ਬਜ਼ੁਰਗ ਵਿਅਕਤੀ ਦੀ ਸ਼ਰ੍ਹੇਆਮ ਦਾੜ੍ਹੀ ਪੱਟੀ ਪੰਜਾਬ ਪੁਲੀਸ ਦੇ ਨੌਜਵਾਨ ਨੇ

Uncategorized

ਸੋਸ਼ਲ ਮੀਡੀਆ ਤੇ ਇੱਕ ਖ਼ਬਰ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵਾਇਰਲ ਹੋ ਰਹੀ ਵੀਡੀਓ ਨੂੰ ਵੇਖ ਕੇ ਤੁਹਾਨੂੰ ਵੀ ਇੱਕ ਵਾਰ ਇਹ ਜ਼ਰੂਰ ਲੱਗੇਗਾ ਕਿ ਸਾਡੇ ਬਜ਼ੁਰਗਾਂ ਦਾ ਜਿਥੇ ਸਨਮਾਨ ਹੋਣਾ ਚਾਹੀਦਾ ਉਨ੍ਹਾਂ ਦਾ ਆਦਰ ਹੋਣਾ ਚਾਹੀਦਾ ਹੈ ਉਥੇ ਹੀ ਇੱਕ ਬਜ਼ੁਰਗ ਦੇ ਨਾਲ ਇਕ ਪੰਜਾਬ ਦੇ ਪੁਲਸ ਮਹਿਕਮੇ ਨਾਲ ਸਬੰਧਤ ਨੌਜਵਾਨ ਦੇ ਵੱਲੋਂ ਹੀ ਉਸ ਬਜ਼ੁਰਗ ਦੇ ਨਾਲ ਕਾਫੀ

ਧੱਕਾ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਦਾੜ੍ਹੀ ਪੱਟੀ ਜਾਰੀ ਹੈ ਸਿੱਖ ਮਰਿਆਦਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਤੇ ਉਸ ਦੇ ਵੱਲੋਂ ਦਾੜ੍ਹੀ ਦੇ ਵਾਲ ਵੀ ਕੱਟ ਦਿੱਤੇ ਗਏ ਲੋਕਾਂ ਦੇ ਵੱਲੋਂ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਉਸਦੇ ਵੱਲੋਂ ਛੱਡਿਆ ਨਹੀਂ ਜਾ ਰਿਹਾ ਅਤੇ ਲੋਕਾਂ ਤੇ ਦੁਬਾਰਾ ਕਾਫ਼ੀ ਜ਼ਿਆਦਾ ਕਹਿ ਕਹਾ ਕੇ ਉਸਤੋਂ ਦਾੜ੍ਹੀ ਛੁਡਵਾਈ ਗਈ ਅਤੇ ਉਸ ਦੇ ਨਾਲ

ਦੋ ਔਰਤਾਂ ਦੇ ਵੱਲੋਂ ਸ਼ਰ੍ਹੇਆਮ ਹੀ ਉਸ ਨੂੰ ਇਹ ਕਿਹਾ ਜਾ ਰਿਹਾ ਏ ਕਿ ਤੂੰ ਆਪਣੇ ਕੱਪੜੇ ਪਾੜ ਲਏ ਕਿਉਂਕਿ ਉਹ ਉਸ ਨੌਜਵਾਨ ਦੀ ਵਰਦੀ ਪੰਜਾਬ ਪੁਲੀਸ ਦੀ ਵਰਦੀ ਪਾਈ ਹੋਈ ਹੈ ਅਤੇ ਜੇਕਰ ਉਹ ਆਪਣੇ ਕੱਪੜੇ ਪਾੜ ਲਵੇਗਾ ਤਾਂ ਦੂਜੇ ਬਜ਼ੁਰਗ ਵਿਅਕਤੀ ਤੇ ਹੀ ਇਸ ਸਬੰਧ ਵਿਚ ਧਾਰਾ ਬਣੇਗੀ ਜੇਕਰ ਇਹੀ ਲਾਈਵ ਵੀਡੀਓ ਨਾ ਬਣਦੀ ਤਾਂ ਸ਼ਾਇਦ ਕਿਸੇ ਨੇ ਇਸ

ਬਜ਼ੁਰਗ ਦੇ ਉੱਤੇ ਯਕੀਨ ਵੀ ਨਹੀਂ ਸੀ ਕਰਨਾ ਅਤੇ ਮਹਿਕਮੇ ਦੇ ਵੱਲੋਂ ਆਪਣੇ ਹੀ ਨੌਜਵਾਨ ਦੇ ਉੱਪਰ ਯਕੀਨ ਕੀਤਾ ਜਾਣਾ ਸੀ ਪਰ ਜੇਕਰ ਸਾਡੇ ਹੀ ਅਜਿਹਾ ਕੁਝ ਹੋਣ ਲੱਗਿਆ ਜੇਕਰ ਆਮ ਲੋਕਾਂ ਦੇ ਨਾਲ ਪੰਜਾਬ ਪੁਲੀਸ ਹੀ ਅਜਿਹਾ ਕਰਨ ਲੱਗ ਗਈ ਤਾਂ ਆਮ ਲੋਕਾਂ ਨੂੰ ਇਨਸਾਫ਼ ਦੇਣ ਵਾਲੇ ਪੰਜਾਬ ਪੁਲੀਸ ਦੇ ਨੌਜਵਾਨਾਂ ਤੋਂ ਫਿਰ ਪੰਜਾਬ ਦੇ ਲੋਕ ਕਿਸ ਤਰ੍ਹਾਂ ਆਸ ਰੱਖ ਸਕਦੇ ਨੇ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਤੁਹਾਨੂੰ ਸਾਡੇ ਪੇਜ ਤੇ ਦਿੱਤੀਆਂ ਗਈਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਇਹ ਖਬਰ ਸਭ ਤਕ ਪਹੁੰਚ ਜਾਵੇ ਅਤੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਜਿਨ੍ਹਾਂ ਦੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਸੀ ਸਾਡੇ ਪੇਜ ਤੇ ਆਉਣ ਦੇ ਲਈ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਸਹੀ ਅਤੇ ਸਟੀਕ ਜਾਣਕਾਰੀ ਮੁਹੱਈਆ ਕਰਵਾ ਸਕੀਏ ਤਾਂ ਜੋ ਇਹ ਜਾਣਕਾਰੀ ਤੁਹਾਡੇ ਆਮ ਜੀਵਨ ਦੇ ਵਿੱਚ ਤੁਹਾਡੇ ਲਈ ਲਾਭਕਾਰੀ ਸਾਬਿਤ ਹੋਵੇ

Leave a Reply

Your email address will not be published. Required fields are marked *