ਇਕ ਹਾਦਸੇ ਵਿੱਚ ਇਸ ਮਾਸੂਮ ਨੇ ਗਵਾ ਦਿੱਤੀ ਆਪਣੀ ਮਾਂ, ਇਸ ਪਰਿਵਾਰ ਨੇ ਪਾਲਿਆ ਆਪਣੇ ਬੱਚਿਆਂ ਦੇ ਵਾਂਗ

Uncategorized

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਕਈ ਵਾਰ ਲੋਕ ਆਪਣਾ ਮਨੋਰੰਜਨ ਕਰਦੇ ਹਨ ਅਤੇ ਕਈ ਵਾਰ ਭਾਵੁਕ ਹੋ ਜਾਂਦੇ ਹਨ ਇਸੇ ਤਰ੍ਹਾਂ ਦੀ ਇਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਬਾਂਦਰੀ ਦੇ ਬੱਚੇ ਨੂੰ ਇੱਕ ਪਰਿਵਾਰ ਦੇ ਵੱਲੋਂ ਬੱਚੇ ਦੀ ਤਰ੍ਹਾਂ ਹੀ ਪਾਲਿਆ ਜਾ ਰਿਹਾ ਹੈ ਇਸ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਬਾਂਦਰੀ ਦੇ ਬੱਚੇ ਦੀ ਮਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਇਸ ਬੱਚੇ ਨੂੰ ਇਹ ਪਰਿਵਾਰ ਆਪਣੇ ਘਰ ਲੈ ਆਉਂਦਾ ਹੈ ਅਤੇ ਬੱਚਿਆਂ ਦੇ ਵਾਂਗ ਹੀ

ਇਸ ਦੀ ਦੇਖਭਾਲ ਹੋ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਪਰਿਵਾਰ ਨੇ ਇਸ ਬੱਚੇ ਦੇ ਕੱਪੜੇ ਵੀ ਪਾਏ ਹੋਏ ਹਨ।ਇਸ ਤੋਂ ਇਲਾਵਾ ਇਸ ਨੂੰ ਬੜੇ ਪਿਆਰ ਨਾਲ ਖਾਣਾ ਵੀ ਖਵਾਇਆ ਜਾ ਰਿਹਾ ਹੈ ਕੁਝ ਵੀਡੀਓਜ਼ ਅਜਿਹੀਅਾਂ ਹੀ ਵੇਖਣ ਨੂੰ ਮਿਲਦੀਆਂ ਹਨ ਜਦੋਂ ਕੁਝ ਲੋਕ ਜਾਨਵਰਾਂ ਦੇ ਨਾਲ ਪਿਆਰ ਜਤਾਉਂਦੇ ਹੋਏ ਦਿਖਾਈ ਦਿੰਦੇ ਹਨ ਅਤੇ ਆਪਣੀ ਟੈਨਸ਼ਨ ਨੂੰ ਭੁੱਲ ਜਾਂਦੇ ਹਨ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਜਾਨਵਰਾਂ ਨੂੰ ਦੁਰਕਾਰਦੇ ਹੋਏ ਦਿਖਾਈ ਦਿੰਦੇ ਹਨ ਅਤੇ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੇ ਵਿੱਚ ਵੀ ਰਹਿੰਦੇ ਹਨ। ਕਿਉਂਕਿ

ਜੇਕਰ ਇਨਸਾਨ ਕੁਦਰਤ ਦੇ ਨਾਲ ਜੁੜ ਕੇ ਨਹੀਂ ਰਹੇਗਾ ਅਤੇ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨਾਲ ਗੱਲਬਾਤ ਨਹੀਂ ਕਰੇਗਾ ਤਾਂ ਉਸ ਦੀਆਂ ਟੈਨਸ਼ਨਾਂ ਉਸ ਦੇ ਕੋਲੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦੀਆਂ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ ਜ਼ਿਆਦਾਤਰ ਲੋਕਾਂ ਵੱਲੋਂ ਇਸ ਪਰਿਵਾਰ ਦੀ ਤਾਰੀਫ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇਸ ਬਾਂਦਰੀ ਦੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੋਇਆ ਹੈ।

Leave a Reply

Your email address will not be published. Required fields are marked *