ਬੁਲਾਤੀ ਹੈ ਮਗਰ ਜਾਨੇ ਕਾ ਨਹੀਂ, ਇਹ ਗੱਲ ਹੋ ਗੱਲ ਸੱਚੀ

Uncategorized

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਓ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਵੀਡਿਓ ਦੇ ਵਿੱਚ ਬਹੁਤ ਹੈ ਲੋਕਾਂ ਵੱਲੋਂ ਅਜਿਹੀਆਂ ਸ਼ਰਮਨਾਕ ਹਰਕਤਾਂ ਕੀਤੀਆਂ ਜਾਂਦੀਆਂ ਹਨ ਜਿਸਦੇ ਨਾਲ ਹਰੇਕ ਵਿਅਕਤੀ ਦਾ ਹੋਸ਼ ਉੱਡ ਜਾਂਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਰਾਤ ਦੇ ਸਮੇਂ ਇਕ ਟਰੱਕ ਡਰਾਈਵਰ ਨੂੰ ਦੋ ਲੜਕੀਆਂ ਦੇ ਵੱਲੋਂ ਸੜਕ ਤੇ ਖੜ੍ਹ ਕੇ ਰੁਕ ਜਾਂਦਾ ਹੈ ਇਹ ਟਰੱਕ ਡਰਾਈਵਰ ਇਨ੍ਹਾਂ ਲੜਕੀਆਂ ਨੂੰ ਵੇਖ ਕੇ ਆਪਣਾ ਟਰੱਕ ਰੋਕ ਲੈਂਦਾ ਹੈ ਤੇ ਟਰੱਕ ਦੇ ਵਿੱਚ ਉੱਤਰ ਗਈ ਲੜਕਿਆਂ ਦੇ ਕੋਲ ਆ ਜਾਂਦਾ ਹੈ

ਅਤੇ ਜਦੋਂ ਟਰੱਕ ਡਰਾਈਵਰ ਨਾਲ ਲੜਕੀਆਂ ਦੇ ਕੋਲ ਪਹੁੰਚਦਾ ਹੈ ਤਾਂ ਇਨ੍ਹਾਂ ਲੜਕੀਆਂ ਦੇ ਵੱਲੋਂ ਟਰੱਕ ਡਰਾਈਵਰ ਦੇ ਨਾਲ ਬਹੁਤ ਸਾਰੀਆਂ ਹਰਕਤਾਂ ਕਿਤੇ ਅਧਿਐਨ ਅਤੇ ਇਸ ਟਰੱਕ ਡਰਾਈਵਰ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਜਾਂਦਾ ਹੈ ਇਸ ਤੋਂ ਬਾਅਦ ਇਨ੍ਹਾਂ ਲੜਕੀਆਂ ਦੇ ਵੱਲੋਂ ਇਸ ਵਿਅਕਤੀ ਦੇ ਕੋਲ ਜੋ ਵੀ ਪੈਸਿਆਂ ਨੂੰ ਉਹ ਲੈ ਜਾਂਦੇ ਹਨ ਅਤੇ ਇਸਦੇ ਕੋਲੋਂ ਇਸ ਦਾ ਮੋਬਾਇਲ ਵੀ ਲੈ ਲਿਆ ਜਾਂਦਾ ਹੈ ਇੱਥੇ ਤਹਿਤ ਤੱਕ ਹੀ ਨਹੀਂ ਜਦੋਂ ਜਦੋਂ ਇਨ੍ਹਾਂ ਲੜਕਿਆਂ ਦੇ ਵੱਲੋਂ ਇਸ ਟਰੱਕ ਡਰਾਈਵਰ ਦੇ ਕੋਲੋਂ ਸਾਰਾ ਕੁਝ ਲੁੱਟ ਲਿਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਇਨ੍ਹਾਂ ਲੜਕੀਆਂ ਦੇ ਵਲੋਂ ਆਪਣੇ ਗਿਰੋਹ ਦੇ ਦੂਜੇ ਮੈਂਬਰਾਂ ਨੂੰ ਬੁਲਾ ਲਿਆ ਜਾਂਦਾ ਹੈ ਤੇ ਉਨ੍ਹਾਂ ਲੜਕਿਆਂ ਦੇ ਵੱਲੋਂ ਇਸ ਟਰੱਕ ਡਰਾਈਵਰ ਦੀ ਕੁੱਟਮਾਰ ਕੀਤੀ ਜਾਂਦੀ ਹੈ ਦੇਸ਼ ਦੇ ਕੋਲ ਜੋ ਹੋਰ ਸਾਮਾਨ ਸੀ ਉਹ ਵੀ ਲੁੱਟ ਕਿਹਾ ਜਾਂਦਾ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਰਾਤ ਦੇ ਸਮੇਂ ਸੜਕਾਂ ਦੇ ਉੱਪਰ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਅੱਜਕੱਲ੍ਹ ਲੋਕਾਂ ਦੇ ਵਲੋਂ ਲੁੱਟਪਾਟ ਦੇ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ ਜਿਸਦੇ ਨਾਲ ਕਿਸੇ ਵੀ ਵਿਅਕਤੀ ਨੂੰ ਧੋਖਾ ਹੋ ਸਕਦਾ ਹੈ ਇਸ ਵਿਅਕਤੀ ਨੇ ਵੀ ਇਨ੍ਹਾਂ ਲੜਕੀਆਂ ਤੇ ਤਰਸ ਖਾ ਕੇ ਆਪਣਾ ਟਰੱਕ ਰੋਕਿਆ ਸੀ ਅਤੇ

ਇਨ੍ਹਾਂ ਦੀ ਮਦਦ ਲਈ ਇਹ ਵਿਅਕਤੀ ਰੁਕਿਆ ਸੀ ਪਰ ਇਨ੍ਹਾਂ ਲੜਕੀਆਂ ਨੇ ਇਸ ਵਿਅਕਤੀ ਦੇ ਨਾਲ ਹੀ ਧੋਖਾ ਕਰ ਦਿੱਤਾ ਦੇਸ਼ ਦੀ ਲੁੱਟਪਾਟ ਕਰ ਲਈ ਇਹ ਮਾਮਲਾ ਪੁਲਸ ਦੇ ਕੋਲ ਜਾ ਪਹੁੰਚਿਆ ਅਤੇ ਪੁਲਸ ਦੁਆਰਾ ਕਿਹਾ ਜਾ ਰਿਹਾ ਹੈ ਕਿ ਉਹ ਇਨ੍ਹਾਂ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਅਤੇ ਜਦੋਂ ਵੀ ਇਹ ਦੋਸ਼ੀ ਫੜੇ ਜਾਣਗੇ ਇਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਅਤੇ ਭਾਰਤ ਦੇ ਵਿਚ ਹੁਣ ਸੜਕਾਂ ਤੇ ਰਾਤ ਨੂੰ ਨਿਕਲਾ ਬਹੁਤਿਆਂ ਦਾ ਮੁਸ਼ਕਲ ਅਤੇ ਖਤਰਨਾਕ ਹੋ ਗਿਆ ਹੈ ਕਿਉਂਕਿ ਕਿਸੇ ਵੀ ਵਿਅਕਤੀ ਦੇ ਵੱਲੋਂ ਤੁਹਾਡੇ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ

Leave a Reply

Your email address will not be published. Required fields are marked *