ਸ਼ੇਰਦਿਲ ਬਟਾਲੀਅਨ ਦੇ ਫ਼ੌਜੀ ਦਾ 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਡਿਊਟੀ ਸਮੇਂ ਫਟਿਆ ਬੰ ਬ, ਵਾਪਰ ਗਿਆ ਭਾ ਣਾ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਮੁਕਤਸਰ ਸਾਹਿਬ ਤੋਂ ਇੱਕ ਫ਼ੌਜੀ ਦੇ ਸ਼ ਹੀ ਦ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਫੌਜੀ ਪ੍ਰਭਜੋਤ ਸਿੰਘ ਗੰਗਾ ਨਗਰ ਵਿੱਚ ਡਿਊਟੀ ਕਰਦਾ ਸੀ ਅਤੇ ਉਥੇ ਟਰੇਨਿੰਗ ਚੱਲ ਰਹੀ ਸੀ ਅਤੇ ਟ੍ਰੇਨਿੰਗ ਸਮੇਂ ਬੰ ਬ ਫ ਟ ਗਿਆ ਜਿਸਦੇ ਕਾਰਨ ਪ੍ਰਭਜੋਤ ਸਿੰਘ ਦੀ ਮੌ ਤ ਹੋ ਗਈ ਇਸ ਬਾਰੇ ਸ਼ਹੀਦ ਫੌਜੀ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦਾ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਪ੍ਰਭਜੋਤ ਦੇ ਦੋਸਤ ਨੇ ਦੱਸਿਆ ਹੇੈ

ਕਿ ਉਸ ਦੀ ਉਮਰ ਪੱਚੀ ਸਾਲ ਦੀ ਸੀ ਉਹ ਜਦੋਂ ਫ਼ੌਜ ਵਿੱਚ ਭਰਤੀ ਹੋਇਆ ਸੀ ਉਸ ਦੀ ਉਮਰ ਇੱਕੀ ਸਾਲ ਦੀ ਸੀ ਉਸ ਦਾ ਹੁਣੇ ਹੁਣੇ ਵਿਆਹ ਹੋਇਆ ਸੀ ਉਨ੍ਹਾਂ ਨੇ ਦੱਸਿਆ ਹੈ ਕਿ ਸਾਰੇ ਪਰਿਵਾਰ ਵਿੱਚ ਇਹ ਇੱਕ ਕਮਾਉਣ ਵਾਲਾ ਵਿਅਕਤੀ ਸੀ ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਲ ੜਾ ਈ ਦੀ ਟ੍ਰੇਨਿੰਗ ਤੇ  ਇਹ ਫੌਜੀ ਸ਼ ਹੀ ਦ ਹੋ ਜਾਣ ਤਾਂ ਫਿਰ

ਇਹ ਤਾਂ ਵੱਡੇ ਅਫ਼ਸਰਾਂ ਦੀ ਲਾ ਪ੍ਰ ਵਾ ਹੀ ਹੈ ਟ੍ਰੇਨਿੰਗ ਤੇ ਟੋਏ ਕੱਢਦਿਆਂ ਮਾਈਨਿੰਗ ਵਾਲਾ ਬੰ ਬ ਫ ਟ ਣ ਨਾਲ ਉਸਦੀ ਮੌ ਤ ਹੋਈ ਹੈ ਅਤੇ ਇਸ ਬਾਰੇ ਅਫਸਰਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਫ਼ੌਜੀਆਂ ਨੂੰ ਦੱਸਣਾ ਚਾਹੀਦਾ ਸੀ ਪ੍ਰਭਜੋਤ ਦੇ ਸੂਬੇਦਾਰ ਨੇ ਦੱਸਿਆ ਹੈ ਕਿ ਇਹ ਸ਼ੇਰਦਿਲ ਬਰਤਾਨੀਆ ਵਿਚ ਸੀ ਅਤੇ ਇਹ ਸੱਚ ਮੁੱਚ ਹੀ ਇੱਕ ਸ਼ੇ ਰ ਸੀ ਅਤੇ ਮੇਰਾ ਸਭ ਤੋਂ ਪਸੰਦੀਦਾ ਫ਼ੌਜੀ ਸੀ ਇਹ ਕਦੇ ਵੀ ਘ ਬ ਰਾ ਇ ਆ ਨਹੀਂ ਸੀ

ਹਰ ਵੇਲੇ ਹੀ ਅੱਗੇ ਹੋ ਸਾਰਾ ਕੁਝ ਕਰਦਾ ਸੀ ਉਨ੍ਹਾਂ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਖ ੜ੍ਹੇ ਹਾਂ ਜੇ ਕਦੇ ਵੀ ਇਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਲੋ ੜ ਪੈਂਦੀ ਹੈ ਤਾਂ ਅਸੀਂ ਇਨ੍ਹਾਂ ਦੇ ਲਈ ਹਮੇਸ਼ਾ ਤਿਆਰ ਹਾਂ ਇਸ ਮਾ ਮ ਲੇ ਦੇ ਨਾਲ ਜੁੜੇ ਹੋਏ ਪੂਰੀ ਜਾਣਕਾਰੀ ਦੇਖਣ ਲਈ ਪੋਸਟਰ ਵਿੱਚ ਦਿੱਤੀ ਦੀ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *