ਸਹੁਰਾ ਕਰਨਾ ਚਾਹੁੰਦਾ ਸੀ ਨੂੰਹ ਨਾਲ ਆਪਣੀ ਹਵਸ ਪੂਰੀ,ਕੈਮਰੇ ਸਾਹਮਣੇ ਆ ਨੂੰਹ ਨੇ ਦੱਸੀ ਸਾਰੀ ਸਚਾਈ

Uncategorized

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਇੱਥੇ ਹੀ ਕੁਝ ਲੋਕਾਂ ਦੇ ਵੱਲੋਂ ਆਪਣੀ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਜਾਂਦੀਆਂ ਹਨ ਜਿਸਦੇ ਨਾਲ ਉਹ ਆਪਣੇ ਘਰ ਦੀਆਂ ਨੂੰਹਾਂ ਨੂੰ ਵੀ ਆਪਣੀਆਂ ਹਵਸ ਦਾ ਸ਼ਿਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਕੇਕ ਨੌਜਵਾਨ ਔਰਤ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ ਜਿਸਦੇ ਬਦੂਸ਼ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੇ ਨਾਲ ਬਹੁਤ ਸਾਰੀਆਂ ਕਟਿਆਰ ਕਰਾਂ ਕੀਤੇ ਜਾਂਦੇ ਸਨ ਉਸ ਦਾ ਕਹਿਣਾ ਹੈ ਕਿ ਜਦੋਂ ਵੀ ਉਸ ਦੇ ਘਰ ਵਿੱਚ ਕੋਈ ਨਹੀਂ

ਹੁੰਦਾ ਹੈ ਤਾਂ ਉਸ ਦੇ ਸਹੁਰੇ ਵੱਲੋਂ ਉਸ ਨਾਲ ਘਟੀਆ ਹਰਕਤਾਂ ਕੀਤੀਆਂ ਜਾਂਦੀਆਂ ਹਨ ਅਤੇ ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ ਜਾਂਦੀਆਂ ਸਨ ਜਿਸ ਦੇ ਵਿਚ ਉਹ ਕਿਹਾ ਕਰਦਾ ਸੀ ਕਿ ਜੋ ਵੀ ਵਿਅਕਤੀ ਉਸਦੇ ਨਾਲ ਕੰਮ ਕਰਦੇ ਹਨ ਤਾਂ ਉਹ ਉਸ ਦੀਆਂ ਉਨ੍ਹਾਂ ਦੀਆਂ ਨੂੰਹਾਂ ਦੇ ਨਾਲ ਗਲਤ ਹਨ ਤੇ ਉਸ ਨੇ ਉਹ ਵੀ ਉਸ ਇਸੇ ਨਾਲ ਗਲਤ ਕੰਮ ਕਰੇ ਅਤੇ ਉਸ ਦੇ ਸਹੁਰੇ ਵੱਲੋਂ ਸਮੇਂ ਸਮੇਂ ਤੇ ਉਸ ਦੇ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਸਨ ਇਸ ਔਰਤ ਦੇ ਵੱਲੋਂ ਹਿੰਮਤ ਕਰਕੇ ਆਪਣੇ ਪਰਿਵਾਰ ਵਾਲਿਆਂ ਨੂੰ ਹੀ ਸਾਰਾ ਕੁਝ ਦੱਸ ਦਿੱਤਾ ਗਿਆ ਅਤੇ ਇਹ ਇਸ ਤੋਂ ਬਾਅਦ ਇਸ ਅੌਰਤ ਨੇ ਇਨਸਾਫ ਦੀ ਮੰਗ ਕੀਤੀ ਹੈ ਪ੍ਰਭਜੋਤ ਨੇ ਕੈਮਰੇ ਦੇ ਸਾਹਮਣੇ ਆਪੇ ਆਪਣੀ ਸਾਰੀ ਸਚਾਈ ਬਿਆਨ ਕੀਤੀ ਗਈ ਸੋਧ ਨੂੰ ਦੱਸਦਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਇਸ ਨਾਲ ਬਹੁਤ ਘਟੀਆ ਹਰਕਤਾਂ ਕੀਤੀਆਂ ਜਾਂਦੀਆਂ ਸਨ ਇੱਥੇ ਸਹੁਰੇ ਵੱਲੋਂ ਲੋਕਾਂ ਨੂੰ ਵੀ ਇਹ ਗੱਲ ਕਹੀ ਜਾਂਦੀ ਸੀ ਕੇਸ ਦੀ ਨੂੰ ਇਸ ਦੇ

ਨਾਲ ਗੱਲ ਤਾਂ ਇਹ ਅਤੇ ਇਸ ਦੇ ਬੱਚੇ ਵੀ ਇਸ ਦੇ ਪੁੱਤਰ ਦੇ ਨਹੀਂ ਹਨ ਬਲਕਿ ਇੱਥੇ ਹੀ ਹਨ ਇਸ ਅੌਰਤ ਨੇ ਹੁਣ ਕੈਮਰੇ ਦੇ ਸਾਹਮਣੇ ਆ ਕੇ ਆਪਣੀ ਸਾਰੀ ਹੀ ਦੁੱਖ ਭਰੀ ਕਹਾਣੀ ਸੁਣਾ ਦਿੱਤੀ ਹੈ ਤੇ ਇਸ ਨੇ ਆਪਣੇ ਵੱਲੋਂ ਇਨਸਾਫ ਦੀ ਮੰਗ ਕੀਤੀ ਹੈ ਚੀਨ ਦਾ ਕਹਿਣਾ ਹੈ ਕਿ ਅਜਿਹੇ ਲੋਕ ਜੋ ਆਪਣੀਆਂ ਧੀਆਂ ਵਰਗੀਆਂ ਨੂੰਹਾਂ ਦੇ ਨਾਲ ਅਜਿਹੀਆਂ ਹਰਕਤਾਂ ਕਰਦੇ ਹਨ ਉਨ੍ਹਾਂ ਦੇ ਖ਼ਿਲਾਫ਼ ਸਭ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਪੀ ਧੀਰੇ ਨਾਲ ਅਜਿਹੀ ਹਰਕਤਾਂ ਨਾ ਹੋਣਾ ਇਸ ਲਈ ਕਿਹਾ ਕਿ ਇਸ ਨੇ ਕਈ ਵਾਰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਇਸ ਨੇ ਹਮੇਸ਼ਾਂ ਇਹ ਕਹਿ ਕੇ ਆਪਣੇ ਆਪ ਨੂੰ ਰੋਕਿਆ ਹੈ ਕਿ ਜੇਕਰ ਉਹ ਮਰ ਗਈ ਤਾਂ ਸਾਰਾ ਇਲਜ਼ਾਮ ਚਲਤੇ ਚਲਤੇ ਹੀ ਆ ਜਾਵੇਗਾ ਅਤੇ

ਇਸ ਨੂੰ ਸਾਫ਼ ਨਹੀਂ ਮਿਲੇਗਾ ਇਸ ਲਈ ਇਸ ਨੇ ਇਨਸਾਫ ਲੈਣ ਲਈ ਕਦੇ ਵੀ ਮਰਨ ਬਾਰੇ ਨਹੀਂ ਸੋਚਿਆ ਤੇ ਇਸ ਨੇ ਹੁਣ ਕੈਮਰੇ ਸਾਹਮਣੇ ਆ ਕੇ ਆਪਣੀ ਸਾਰੀ ਹੀ ਕਹਾਣੀ ਦੱਸ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਸ ਵੱਲੋਂ ਇਸ ਦੇ ਸਹੁਰੇ ਪਰਿਵਾਰ ਭਾਰਤ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ

Leave a Reply

Your email address will not be published.