ਕੱਲ੍ਹ ਕਿਸਾਨਾਂ ਨੇ ਪਾ ੜ੍ਹਿ ਆਂ ਕਾਨੂੰਨਾਂ ਦੀਆਂ ਕਾਪੀਆਂ, ਅੱਜ ਪ੍ਰਧਾਨ ਨੇ ਸੁਣਾਈ ਖੁਸ਼ਖਬਰੀ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦੇਸ਼ ਦੇ ਕਿਸਾਨਾਂ ਦੇ ਨਾਲ ਜੁਡ਼ੀ ਵਿਚ ਸਾਹਮਣੇ ਆ ਰਹੀ ਹੈ ਦੇਸ਼ ਦੇ ਕਿਸਾਨਾਂ ਦਾ ਖੇਤੀ ਕਾ ਨੂੰ ਨਾਂ ਦੇ ਖ਼ਿ ਲਾ ਫ਼ ਸੰ ਘ ਰ ਸ਼ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਦਿੱਲੀ ਦੀਆਂ ਸ ਰ ਹੱ ਦਾਂ ਤੇ ਡਟੇ ਹੋਏ ਹਨ  ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲੇ ਕਾ ਨੂੰ ਨਾਂ ਨੂੰ ਪਾਸ ਹੋਇਆ ਇਕ ਸਾਲ ਦਾ ਸ ਮਾਂ ਬੀਤ ਜਾਣ ਤੇ ਇਸ ਦੀਆਂ ਕਾਪੀਆਂ ਭਾਜਪਾ ਆਗੂਆਂ ਦੇ ਘਰਾਂ ਤੇ ਦਫਤਰਾਂ ਦੇ ਬਾਹਰ

ਸਾ ੜ ਨ ਦਾ ਐ ਲਾ ਨ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਕਿਸਾਨ ਮਜ਼ਦੂਰ ਸੰ ਘ ਰ ਸ਼ ਕਮੇਟੀ ਦੇ ਸੂਬਾ ਸਕੱਤਰ ਸਵਰਨ ਸਿੰਘ ਪੰਧੇਰ ਦੁਆਰਾ ਆਪਣੇ ਸਾਥੀਆਂ ਅਤੇ ਅੰਮ੍ਰਿਤਸਰ ਦੇ ਭਾਜਪਾ ਆਗੂਆਂ ਦੇ ਦਫਤਰ ਦੇ ਬਾਹਰ ਕਾਲੇ ਕਾ ਨੂੰ ਨਾਂ ਦੀਆਂ ਕਾਪੀਆਂ ਸਾ ੜ ਨ ਲਈ ਕਿਹਾ ਗਿਆ ਸੀ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਉਨ੍ਹਾਂ ਨੇ ਆਖਿਆ ਕਿ ਭਾਵੇਂ ਮੋਦੀ ਸਰਕਾਰ  ਕਿਸਾਨਾਂ ਦੇ ਅੰ ਦੋ ਲ ਨ ਨੂੰ ਅਣਦੇਖਿਆਂ ਕਰ ਰਹੀ ਹੈ

ਪਰ ਇਸਦੇ ਬਾਵਜੂਦ ਇਸ ਦੇ ਕਿਸਾਨਾਂ ਦਾ ਇਹ ਅੰ ਦੋ ਲ ਨ ਦੁਨੀਆਂ ਭਰ ਨੂੰ ਆਪਣੇ ਤ ਰ ਫ਼ ਖਿੱ ਚ ਣ ਚ ਕਾ ਮ ਯਾ ਬ ਹੋਇਆ ਹੈ ਉਨ੍ਹਾਂ ਨੇ ਆਖਿਆ ਹੈ ਕਿ ਜੇਕਰ ਭਾਜਪਾ ਕਿਸਾਨਾਂ ਦੇ ਇਸ ਅੰ ਦੋ ਲ ਨ  ਦਾ ਸਨਮਾਨ ਨਹੀਂ ਕਰਦੀ ਹੈ ਤਾਂ ਇਸ ਦਾ ਖ ਮਿ ਆ ਜ਼ਾ ਭਾਜਪਾ ਨੂੰ ਪਹਿਲਾਂ ਵੀ ਬੰਗਾਲ ਚ ਹਾਰ ਦੇ ਰੂਪ ਚ ਭੁ ਗ ਤ ਣਾ ਪਿਆ ਹੈ ਅਤੇ ਅੱਗੇ ਵੀ ਭੁ ਗ ਤ ਣਾ ਪਵੇਗਾ ਉਨ੍ਹਾਂ ਨੇ ਆਖਿਆ ਕਿ ਕਿਸੇ ਵੀ ਸੱਤਾਧਾਰੀ ਪਾਰਟੀ ਨੇ ਲੋਕਾਂ ਦੀਆਂ ਮੰਗਾਂ ਵੱਲ ਧਿਆਨ  ਨਾ ਦਿੱਤਾ ਜਾਵੇ

ਉਸ ਨੂੰ ਸੱਤਾ ਤੋਂ ਹੱਥ ਧੋਣੇ ਪੈ ਜਾਣਾ ਜਾਂਦੇ ਹਨ ਜੋ ਕਿ ਪਹਿਲਾਂ ਤੋਂ ਹੀ ਹੁੰਦਾ ਆਇਆ ਹੈ ਅਤੇ ਮੋਦੀ ਸਰਕਾਰ ਦਾ ਹਸ਼ਰ ਵੀ ਇਹੀ ਹੋਵੇਗਾ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨ  ਆਪਣੇ ਹੱਕਾਂ ਦੇ ਲਈ ਦਿੱਲੀ ਵਿਖੇ ਲਗਾਤਾਰ ਡ ਟੇ ਰਹਿਣਗੇ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਪ੍ਰ ਵਾ ਨ ਨਹੀਂ ਕਰ ਲਈਆਂ ਜਾਂਦੀਆਂ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *