ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਓ ਸਾਹਮਣੇ ਆਉਂਦੇ ਰਹਿੰਦੇ ਹਨ ਜਨਮ ਬੇਕਾਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਨਾ ਵਿਹੜੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵਿਚ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੀਆਂ ਜਾਣ ਜਿਨ੍ਹਾਂ ਤੇ ਯਕੀਨ ਕਰਨਾ ਹਰ ਇੱਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ ਅਜਿਹਾ ਹੀ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇੱਥੇ ਇਕ ਲੜਕੀ ਨੂੰ ਇਕ ਲੜਕੇ ਦੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਹ ਦੋਵੇਂ ਆਪਣੇ ਵਿੱਚ ਕੁਸ਼ਤੀ ਰਹੇ ਲੱਗਦੇ ਹਨ ਪਰ ਥੋੜ੍ਹੇ ਸਮੇਂ ਬਾਅਦ ਹੀ ਇਕ ਪਾਰਟੀ ਦੇ ਵਿਚ ਇਸ ਲੜਕੇ ਦੇ ਵੱਲੋਂ
ਇਸ ਲੜਕੀ ਨੂੰ ਇੱਕ ਮੁੱਕਾ ਮਾਰਿਆ ਜਾਂਦਾ ਹੈ ਪਰ ਜਦੋਂ ਇਹ ਲੜਕੀ ਇਸ ਦਾ ਕਾਰਨ ਪੁਸ਼ਟੀ ਹੈ ਤਾਂ ਇਸ ਲਡ਼ਕੇ ਵੱਲੋਂ ਇਸ ਦੇ ਪੈਰ ਫੜ ਲਏ ਅਤੇ ਉਨ੍ਹਾਂ ਤੇ ਬਹੁਤ ਰੋਇਆ ਜਾਂਦਾ ਹੈ ਇਸ ਤੋਂ ਬਾਅਦ ਹੀ ਲੜਕੀ ਨੂੰ ਮਾਫ ਕਰ ਜਾਂਦੀ ਹੈ ਪਰ ਇਸ ਤੋਂ ਬਾਅਦ ਇਹ ਲੜਕਾ ਬਹੁਤਿਆਂ ਦਾ ਗੁੱਸਾ ਕਰਨ ਲੱਗ ਜਾਂਦਾ ਹੈ ਅਤੇ ਜਦੋਂ ਵੀ ਕੋਈ ਵਿਅਕਤੀ ਇਸ ਲੜਕੀ ਦੇ ਵੱਲ ਵੇਖਦਾ ਹੈ ਤਾਂ ਇਹ ਉਸ ਨਾਲ ਲੜਾਈ ਕਰਨ ਲੱਗ ਜਾਂਦਾ ਹੈ ਇਸ ਤੋਂ ਬਾਅਦ ਇਸ ਨੇ ਇੱਕ ਦਿਨ ਇੱਕ ਭਿਖਾਰੀ ਨੂੰ ਬੈਠੇ ਹੋਏ ਦੇਖਿਆ ਅਤੇ ਉਸ ਨੂੰ ਪੁੱਛਿਆ ਕਿ ਉਹ ਕਿੰਨਾ ਕਮਾ ਲੈਂਦਾ ਹੈ ਤਾਂ ਭਿਖਾਰੀ ਨੇ ਉਸ ਨੂੰ ਆਪਣੀ ਕਮਾਈ ਦੇ ਬਾਰੇ ਦੱਸਿਆ ਤਾਂ ਇਸ ਨੇ ਇਸ ਲੜਕੀ ਨੂੰ ਭੀਖ ਮੰਗਣ ਦੇ ਲਈ ਮਜਬੂਰ ਕੀਤਾ ਅਤੇ ਹਰ ਰੋਜ਼ ਇਸ ਨੂੰ ਭੀਖ ਮੰਗਣ ਦੇ ਲਈ ਭੇਜਦਾ ਜੇਕਰ ਇਹ ਲੜਕੀ ਇੱਕ ਦਿਨ ਦੇ ਵਿੱਚ ਬਹੁਤ ਚੰਗੇ ਪੈਸੇ ਕਮਾ ਕੇ ਲਿਆਉਂਦੀ ਤਾਂ ਇਹ ਲੜਕਾ ਇਸ ਨੂੰ ਬਹੁਤ ਖੁਸ਼ੀ ਹੋਈ ਫੜ ਲੈਂਦਾ ਅਤੇ ਇਸ ਤੋਂ ਬਾਅਦ ਜੇਕਰ ਇਹ ਲੜਕੀ ਘੱਟ ਪੈਸੇ ਕਮਾ ਕੇ ਲਿਆਉਂਦੀ ਤਾਂ ਇਹ ਇਸ ਨੂੰ ਅਹੁਦੇ ਨੂੰ ਹੀ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਅਤੇ ਇੱਕ ਵਾਰ ਤਾਂ ਹੱਦ ਹੋ ਗਈ ਕੇਸ ਨੇ ਇਸਨੂੰ ਪੇਸ਼ਕਸ਼ ਦੇ ਨਾਲ ਵੀ ਮਾਰਿਆ ਤੇਜ਼ ਤੇ ਸਿਰਫ਼ ਵਿੱਚ ਜ਼ਖ਼ਮ ਕਰ ਦਿੱਤਾ ਇਸ ਤੋਂ ਬਾਅਦ ਇਸੇ ਹੀ ਜਦੋਂ ਲੜਕੀ ਇਹ ਭੀਖ ਮੰਗ ਰਹੀ ਸੀ ਤਾਂ ਇਕ ਲੜਕੇ ਨੇਸ ਤੋਂ ਭੀਖ
ਮੰਗਣ ਦਾ ਕਾਰਨ ਪੁੱਛਿਆ ਤਾਂ ਇਸ ਨੇ ਆਪਣੀ ਸਾਰੀ ਕਹਾਣੀ ਉਸਨੂੰ ਦੱਸੀ ਇਸ ਤੋਂ ਬਾਅਦ ਉਸ ਵਿਅਕਤੀ ਨੇ ਪੁਲਸ ਨੂੰ ਫੋਨ ਕੀਤਾ ਅਤੇ ਇਸ ਲੜਕੀ ਦੇ ਕੋਲ ਪੁਲਸ ਪਹੁੰਚ ਗਈ ਆਦੇਸ਼ ਦੀ ਸਾਰੀ ਕਹਾਣੀ ਸੁਣਨ ਤੋਂ ਬਾਅਦ ਉਸ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਲੜਕੀ ਨੂੰ ਉਸ ਤੋਂ ਫੜਾ ਦਿੱਤਾ ਗਿਆ ਹੈ ਉਸ ਲੜਕੇ ਨੂੰ ਹੁਣ ਪੰਜ ਸਾਲ ਦੀ ਕੈਦ ਹੋ ਗਈ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਲੋਂ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਬਾਜ਼ਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ