ਜਦੋਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਅਹੁਦਾ ਸੰਭਾਲਿਆ ਹੈ ਤਾਂ ਉਨ੍ਹਾਂ ਦੇ ਵੱਲੋਂ ਲੋਕਾਂ ਦੇ ਲਈ ਵੱਡੇ ਵੱਡੇ ਤੋਹਫ਼ੇ ਲੈ ਕੇ ਆ ਜਾ ਰਹੇ ਹਨ ਉਨ੍ਹਾਂ ਦੇ ਵੱਲੋਂ ਹਰੇਕ ਵਰਗ ਦੇ ਲਈ ਵੱਡੇ ਵੱਡੇ ਐਲਾਨ ਕਰ ਦਿੱਤੇ ਗਏ ਹਨ ਜਿਸਦੇ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ ਲੋਕਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੇ ਵੱਲੋਂ ਹਰ ਵਰਗ ਦੇ ਲੋਕਾਂ ਦੇ ਲਈ ਨਵੇਂ ਨਵੇਂ ਯੋਜਨਾਵਾਂ ਲੈ ਕੇ ਆਈਆਂ ਜਾ ਰਹੀਆਂ ਹਨ ਇਸੇ ਦੇ ਚੱਲਦਿਆਂ ਅੱਜ ਚਰਨਜੀਤ ਚੰਨੀ ਵਲੋਂ ਇੱਕ ਵੱਡਾ ਤੋਹਫ਼ਾ ਲੋਕਾਂ ਨੂੰ ਦਿੱਤਾ ਗਿਆ ਸਿੱਟੇ ਵਜੋਂ ਨਾਂ ਉਦੋਂ ਐਲਾਨ ਕਰ ਦਿੱਤਾ
ਗਿਆ ਹੈ ਕਿ ਅੱਜ ਰਾਤ ਬਾਰਾਂ ਵਜੇ ਤੋਂ ਬਾਅਦ ਸਾਰੇ ਹੀ ਪੰਜਾਬ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੇਗੀ ਜਿਸ ਦੇ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਦੱਸ ਰੁਪਏ ਅਤੇ ਡੀਜ਼ਲ ਨਵੀਆਂ ਕੀਮਤਾਂ ਦੇ ਵਿੱਚ ਪੰਜ ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੇਗੀ ਚਰਨਜੀਤ
ਚੰਨੀ ਵੱਲੋਂ ਕੀਤੇ ਗਏ ਵੱਡੇ ਫੈਸਲੇ ਤੋਂ ਬਾਅਦ ਲੋਕਾਂ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਵੱਲੋਂ ਹਮੇਸ਼ਾਂ ਹੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਫ਼ਾਇਦੇ ਲੈ ਗਏ ਹਨ ਚਰਨਜੀਤ ਚੰਨੀ ਦੇ ਇਸ ਫ਼ੈਸਲੇ ਦਾ ਲੋਕਾਂ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਹੋਣਾ ਚਰਨਜੀਤ ਚੰਨੀ ਲੋਕਾਂ ਦੇ ਹਰਮਨਪਿਆਰੇ ਮੰਤਰੀ ਬਣਦੇ ਜਾ ਰਹੇ ਹਨ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਘਰ ਨਹੀਂ ਚੰਨੀ ਵੱਲੋਂ ਲੋਕਾਂ ਦੇ ਲਈ ਹੋਰ ਕੀ ਫ਼ਾਇਦੇ ਲੈ ਜਾਂਦੇ ਹਨ