ਵੇਖੋ ਕਿਵੇਂ ਇਹ ਚੋਰ ਬਣ ਗਿਆ ਗ਼ਰੀਬਾਂ ਦੇ ਲਈ ਵੱਡਾ ਮਸੀਹਾ

Uncategorized

ਤੁਸੀਂ ਇਹ ਗੱਲ ਤਾਂ ਜ਼ਰੂਰ ਸੁਣੀ ਹੋਵੇਗੀ ਕਿ ਜੱਟ ਜਿਊਣਾ ਮੌੜ ਇਕ ਅਜਿਹਾ ਵਿਅਕਤੀ ਹੋਇਆ ਹੈ ਜੋ ਕਿ ਅਮੀਰ ਘਰਾਂ ਦੇ ਵਿੱਚ ਚੂਰੀਆਂ ਕਰਕੇ ਗ਼ਰੀਬਾਂ ਦੀ ਮਦਦ ਕਰਿਆ ਕਰਦਾ ਸੀ ਇਸ ਲਈ ਹੀ ਉਹ ਲੋਕਾਂ ਦੇ ਵਿਚ ਅੱਜ ਤੱਕ ਪੁੱਜਿਆ ਜਾਂਦਾ ਹੈ ਅਤੇ ਗ਼ਰੀਬ ਲੋਕਾਂ ਦੇ ਲਈ ਉਹ ਅੱਜ ਵੀ ਮਸੀਹਾ ਹੈ ਪਰ ਇਸ ਤਰ੍ਹਾਂ ਦੀ ਹੀ ਇੱਕ ਕਹਾਣੀ ਸਾਡੇ ਸਾਹਮਣੇ ਇਹ ਜਿਸਦੇ ਵਿਚ ਬਿਹਾਰ ਦੇ ਇਕ ਵਿਚ ਇਕ ਪਿੰਡ ਦਾ ਰਹਿਣ ਵਾਲਾ ਇਰਫਾਨ ਵੀ ਇਸੇ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਉਸਦੇ ਵੱਲੋਂ ਵੱਡੇ ਵੱਡੇ ਘਰਾਂ ਦੇ ਵਿੱਚ ਜਾ ਕੇ ਚੋਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਇਸ ਪੈਸੇ ਨੂੰ ਉਹ ਆਪਣੇ ਨਾਲ ਦੇ ਗ਼ਰੀਬਾਂ ਦੇ ਵਿੱਚ ਵੰਡ ਦਿੰਦਾ ਹੈ ਜਿਸਦੇ ਨਾਲ ਕਿਹੋ

ਗ਼ਰੀਬਾਂ ਲਈ ਵਿੱਚ ਮਸੀਹਾ ਬਣਿਆ ਹੋਇਆ ਹੈ ਅਤੇ ਸਾਰੇ ਹੀ ਲੋਕਾਂ ਦੇ ਵੱਲੋਂ ਉਸ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਇਰਫ਼ਾਨ ਸਾਰੇ ਹੀ ਸਟੇਟਾਂ ਦੇ ਵਿੱਚ ਜਿਵੇਂ ਕਿ ਪੰਜਾਬ ਹਰਿਆਣਾ ਯੂਪੀ ਅਤੇ ਹੋਰ ਵੀ ਬਹੁਤ ਸਾਰੀਆਂ ਰਾਜਾਂ ਦੇ ਬੱਚੇ ਚੋਰੀ ਕਰ ਚੁੱਕਿਆ ਹੈ ਅਤੇ ਇਹ ਇਕੱਲਾ ਹੀ ਆਪਣੀ ਚੋਰੀ ਨੂੰ ਅੰਜਾਮ ਦਿੰਦਾ ਹੈ ਕਿਹਾ ਜਾਂਦਾ ਹੈ ਕਿ ਇਸ ਦੇ ਦੁਬਾਰਾ ਸੁਪਰੀਮ ਕੋਰਟ ਦੇ ਇੱਕ ਜੱਜ ਦੇ ਘਰ ਵੀ ਚੋਰੀ ਕਰ ਲਈ ਗਈ ਸੀ ਅਤੇ ਉਸ ਤੋਂ ਬਾਅਦ ਇਸ ਨੇ ਉਸ ਦੇ ਸਾਰਾ ਗਹਿਣੇ ਅਤੇ ਹੋਰ ਸਾਰਾ ਪੈਸਾ ਚੁੱਕ ਲਿਆ ਸੀ ਇਸ ਤੋਂ ਬਾਅਦ ਇਸ ਨੇ ਉਹ ਸਾਰਾ ਪੈਸਾ ਸੱਤ ਪਿੰਡਾਂ ਦੀਆਂ ਸੜਕਾਂ ਬਣਾਉਣ ਦੇ ਉੱਪਰ ਲਗਾ ਦਿੱਤਾ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇਸ ਨੇ ਇਨ੍ਹਾਂ ਦੇ ਪਿੰਡ ਦੀ ਇੱਕ ਪੱਚੀ ਦਾ ਕੈਂਸਰ ਦਾ ਇਲਾਜ ਵੀ ਕਰਵਾਇਆ ਜਿਸ ਤੇ ਵੀਹ ਲੱਖ ਰੁਪਏ ਦਾ ਖਰਚ ਆਇਆ ਸੀ ਇਸ ਲਈ ਇਰਫਾਨ ਦੀ ਪਤਨੀ ਨੂੰ ਵੀ ਚੋਣਾਂ ਦੇ ਵਿੱਚ ਦੇਸ਼ ਦੇ ਪਿੰਡ ਵਾਸੀਆਂ ਵੱਲੋਂ ਜਤਾ ਦਿੱਤਾ ਗਿਆ ਹੈ ਪਰ ਇਕ ਵਾਰ ਚੋਰੀ ਕਰਦੇ ਹੋਏ ਇਰਫਾਨ ਨੂੰ ਪੁਲੀਸ ਨੇ ਫੜ ਲਿਆ ਸੀ ਜਿਸ ਤੋਂ ਬਾਅਦ ਇਸ ਦੇ ਪਿੰਡ

ਵਾਸੀਆਂ ਦੇ ਵਿਰੋਧ ਤੋਂ ਬਾਅਦ ਇਸ ਨੂੰ ਫਿਰ ਤੋਂ ਫਡ਼ ਲਿਆ ਗਿਆ ਹੈ ਅਤੇ ਇਸ ਦਾ ਉਹ ਗ੍ਰਿਫ਼ਤਾਰ ਹੋਣ ਦਾ ਇਸ ਲਈ ਪਿੰਡ ਵਾਸੀਆਂ ਤੇ ਕੋਈ ਵੀ ਫਰਕ ਨਹੀਂ ਪੈਂਦਾ ਕਿਉਂਕਿ ਇਰਫ਼ਾਨ ਉਨ੍ਹਾਂ ਦੇ ਲਈ ਹਮੇਸ਼ਾ ਹੀ ਮਸੀਹਾ ਬਣਿਆ ਹੋਇਆ ਹੈ ਕਿਉਂਕਿ ਉਹ ਇਹ ਆਪਣੀ ਚੋਰੀ ਦਾ ਅੱਧਾ ਹਿੱਸਾ ਹਮੇਸ਼ਾ ਗ਼ਰੀਬਾਂ ਦੇ ਵਿਚ ਵੰਡਦਾ ਹੈ ਅਤੇ ਬਾਕੀ ਦਾ ਅੱਧਾ ਹਿੱਸਾ ਆਪਣੀ ਜ਼ਿੰਦਗੀ ਨੂੰ ਜਿਊਣ ਦੇ ਲਈ ਲਗਾਉਂਦਾ ਹੈ ਇਸ ਵਿਅਕਤੀ ਦੀ ਲੋਕਾਂ ਦੇ ਵਲੋਂ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਹੀ ਲੋਕਾਂ ਦੇ ਲਈ ਮਸੀਹਾ ਬਣ ਕੇ ਉਨ੍ਹਾਂ ਦੇ ਸਾਹਮਣੇ ਆਇਆ ਹੈ

Leave a Reply

Your email address will not be published. Required fields are marked *