ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਪੰਜਾਬ ਦੀ ਸਿਆਸਤ ਗਰਮਾਉਂਦੀ ਜਾਰੀ ਅਤੇ ਸਾਰੀਆਂ ਹੀ ਪਾਰਟੀਆਂ ਦੇ ਬੋਲੇ ਇੱਕ ਦੂਜੇ ਦੇ ਉੱਪਰ ਬਹੁਤ ਸਾਰੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਸਾਰੀਆਂ ਸਾਜਿਸ਼ਾਂ ਰਚੀਆਂ ਜਾਂਦੀਆਂ ਹਨ ਇਸੇ ਦੇ ਚੱਲਦਿਆਂ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਹਲਚਲ ਦੇਖਣ ਨੂੰ ਮਿਲੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਧਾਨ ਸਭਾ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ ਹਮਲਾ ਉਸ ਸਮੇਂ ਅਕਾਲੀ ਦਲ ਦੇ ਮੈਂਬਰ ਮਜੀਠੀਆ ਦੇ ਦੁਬਾਰਾ ਉਨ੍ਹਾਂ ਦੇ ਸਾਹਮਣੇ ਆ ਕੇ ਉਨ੍ਹਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ
ਅਤੇ ਇਹ ਗੱਲਬਾਤ ਇੰਨੀ ਜ਼ਿਆਦਾ ਵਧ ਗਈ ਕੇਸ ਦੇ ਨਾਲ ਚਰਨਜੀਤ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੀ ਮਜੀਠੀਆ ਦੇ ਨਾਲ ਕਹਾ ਸੁਣੀ ਹੋ ਗਈ ਇਸ ਤੋਂ ਬਾਅਦ ਇਹ ਕਹਾਸੁਣੀ ਇੰਨੀ ਜ਼ਿਆਦਾ ਆਬਾਦੀ ਨਜ਼ਰ ਆ ਰਹੀ ਸੀ ਕਿ ਇਨ੍ਹਾਂ ਦੇ ਵਿਚ ਹੱਥੋਪਾਈ ਤੱਕ ਦੀ ਨੌਬਤ ਆ ਗਈ ਇਸ ਤੋਂ ਬਾਅਦ ਇਤਨਾ ਦੇ ਦੂਜੇ ਵਿਧਾਇਕਾਂ ਨੇ ਆ ਕੇ ਇੱਕ ਦੂਜੇ ਦਾ ਬਚਾਅ ਕੀਤਾ ਅਤੇ ਕੁਝ ਦਾ ਪੱਖ ਵੀ ਪੂਰਿਆ ਇਸ ਦੇ ਨਾਲ ਵਿਧਾਨ ਸਭਾ ਦਾ ਸੈਸ਼ਨ ਕੈਂਸਲ ਕਰਨਾ ਪਿਆ ਕਿਉਂਕਿ ਇਹ ਕਹਾਸੁਣੀ ਵਧਦੀ ਜਾ ਰਹੀ ਸੀ ਅਤੇ ਇੱਥੋਂ ਤੱਕ ਕੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੇ ਵਿੱਚ ਬਸ
ਤਬਾਹੀ ਦਾ ਖ਼ਤਰਾ ਬਣ ਚੁੱਕਿਆ ਸੀ ਕਿਉਂਕਿ ਇਹ ਇੱਕ ਦੂਜੇ ਦੇ ਵੱਲ ਉਂਗਲਾਂ ਕਰਕੇ ਇੱਕ ਦੂਜੇ ਨੂੰ ਕੋਈ ਕੁਝ ਗੱਲਾਂ ਕਹਿ ਰਹੇ ਸਨ ਇਸ ਦੇ ਸਨ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਸਾਰਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਉਹਨਾਂ ਨੇ ਆਪਣੇ ਪੰਜਾਬ ਦੇ ਲਈ ਚੰਗੇ ਵਿਧਾਇਕ ਸੁਣੇ ਸਨ ਪਰ ਇਹ ਵਿਧਾਇਕ ਤਾਂ ਉਨ੍ਹਾਂ ਆਪਸ ਵਿੱਚ ਹੀ ਪੜ੍ਹੇ ਜਾ ਰਹੇ ਹਨ ਇਨ੍ਹਾਂ ਨੂੰ ਆਪਣੀਆਂ ਕੁਰਸੀਆਂ ਹੀ ਪਿਆਰੀਆਂ ਹਨ ਇਨ੍ਹਾਂ ਨੂੰ ਲੋਕਾਂ ਦਾ ਕੋਈ ਮਤਲਬ ਨਹੀਂ ਹੈ