ਬਹੁਤ ਸਾਰੇ ਲੋਕਾਂ ਦੇ ਵੱਲੋਂ ਅਜਿਹੇ ਕੰਮ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਉਹ ਸਾਰੀ ਦੁਨੀਆਂ ਦੇ ਬੱਚੇ ਹੀ ਵੱਡੀ ਮਿਸਾਲ ਬਣ ਜਾਂਦੇ ਹਨ ਅਜਿਹਾ ਹੀ ਮਾਮਲਾ ਬੰਗਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਮਾਂ ਅਤੇ ਧੀ ਦੇ ਵੱਲੋਂ ਇਕ ਅਜਿਹਾ ਕਾਰਨਾਮਾ ਕਰ ਦਿੱਤਾ ਗਿਆ ਹੈ ਜਿਸਦੇ ਨਾਲ ਕੇ ਉਸਾਰੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੋ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇੱਥੇ ਇਕ ਵਿਅਕਤੀ ਪਰਮਿੰਦਰ ਸਿੰਘ ਰੀਕੂ ਦੀ ਇਕ ਵਰਕਸ਼ਾਪ ਸੀ ਜਿਥੇ ਕਿ ਉਹ ਮੋਟਰਸਾਈਕਲ ਦਾ ਕੰਮ ਕਰਦਾ ਸੀ ਪਿਛਲੇ ਕੁਝ ਸਾਲਾਂ ਦੇ ਵਿੱਚ ਉਸਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਵਾਲਾ ਕੋਈ ਨਹੀਂ ਸੀ ਕਿਉਂਕਿ ਪਰਮਿੰਦਰ ਸਿੰਘ ਇਕ ਇਹ ਵਿਅਕਤੀ ਸੀ ਜੋ ਇਸ ਪਰਿਵਾਰ ਦਾ ਖਰਚਾ ਅਦਾ ਕਰ ਰਿਹਾ ਸੀ ਬਾਰੇ ਤੋਂ ਬਾਅਦ ਇਸ
ਦੀ ਪਤਨੀ ਨੇ ਇੱਕ ਹਿੰਮਤ ਦਿਖਾਈ ਅਤੇ ਇਸ ਨੇ ਉਸ ਦੀ ਦੁਕਾਨ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਨੇ ਕੁਝ ਮਕੈਨਿਕ ਰੱਖ ਕੇ ਇਸ ਦੀ ਵਰਕਸ਼ਾਪ ਨੂੰ ਫਿਰ ਤੋਂ ਸ਼ੁਰੂ ਕਰ ਲਿਆ ਇਸਦੇ ਨਾਲ ਹੀ ਇਸ ਦੀ ਧੀ ਨੇ ਵੀ ਇਸ ਦਾ ਸਾਥ ਦਿੱਤਾ ਅਤੇ ਇਨ੍ਹਾਂ ਦੋਵਾਂ ਨੇ ਇਨ੍ਹਾਂ ਮਕੈਨਿਕਾਂ ਤੋਂ ਹੀ ਕੰਮ ਸਿੱਖ ਕੇ ਹੁਣ ਖੁਦ ਦੀ ਇਕ ਦੁਕਾਨ ਨਾਲ ਹੀ ਯਾਦ ਬਣਾ ਲਈ ਹੈ ਅਤੇ ਇਹ ਦੋਵੇਂ ਮਾਵਾਂ ਧੀਆਂ ਹੀ ਆਪਣੀ ਦੁਕਾਨ ਤੇ ਕੰਮ ਕਰਦੀਆਂ ਹਨ ਇਨ੍ਹਾਂ ਦੀ ਇਸ ਹਿੰਮਤ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਹਿੰਮਤ ਆ ਰਹੀ ਹੈ ਕਿ ਔਰਤ ਕੁਝ ਵੀ ਕਰ ਸਕਦੀ ਹੈ ਅਤੇ ਇਸ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਬੋਲਣ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਅੱਜਕੱਲ੍ਹ ਦੇ ਜ਼ਮਾਨੇ ਦੇ ਵਿਚ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਔਰਤ ਸਾਰਾ ਕੁਝ ਕਰ ਸਕਦੀ ਹੈ ਜੋ ਕਿ ਇਕ ਵਿਅਕਤੀ ਕਰ ਸਕਦਾ ਹੈ ਇਸ ਲਈ ਅੌਰਤ ਨੂੰ ਕਦੇ ਵੀ ਕਿਸੇ
ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ ਇਸ ਗੱਲ ਦੀ ਮਿਸਾਲ ਇਨ੍ਹਾਂ ਦੋਵੇਂ ਮਾਵਾਂ ਧੀਆਂ ਨੇ ਲੋਕਾਂ ਦੇ ਸਾਹਮਣੇ ਰੱਖੀ ਹੈ ਹੁਣ ਲੋਕਾਂ ਦੇ ਵੱਲੋਂ ਇਨ੍ਹਾਂ ਦੀ ਹੌਸਲਾ ਅਫ਼ਜਾਈ ਦੇ ਲਈ ਬਹੁਤ ਸਾਰੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਇਸੇ ਬੁਝਣੋਂ ਦੇਖਣ ਤੋਂ ਬਾਅਦ ਆਪਣੇ ਵਿਚਾਰ ਕੁਮੈਂਟ ਬਾਕਸ ਚ ਦੇ ਸਕਦੇ ਹੋ ਕਿਉਂਕਿ ਬਹੁਤ ਘੱਟ ਅਜਿਹੀਆਂ ਔਰਤਾਂ ਹੁੰਦੀਆਂ ਹਨ ਜੋ ਕਿ ਆਪਣੇ ਦੁੱਖਾਂ ਨੂੰ ਲੁਕਾ ਕੇ ਅਜਿਹੇ ਕੰਮ ਕਰ ਦਿੰਦੀਆਂ ਹਨ ਜਿਨ੍ਹਾਂ ਦੇ ਨਾਲ ਕਿ ਉਹ ਦੁਨੀਆਂ ਦੇ ਵਿੱਚ ਬਹੁਤ ਵੱਡੀ ਮਿਸਾਲ ਬਣ ਜਾਂਦੀਆਂ ਹਨ ਉਨ੍ਹਾਂ ਇਹ ਮਾਵਾਂ ਧੀਆਂ ਵੀ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਦੂਜੀਆਂ ਔਰਤਾਂ ਦੇ ਲਈ ਬਹੁਤ ਵੱਡੀ ਮਿਸਾਲ ਬਣ ਗਈਆਂ ਹਨ