ਪ੍ਰੀ ਵੈਡਿੰਗ ਸ਼ੂਟ ਕਰ ਰਹੇ ਜੋੜੇ ਦੇ ਨਾਲ ਵਾਪਰ ਗਿਆ ਇਹ ਖਤਰਨਾਕ ਹਾਦਸਾ

Uncategorized

ਅੱਜਕੱਲ੍ਹ ਵਿਆਹਾਂ ਦੇ ਵਿੱਚ ਹਰ ਇੱਕ ਜੋੜੇ ਵੱਲੋਂ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਦੇ ਲਈ ਪ੍ਰੀ ਵੈਡਿੰਗ ਸ਼ੂਟਿੰਗ ਕਰਵਾਈ ਜਾਂਦੀ ਹੈ ਜਿਸਦੇ ਵਿੱਚ ਉਨ੍ਹਾਂ ਦੇ ਬੋਲਾਂ ਇਕ ਅਲੱਗ ਤਰ੍ਹਾਂ ਦੇ ਲੋਕੇਸ਼ਨ ਦੇ ਉੱਪਰ ਜਾ ਕੇ ਬਹੁਤ ਸਾਰੀਆਂ ਤਸਵੀਰਾਂ ਖਿਚਵਾਈਆਂ ਜਾਦੀਆਂ ਹਨ ਅਤੇ ਇਕ ਵੀਡੀਓ ਵੀ ਤਿਆਰ ਕਰਵਾਈ ਜਾਂਦੀ ਹੈ ਜਿਸਦੇ ਵੇਚ ਕੇ ਉਹ ਆਪਣੇ ਆਉਣ ਵਾਲੇ ਸਮੇਂ ਨੂੰਹ ਅਤੇ ਉਸ ਸਮੇਂ ਨੂੰ ਬਹੁਤ ਜ਼ਿਆਦਾ ਯਾਦਗਾਰ ਬਣਾ ਦਿੰਦੇ ਹਨ ਪਰ ਇਹ ਕਦੇ ਕਿਸੇ ਨੇ ਨਹੀਂ ਸੋਚਿਆ ਕਿ ਕਈ ਵਾਰ ਪ੍ਰੀਵੈਡਿੰਗ ਕਰਵਾਉਣ ਵਾਲੇ ਜੋੜੇ ਦੇ ਨਾਲ ਅਜਿਹੀ ਘਟਨਾ ਵਾਪਰ ਜਾਵੇਗੀ ਜੋ ਕਿ ੳੁਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਦਿੰਦੀ ਹੈ

ਅਜਿਹਾ ਹੀ ਮਾਮਲਾ ਰਾਜਸਥਾਨ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਛੇ ਇੱਕ ਜੋੜੇ ਦੇ ਵੱਲੋਂ ਪ੍ਰੀ ਵੈਡਿੰਗ ਕਰਾਉਣ ਦੇ ਲਈ ਮਹਾਰਾਣਾ ਪ੍ਰਤਾਪ ਨੰਗਲ ਡੈਮ ਦੇ ਉੱਪਰ ਜਾਇਆ ਗਿਆ ਸੀ ਜਿਥੇ ਕਿ ਉਨ੍ਹਾਂ ਦੇ ਵੱਲੋਂ ਪ੍ਰੀ ਵੈਡਿੰਗ ਸ਼ੂਟਿੰਗ ਕੀਤੀ ਜਾ ਰਹੀ ਸੀ ਕਿ ਅਚਾਨਕ ਕਿਸੇ ਵਿਅਕਤੀ ਦੇ ਵੱਲੋਂ ਡੈਮ ਦੇ ਫਾਟਕਾਂ ਨੂੰ ਖੋਲ੍ਹ ਦਿੱਤਾ ਗਿਆ ਅਤੇ ਅਚਾਨਕ ਹੀ ਪਾਣੀ ਇੰਨਾ ਜ਼ਿਆਦਾ ਤੇਜ਼ ਆ ਗਿਆ ਕਿ ਇਨ੍ਹਾਂ ਨੂੰ ਕੋਈ ਮੌਕਾ ਹੀ ਨਹੀਂ ਮਿਲਿਆ ਕਿ ਇਹ ਇਸ ਵਹਾਅ ਦੇ ਵਿੱਚੋਂ ਨਿਕਲ ਸਕਣ ਪਰ ਇਨ੍ਹਾਂ ਨੇ ਸਮਾਂ ਰਹਿੰਦੇ ਹੋਏ ਇਕ ਉੱਚੇ ਪੱਥਰ ਦੇ ਉੱਪਰ ਬੈਠ ਕੇ ਆਪਣੀ ਜਾਨ ਨੂੰ ਬਚਾ ਲਿਆ ਅਤੇ ਇਸ ਦੇ ਨਾਲ ਦੋ ਲੋਕ ਹੋਰ ਵੀ ਸਨ ਜਿਨ੍ਹਾਂ ਨੂੰ ਕਿ ਇਸ ਜੋੜੇ ਦੇ ਨਾਲ ਉਥੇ ਪੱਥਰ ਦੇ ਉੱਪਰ ਹੀ ਬੈਠਣਾ ਪਿਆ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਨਾਲ ਪੰਜਵਾਂ ਵਿਅਕਤੀ ਇਕ ਕੈਮਰਾਮੈਨ ਵੀ ਸੀ ਜੋ ਕਿ ਭੱਜ ਕੇ ਆਪਣੀ ਜਾਨ ਬਚਾਉਣ ਦੇ ਭਾਰਤ ਵਿੱਚ ਸਫ਼ਲ ਹੋਇਆ ਪਰ ਇਸ ਦੇ ਵਿੱਚ ਇਸ ਦਾ ਕੈਮਰਾ ਪਾਣੀ ਦੇ ਵਿੱਚ ਹੀ ਡਿੱਗ ਪਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਘਟਨਾ ਦੇ ਬਾਰੇ ਨੇਡ਼ੇ ਤੇਡ਼ੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਵੱਲੋਂ ਬਚਾਓ

ਕਰਮੀਆਂ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਇਨ੍ਹਾਂ ਦੋਵੇਂ ਜੋੜੇ ਨੂੰ ਅਤੇ ਇਸ ਦੇ ਨਾਲ ਦੋ ਹੋਰ ਵਿਅਕਤੀ ਸੀ ਉਨ੍ਹਾਂ ਨੂੰ ਇਸ ਜਗ੍ਹਾ ਤੋਂ ਬਚਾ ਕੇ ਬਾਹਰ ਕੱਢਿਆ ਗਿਆ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤੁਸੀਂ ਦੇਸ਼ ਵਜੋਂ ਦੇਖਣ ਤੋਂ ਬਾਅਦ ਆਪਣੇ ਵਿਚਾਰ ਕੁਮੈਂਟ ਬਾਕਸ ਦੇ ਵਿਚ ਦੇ ਸਕਦੇ ਕਿ ਆਪਣੇ ਸਮੇਂ ਨੂੰ ਯਾਦਗਾਰ ਬਣਾਉਣ ਦੇ ਲਈ ਬਹੁਤ ਹੈ ਲੋਕਾਂ ਦੇ ਵੱਲੋਂ ਆਪਣੀ ਜਾਨ ਨੂੰ ਖਤਰੇ ਵਿਚ ਪਾ ਦਿੱਤਾ ਜਾਂਦਾ ਹੈ

Leave a Reply

Your email address will not be published.