ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਬਿਜੋਏ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਨਾ ਪਲੀਜ਼ ਦੇ ਵਿੱਚ ਕਈ ਲੋਕਾਂ ਦੇ ਨਾਲ ਅਜਿਹੀਆਂ ਹਰਕਤਾਂ ਹੋ ਜਾਂਦੀਆਂ ਹਨ ਜਿਸ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਇੰਡੋਨੇਸ਼ੀਆ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਵਿਅਕਤੀ ਵਿਆਹ ਕਰਵਾਉਣ ਦੇ ਲਈ ਗੂਗਲ ਮੈਪ ਦੇ ਘਾਤਕ ਨਾਲ ਆਪਣੇ ਸਹੁਰਿਆਂ ਦੇ ਘਰ ਪਹੁੰਚਣਾ ਚਾਹੁੰਦਾ ਸੀ ਪਰ ਇਹ ਗੂਗਲ ਮੈਂ ਭੂਸ਼ਨ ਨੂੰ ਗ਼ਲਤ ਪਤੇ ਤੇ ਲੈ ਗਿਆ ਜਿਥੇ ਕਿ ਉਸ ਦਾ ਵਿਆਹ
ਨਹੀਂ ਸੀ ਅਤੇ ਜਦੋਂ ਇਹ ਵਿਅਕਤੀ ਬਰਾਤ ਨੂੰ ਲੈ ਕੇ ਉਥੇ ਪਹੁੰਚਿਆ ਤਾਂ ਬਰਾਤ ਕੁੜੀ ਵਾਲਿਆਂ ਵੱਲੋਂ ਵੀ ਇਨ੍ਹਾਂ ਦਾ ਬਹੁਤ ਵਧੀਆ ਸੁਆਗਤ ਕੀਤਾ ਗਿਆ ਅਤੇ ਇਨ੍ਹਾਂ ਦੀ ਖਾਤਰਦਾਰੀ ਵੀ ਕੀਤੀ ਗਈ ਪਰ ਜਦੋਂ ਉਨ੍ਹਾਂ ਤੋਂ ਇਕ ਵਿਅਕਤੀ ਨੂੰ ਇਹ ਪਤਾ ਲੱਗਿਆ ਕਿ ਉਹ ਗਲਤ ਪਤੇ ਤੇ ਆ ਗਏ ਹਨ ਤਾਂ ਇਸ ਵਿਆਹ ਦੇ ਵਿੱਚ ਹਫੜਾ ਦਫੜੀ ਮੱਚ ਗਈ ਕਿਉਂਕਿ ਇੱਥੇ ਕਿਸੇ ਹੋਰ ਬਿਆਨ ਬਰਾਤ ਨੇ ਪਹੁੰਚਣਾ ਸੀ ਜਿਸ ਤੋਂ ਪਹਿਲਾਂ ਹੀ ਇਹ ਬਰਾਤ ਇੱਥੇ ਪਹੁੰਚ ਗਈ ਜਦੋਂ ਇਸ ਬਾਤ ਦਾ ਪਤਾ ਲੱਗਿਆ ਤਾਂ ਸਾਰੇ ਹੀ ਇਹ ਵੇਖ ਕੇ ਹੈਰਾਨ ਹੋ ਗਏ ਇਸ ਗੱਲ ਦੀ ਜਾਣਕਾਰੀ ਇਸ ਵਿਆਹ ਵਾਲੀ ਕੁੜੀ ਨੇ ਦਿੱਤੀ ਜਿਸ ਤੇ ਕਰਕੇ ਗਲਤ ਪਤੇ ਤੇ ਬਰਾਤ ਪਹੁੰਚ ਚੁੱਕੀ ਸੀ ਇਸ ਕੁੜੀ ਦਾ ਨਾਂ ਉਸ ਉਪਾਅ ਦੱਸਿਆ ਜਾ ਰਿਹਾ ਹੈ ਅਤੇ ਇਸਦੀ ਉਮਰ ਸਤਾਈ ਸਾਲ ਹੈ ਇਸ ਨੇ
ਦੱਸਿਆ ਕਿ ਕਿਸ ਤਰ੍ਹਾਂ ਗੂਗਲ ਮੈਪ ਦੇ ਕਾਰਨ ਇਨ੍ਹਾਂ ਦੇ ਘਰ ਗਲਤ ਪਤੇ ਤੇ ਬਰਾਤ ਪਹੁੰਚ ਗਈ ਅਤੇ ਇਸ ਦਾ ਗਲਤ ਵਿਅਕਤੀ ਦੇ ਨਾਲ ਵਿਆਹ ਹੋਣ ਲੱਗਾ ਸੀ ਪਰ ਸਮਾਂ ਰਹਿੰਦੇ ਪਤਾ ਲੱਗਣ ਤੇ ਇਹ ਸਾਰੀ ਘਟਨਾ ਹੋਣ ਤੋਂ ਬਚ ਗਈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਲੋਂ ਤਰ੍ਹਾਂ ਤਰ੍ਹਾਂ ਦੇ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ