ਇਸ ਵੇਲੇ ਦੀ ਵੱਡੀ ਖ਼ਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਅਜਿਹਾ ਮਾ ਮ ਲਾ ਸਾਹਮਣੇ ਆਇਆ ਹੈ ਜਿਸਨੂੰ ਦੇਖ ਤੁਸੀਂ ਵੀ ਹੈ ਰਾ ਨ ਹੋ ਜਾਵੋਗੇ ਅੱਜ ਕੱਲ੍ਹ ਆਵਾਜਾਈ ਬਹੁਤ ਜ਼ਿਆਦਾ ਵਧ ਗਈ ਹੈ ਜਿਸਦੇ ਕਾਰਨਾਂ ਕਰਕੇ ਹਰ ਰੋਜ਼ ਨਵੇਂ ਹਾ ਦ ਸੇ ਹੁੰਦੇ ਰਹਿੰਦੇ ਹਨ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹਾ ਦ ਸੇ ਦੇ ਬਾਰੇ ਦੱਸਣ ਜਾ ਰਹੇ ਹਨ ਜਿਸ ਬਾਰੇ ਕਦੇ ਕਿਸੇ ਨੇ ਸੋ ਚਿ ਆ ਵੀ ਨਹੀਂ ਹੋਵੇਗਾ ਮਾ ਮ ਲਾ ਹੁਸ਼ਿਆਰਪੁਰ ਦੇ ਪਿੰਡ ਜੇੈਦਪੁਰ ਤੋਂ ਸਾਹਮਣੇ ਆਇਆ ਹੈ
ਜਿਥੇ ਕਿ ਇੱਕ ਪਰਿਵਾਰ ਐਕਟਿਵਾ ਤੇ ਸਵਾਰ ਹੋ ਕੇ ਜਾ ਰਿਹਾ ਸੀ ਜਿਨ੍ਹਾਂ ਉੱ ਤੇ ਅੰਬ ਦਾ ਦਰੱਖਤ ਡਿੱ ਗ ਣ ਕਾਰਨ ਉਨ੍ਹਾਂ ਵਿੱਚੋਂ ਇੱਕ ਦੀ ਮੌ ਕੇ ਤੇ ਮੌ ਤ ਹੋ ਗਈ ਜਿਸ ਦੌਰਾਨ ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾ ਰ ਵਾ ਈ ਸ਼ੁਰੂ ਕਰ ਦਿੱਤੀ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਦੇ ਮਾਲਪੁਰ ਜਾਂਦੇ ਰੋਡ ਜਿਸ ਨੂੰ ਕਿ ਚੰਡੀਗਡ਼੍ਹ ਰੋਡ ਕਿਹਾ ਜਾਂਦਾ ਹੈ ਉਸ ਰੋਡ ਤੇ ਭਾ ਣਾ ਵਾ ਪ ਰ ਗਿਆ ਹੈ ਉੱਥੇ ਹੀ ਅੱਡਾ ਜ਼ੈਦਪੁਰ ਦੇ ਨਾਲ ਇੱਕ ਅੰਬ ਦਾ ਦਰੱਖਤ ਇਕ ਐਕਟਿਵਾ ਤੇ ਡਿੱ ਗ ਗਿਆ
ਉਸੇ ਐਕਟਿਵਾ ਤੇ ਇਕੋ ਪਰਿਵਾਰ ਦੇ ਤਿੰਨ ਲੋਕ ਸ ਵਾ ਰ ਸਨ ਜਿਨ੍ਹਾਂ ਵਿੱਚ ਦੋ ਔਰਤਾਂ ਅਤੇ ਇੱਕ ਲੜਕਾ ਸੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੱ ਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾ ਲ ਤ ਬਹੁਤ ਜ਼ਿਆਦਾ ਗੰ ਭੀ ਰ ਹੋਣ ਕਰਕੇ ਐਂ ਬੂ ਲੈਂ ਸ ਰਾਹੀਂ ਹ ਸ ਪ ਤਾ ਲ ਲਿਜਾਇਆ ਗਿਆ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਅਗਲੀ ਕਾ ਰ ਵਾ ਈ ਕੀਤੀ ਜਾ ਰਹੀ ਹੈ ਇਸ ਮਾ ਮ ਲੇ ਦੇ ਵਿੱਚ ਦਫਤਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਤਿੰਨ ਜਣੇ ਆਏ ਸਨ
ਜਿਨ੍ਹਾਂ ਵਿੱਚੋਂ ਇੱਕ ਦੀ ਤਾਂ ਹ ਸ ਪ ਤਾ ਲ ਪਹੁੰਚਣ ਤੋਂ ਪਹਿਲਾਂ ਹੀ ਮੌ ਤ ਹੋ ਚੁੱਕੀ ਸੀ ਅਤੇ ਦੋ ਦੀ ਹਾ ਲ ਤ ਬਹੁਤ ਜ਼ਿਆਦਾ ਗੰ ਭੀ ਰ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਮਾਂ ਦੀ ਜਾ ਨ ਚਲੀ ਗਈ ਅਤੇ ਦੋਵੇਂ ਬੱਚੇ ਜ਼ ਖ਼ ਮੀ ਹਨ ਹੁਣ ਇਸ ਸਭ ਲਈ ਕਿਸ ਨੂੰ ਜ਼ਿੰ ਮੇ ਵਾ ਰ ਠ ਹਿ ਰਾ ਇ ਆ ਜਾਵੇ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ