ਲੈ ਕੇ ਉਹ ਆਪਸ
ਦੇ ਵਿੱਚ ਕਾਫੀ ਜ਼ਿਆਦਾ ਹੱਦ ਤਕ ਅੱਗੇ ਵਧ ਜਾਂਦੇ ਨੇ ਤੇ ਹੱਦ ਓਦੋਂ ਟੱਪ ਜਾਂਦੀ ਹੈ ਜਦੋਂ ਉਸ ਦੇ ਚਾਚੇ ਦੇ ਦੁਆਰਾ ਆਪਣੇ ਹੀ ਭਤੀਜੇ ਦੇ ਨਾਲ ਇਹ ਖ਼ੂਨ ਦਾ ਖੇਡ ਖੇਡਿਆ ਜਾਂਦਾ ਏ ਚਾਚੇ ਦੇ ਦੁਆਰਾ ਹੀ ਆਪਣੇ ਭਤੀਜੇ ਨੂੰ ਇੱਕ ਅਜਿਹੀ ਦਰਦਨਾਕ ਮੌਤ ਦਿੱਤੀ ਜਾਂਦੀ ਹੈ ਕਿ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਬਹਿਸਬਾਜ਼ੀ ਤੋਂ ਬਾਅਦ ਹੁੰਦਾ ਹੈ ਇਹ ਸਾਰਾ ਮਾਮਲਾ ਚਾਚੇ ਦੇ ਵਲੋਂ ਕੁਹਾੜੀ ਦੇ ਨਾਲ ਹੀ ਆਪਣੇ ਭਤੀਜੇ ਦੀ ਲਈ ਗਈ ਜਾਨ ਜੋ ਕਿ ਕੁਝ ਸਮਾਂ ਪਹਿਲਾਂ ਆਇਆ ਸੀ ਬਿਹਾਰ ਤੋਂ
ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਤੁਹਾਨੂੰ ਸਾਡੇ ਪੇਜ ਤੇ ਦਿੱਤੀਆਂ ਗਈਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਇਹ ਖਬਰ ਸਭ ਤਕ ਪਹੁੰਚ ਜਾਵੇ ਅਤੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਜਿਨ੍ਹਾਂ ਦੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਸੀ ਸਾਡੇ ਪੇਜ ਤੇ ਆਉਣ ਦੇ ਲਈ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਸਹੀ ਅਤੇ ਸਟੀਕ ਜਾਣਕਾਰੀ ਮੁਹੱਈਆ ਕਰਵਾ ਸਕੀਏ ਤਾਂ ਜੋ ਇਹ ਜਾਣਕਾਰੀ ਤੁਹਾਡੇ ਆਮ ਜੀਵਨ ਦੇ ਵਿੱਚ ਤੁਹਾਡੇ ਲਈ ਲਾਭਕਾਰੀ ਸਾਬਿਤ ਹੋਵੇ