ਇਸ ਵੇਲੇ ਦੀ ਵੱਡੀ ਖ਼ਬਰ ਬਠਿੰਡਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਬਾਜ਼ਾਰ ਦੇ ਵਿਚ ਉਸ ਸਮੇਂ ਦ ਹਿ ਸ਼ ਤ ਦਾ ਮਾ ਹੌ ਲ ਬਣ ਗਿਆ ਜਦੋਂ ਇੱਕ ਵਿਆਹੇ ਜੋੜੇ ਦਾ ਇਹ ਕਾਰਾ ਸਾਹਮਣੇ ਆਇਆ ਬਠਿੰਡਾ ਵਿੱਚ ਪਤੀ ਪਤਨੀ ਦੇ ਰੂਪ ਵਿੱਚ ਆਏ ਨੌ ਸ ਰ ਬਾ ਜ਼ ਇਕ ਵਿਅਕਤੀ ਅਤੇ ਔਰਤ ਨੇ ਇਕ ਸੁਨਿਆਰੇ ਦੀਆਂ ਅੱਖਾਂ ਵਿੱਚ ਮਿ ਰ ਚਾਂ ਪਾ ਕੇ ਡੇਢ ਸੌ ਗਰਾਮ ਸੋਨੇ ਦੀਆਂ ਚੇਨਾਂ ਖੋ ਹ ਲਈਆਂ ਹਨ ਦੁਕਾਨਦਾਰ ਭੀਮ ਸੈਨ ਨੇ ਦੱਸਿਆ ਹੈ
ਕਿ ਲਗਪਗ ਬਾਰਾਂ ਵਜੇ ਉਨ੍ਹਾਂ ਦੀ ਦੁਕਾਨ ਤੇ ਇਕ ਔਰਤ ਅਤੇ ਇਕ ਵਿਅਕਤੀ ਆਇਆ ਸੀ ਇਨ੍ਹਾਂ ਨੇ ਆ ਕੇ ਸੋਨੇ ਦੀ ਚੈਨ ਦਿਖਾਉਣ ਦੀ ਮੰ ਗ ਕੀਤੀ ਦੁਕਾਨਦਾਰ ਦਾ ਕਹਿਣਾ ਹੈ ਕਿ ਜਦੋਂ ਉਹ ਸਾਮਾਨ ਦਿਖਾ ਰਿਹਾ ਸੀ ਤਾਂ ਇਨ੍ਹਾਂ ਗਾਹਕਾਂ ਨੇ ਉਸ ਦੀਆਂ ਅੱਖਾਂ ਵਿਚ ਮਿ ਰ ਚਾਂ ਪਾ ਦਿੱਤੀਆਂ ਅਤੇ ਡੇਢ ਸੌ ਗਰਾਮ ਸੋਨੇ ਦੀਆਂ ਚੇਨਾਂ ਲੈ ਕੇ ਦੌ ੜ ਗਏ ਜਿਸ ਦੀ ਕੀਮਤ ਸੱਤ ਤੋਂ ਅੱਠ ਲੱਖ ਰੁਪਏ ਦੇ ਵਿਚ ਦੱਸੀ ਜਾ ਰਹੀ ਹੈ ਦੁਕਾਨਦਾਰ ਦੇ ਦੱਸਣ ਮੁਤਾਬਕ ਇਹ ਚਿੱਟੇ ਰੰਗ ਦੀ ਐਕਟਿਵਾ ੳੁੱਤੇ ਆਏ ਸਨ
ਜਵੈਲਰ ਯੂਨੀਅਨਾਂ ਦੇ ਪ੍ਰ ਧਾ ਨ ਦਾ ਕਹਿਣਾ ਹੈ ਕਿ ਸ਼ ਰ੍ਹੇ ਆ ਮ ਇਸ ਤਰ੍ਹਾਂ ਭਰੇ ਬਾਜ਼ਾਰ ਵਿੱਚ ਖੋ ਹ ਹੋ ਜਾਣ ਕਾਰਨ ਉਨ੍ਹਾਂ ਦੀ ਮੰ ਗ ਹੈ ਕਿ ਇੱਥੇ ਪੁਲਸ ਲਗਾਈ ਜਾਵੇ ਉਨ੍ਹਾਂ ਨੇ ਮੰ ਗ ਕੀਤੀ ਹੈ ਕਿ ਇਨ੍ਹਾਂ ਨੌ ਸ ਰ ਬਾ ਜ਼ਾਂ ਨੂੰ ਅਠਤਾਲੀ ਘੰਟਿਆਂ ਦੇ ਅੰਦਰ ਕਾ ਬੂ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਦੀ ਯੂਨੀਅਨ ਵੱਲੋਂ ਹ ੜ ਤਾ ਲ ਕੀਤੀ ਜਾਵੇਗੀ ਇਹ ਹ ਡ਼ ਤਾ ਲ ਉਨ੍ਹਾਂ ਸਮਾਂ ਜਾ ਰੀ ਰਹੇਗੀ ਜਿੰਨਾ ਸਮਾਂ ਇਨ੍ਹਾਂ ਦੋ ਸ਼ੀ ਆਂ ਨੂੰ ਫ ੜਿ ਆ ਨਹੀਂ ਜਾਂਦਾ
ਸੀ ਆਈ ਦੇ ਇੰ ਚਾ ਰ ਜ ਬਠਿੰਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇ ਤ ਲਾ ਹ ਮਿਲੀ ਸੀ ਕਿ ਔਰਤ ਅਤੇ ਵਿਅਕਤੀ ਦੁਕਾਨਦਾਰ ਦੀਆਂ ਅੱਖਾਂ ਵਿੱਚ ਮਿ ਰ ਚਾਂ ਪਾ ਕੇ ਡੇਢ ਸੌ ਗਰਾਮ ਸੋਨਾ ਖੋ ਹ ਕੇ ਲੈ ਗਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਮਾ ਮ ਲੇ ਦੀ ਜਾਂ ਚ ਚੱਲ ਰਹੀ ਹੈ ਦੋ ਸ਼ੀ ਆਂ ਨੂੰ ਜਲਦ ਤੋਂ ਜਲਦ ਕਾ ਬੂ ਕੀਤਾ ਜਾਵੇਗਾ ਇਸ ਘ ਟ ਨਾ ਦੇ ਨਾਲ ਸ਼ਹਿਰ ਦੇ ਵਿੱਚ ਚ ਰ ਚਾ ਦਾ ਵਿ ਸ਼ਾ ਬਣਿਆ ਹੋਇਆ ਹੈ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਕਰੋ ਵੱਧ ਤੋਂ ਵੱਧ ਸ਼ੇਅਰ