ਪੰਜਾਬ ਦੇ ਵਿੱਤ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਇੱਥੋਂ ਦੇ ਨੌਜਵਾਨ ਨਸ਼ੇ ਦੇ ਆਦੀ ਹੁੰਦੇ ਜਾ ਰਹੇ ਹਨ ਜਿਸਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਜਿਸਦੇ ਨਾਲ ਕੇ ਬਹੁਤ ਸਾਰੇ ਪਰਿਵਾਰਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਵਿਚ ਅਜਿਹੇ ਨੌਜਵਾਨ ਹੁੰਦੇ ਹਨ ਜੋ ਕਿ ਇਕੱਲੇ ਹੀ ਹੁੰਦੇ ਹਨ ਉਹ ਵੀ ਨਸ਼ੇ ਦੇ ਜਾਲ ਵਿੱਚ ਫਸ ਜਾਂਦੇ ਹਨ ਅਤੇ ਉਨ੍ਹਾਂ ਦੀ ਇਸ ਜਾਲ ਵਿਚ ਫਸ ਕੇ ਮੌਤ ਹੋ ਜਾਂਦੀ ਹੈ ਇਸ ਨੂੰ ਰੋਕਣ ਦੇ ਲਈ ਪੁਲੀਸ ਦੇ ਵੱਲੋਂ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਜਾ ਰਹੇ ਇਸ ਦੇ ਲਈ ਹੁਣ ਪਿੰਡ ਦੇ ਲੋਕਾਂ ਨੂੰ ਹੀ ਉੱਪਰ ਤਕੜਾ ਪੈ ਰਿਹਾ ਹੈ ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਬਜ਼ੀਦਪੁਰ ਪਿੰਡਾਂ ਵਿੱਚੋਂ
ਆਇਆ ਹੈ ਜਿਥੇ ਕਿ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ ਜਿਸ ਦੀ ਇੱਕ ਵੀਡਿਓ ਸੋਸ਼ਲ ਮੀਡੀਆ ਦੇ ਉੱਪਰ ਪਾਈ ਗਈ ਜਿਸ ਤੋਂ ਬਾਅਦ ਸਾਰੇ ਹੀ ਸੋਸ਼ਲ ਮੀਡੀਆ ਦੇ ਉੱਪਰ ਪੱਥਰ ਤਰਥੱਲੀ ਮੱਚ ਗਈ ਜਿਸ ਤੋਂ ਬਾਅਦ ਇਹ ਵੀਡੀਓ ਜਦੋਂ ਪੁਲਸ ਪਾਰਟੀ ਦੇ ਕੋਲ ਪਹੁੰਚੀ ਤਾਂ ਪੁਲਸ ਪਾਰਟੀ ਦੇ ਵੀ ਪੈਰਾਂ ਦੇ ਹੇਠੋਂ ਮਿੱਟੀ ਖਿਸਕ ਗਈ ਕਿਉਂਕਿ ਇਸ ਨੌਜਵਾਨ ਨੇ ਸ਼ਰੇਆਮ ਦਿਖਾਇਆ ਹੈ ਕਿ ਕਿਸ
ਤਰ੍ਹਾਂ ਇਸਦਾ ਦੇ ਪਿੰਡ ਵਿੱਚ ਢਾਬੇ ਰਿਹਾ ਹੈ ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਗੱਡੀਆਂ ਭਰ ਕੇ ਉਨ੍ਹਾਂ ਦੇ ਪਿੰਡ ਨੂੰ ਘੇਰ ਲਿਆ ਅਤੇ ਸਾਰੇ ਪਿੰਡ ਦੀ ਛਾਪੇਮਾਰੀ ਕੀਤੀ ਹੈ ਅਤੇ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਤੋਂ ਜਲਦੀ ਜੋ ਵੀ ਵਿਅਕਤੀ ਇਸ ਪਿੰਡ ਦੇ ਵਿੱਚ ਚਿੱਟਾ ਵੇਚਦੇ ਹਨ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਬਣਦੀ ਸਜ਼ਾ ਦਿਵਾਈ ਜਾਵੇਗੀ