ਪੁਲਿਸ ਦਾ ਜਥੇਬੰਦੀਆਂ ਦੇ ਆਗੂਆਂ ਅਤੇ ਵੱਡਾ ਐਕਸ਼ਨ, ਖ਼ ਤ ਮ ਕਰਵਾਇਆ ਅੰ ਦੋ ਲ ਨ, ਲੈ ਗਏ ਥਾਣੇ !

Uncategorized

ਇਸ ਵਰ੍ਹੇ ਦੀ ਵੱਡੀ ਖ਼ਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਸੰਗਰੂਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜੇਕਰ ਤੁਹਾਨੂੰ ਵੀ ਪੁਲਸ ਮੁਲਾਜ਼ਮਾਂ ਤੇ ਗੁੱਸਾ ਆ ਜਾਵੇਗਾ ਪੁਲਿਸ ਮੁਲਾਜ਼ਮਾਂ ਨੇ ਧ ਰ ਨਾ ਪ੍ਰਦਰਸ਼ਨ ਕਰ ਰਹੇ ਬੇ ਰੁ ਜ਼ ਗਾ ਰ ਅਧਿਆਪਕਾਂ ਨੂੰ ਗ੍ਰਿ ਫ਼ ਤਾ ਰ ਕਰ ਲਿਆ ਹੈ ਦੱਸ ਦੇਈਏ ਕਿ ਅਧਿਆਪਕਾਂ ਵੱਲੋਂ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਘਰ ਦਾ ਘਿ ਰਾ ਓ ਕੀਤਾ ਗਿਆ ਸੀ

ਜਿਸ ਦੌਰਾਨ ਖ਼ ਰਾ ਬ ਹੁੰਦਾ ਮਾ ਹੌ ਲ ਨੂੰ ਦੇਖ ਕੇ ਪੁਲਸ ਨੇ ਤੁ ਰੰ ਤ ਕਾ ਰ ਵਾ ਈ ਕੀਤੀ ਅਤੇ ਬੇ ਰੁ ਜ਼ ਗਾ ਰ ਅਧਿਆਪਕ ਦੁਆਰਾ ਲਗਾਇਆ ਮੋ ਰ ਚਾ ਖਾਲੀ ਕ ਰ ਵਾ ਦਿੱਤਾ ਇਸ ਮੌਕੇ ਪ੍ਰ ਦ ਰ ਸ਼ ਨ ਕਰਦਿਆਂ ਹੋਇਆਂ ਅਧਿਆਪਕਾਂ ਦਾ ਕਹਿਣਾ ਸੀ ਕਿ ਅਤੇ ਪਿਛਲੇ ਇੱਕ ਸੌ ਸਤਵੰਜਾ ਦਿਨਾਂ ਤੋਂ  ਧ ਰ ਨਾ ਪ੍ਰ ਦ ਰ ਸ਼ ਨ ਕਰ ਰਹੇ ਹਾਂ ਤੇ ਹੁਣ ਪੁਲਸ ਨੇ ਕਈ ਬੇ ਰੁ ਜ਼ ਗਾ ਰ ਮਹਿਲਾਵਾਂ ਅਤੇ ਵਿਅਕਤੀਆਂ ਨੂੰ ਗ੍ਰਿ ਫ਼ ਤਾ ਰ ਕਰ ਲਿਆ ਹੈ ਉਨ੍ਹਾਂ ਨੇ ਇ ਲ ਜ਼ਾ ਮ ਲਗਾਏ ਹਨ

ਕਿ ਕਾਂਗਰਸ ਸਰਕਾਰ ਸੱਤਾ ਸੰ ਭਾ ਲ ਣ ਤੋਂ ਪਹਿਲਾਂ ਘ ਰ ਘ ਰ ਨੌਕਰੀ ਅਤੇ ਬੇਰੁਜ਼ਗਾਰੀ ਭੱ ਤਾ ਤਕ ਦੇਣ ਦੀ ਗੱਲ ਕਹੀ ਸੀ ਪਰ ਹੁਣ ਅਸੀਂ ਇਨ੍ਹਾਂ ਦੀ ਮੰ ਗ ਕਰ ਰਹੇ ਹਾਂ ਤਾਂ ਸਰਕਾਰ ਆਪਣੇ ਵਾ ਅ ਦਿ ਆਂ ਤੋਂ ਮੁੱ ਕ ਰ ਦੀ ਨਜ਼ਰ ਆ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ  ਦੁਬਾਰਾ ਕੈਬਨਿਟ ਮੰਤਰੀ ਦੀ ਰਿ ਹਾ ਇ ਸ਼ ਸੀ ਤੇ ਧ ਰ ਨਾ ਲਗਾਇਆ ਹੋਇਆ ਹੈ ਉਦੋਂ ਤੋਂ ਹੀ ਵਿਜੇਇੰਦਰ ਸਿੰਗਲਾ ਆਪਣੀ ਇਸ ਰਿ ਹਾ ਇ ਸ਼ੀ ਤੇ ਨਹੀਂ ਪਹੁੰਚੇ ਹਨ ਉਨ੍ਹਾਂ ਨੇ ਸ ਪ ਸ਼ ਟ ਕੀਤਾ ਹੈ ਕਿ ਹੁਣ ਬੇਰੁਜ਼ਗਾਰ ਅਧਿਆਪਕ ਵਿਜੇ ਇੰਦਰ ਸਿੰਗਲਾ  ਦੇ ਪ੍ਰੋਗਰਾਮ ਵਾਲੇ ਸਥਾਨ ਤੇ ਪੁੱਜ ਕੇ

ਉਸ ਦਾ ਵਿ ਰੋ ਧ ਕਰਨਗੇ ਅਤੇ ਇਹ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਬੇ ਰੁ ਜ਼ ਗਾ ਰ ਅਧਿਆਪਕਾਂ ਨੂੰ ਨੌਕਰੀਆਂ ਜਾਂ ਫਿਰ ਬੇ ਰੁ ਜ਼ਗਾ ਰੀ ਭੱ ਤਾ ਨਹੀਂ ਦਿੱਤਾ ਜਾਂਦਾ ਇਸ ਦੇ ਨਾਲ ਜੁੜੀ ਹੋਈ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾਂਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤੱਕ ਪਹੁੰਚ ਜਾਵੇ ਹੋਰ ਨਵੀਂਆਂ ਅਤੇ ਵਾਇਰਲ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤੁਹਾਡਾ ਧੰਨਵਾਦ

Leave a Reply

Your email address will not be published.