ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਅਤੇ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਵਿੱਚ ਕਈ ਵਿਅਕਤੀਆਂ ਦੇ ਵੱਲੋਂ ਅਜਿਹੇ ਕਾਰਨਾਮੇ ਸਾਹਮਣੇ ਲੈ ਕੇ ਅੰਦਰ ਜਾ ਰਹੇ ਹਨ ਜਿਨ੍ਹਾਂ ਤੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆ ਰਿਹਾ ਹੈ ਦਿੱਤੇ ਗਏ ਇਕ ਵਿਅਕਤੀ ਦੇ ਵੱਲੋਂ ਆਪਣੀ ਮੱਝ ਦੇ ਉੱਪਰ ਆਰੋਪ ਲਗਾਏ ਗਏ ਹਨ ਕਿ ਉਹ ਉਸ ਨੂੰ ਦੁੱਧ ਨਹੀਂ ਦਿੰਦੀ ਕਿਉਂਕਿ ਉਸ ਨੇ ਬਹੁਤ ਜ਼ਿਆਦਾ ਪੈਸਾ ਲਗਾ ਕੇ ਇਸ ਮੱਦ ਨੂੰ ਮੱਝ ਨੂੰ ਖਰੀਦਿਆ ਸੀ ਜਿਸ ਤੋਂ ਬਾਅਦ
ਜਦੋਂ ਇਸ ਮੱਦ ਨੇ ਉਸ ਵਿਅਕਤੀ ਨੂੰ ਦੁੱਧ ਨਹੀਂ ਕਵਿਤਾ ਤਾਂ ਇਸ ਵਿਅਕਤੀ ਨੇ ਇਸ ਮੱਦ ਦੇ ਉੱਪਰ ਥਾਣੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਇਸ ਥਾਣੇ ਵਾਲਿਆਂ ਨੇ ਜਦੋਂ ਇਸ ਵਿਕਟ ਨੂੰ ਸਮਝਾਇਆ ਤਾਂ ਇਹ ਵਿਅਕਤੀ ਆਪਣੇ ਘਰ ਚਲਾ ਗਿਆ ਅਤੇ ਬਾਅਦ ਦੇ ਬੱਚੇ ਇਸ ਮੱਦ ਨੂੰ ਫਿਰ ਤੋਂ ਖੋਲ੍ਹ ਕੇ ਇਸ ਥਾਣੇ ਵਿੱਚ ਲੈ ਆਇਆ ਅਤੇ ਇਸ ਨਹੀਂ ਥਾਣੇ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਜਦੋਂ ਇਹ ਵਿਅਕਤੀ ਇੱਥੇ ਮੱਧ ਚੋਣ ਲਈ ਇਸ ਦੇ ਹੇਠਾਂ ਵੇਖਿਆ ਤਾਂ ਮੱਝ ਨੇ ਸੱਚਮੁੱਚ ਹੀ ਦੁੱਧ ਨਹੀਂ ਦਿੱਤਾ ਤਾਂ ਪੁਲੀਸ ਵਾਲਿਆਂ ਨੇ ਇਸ ਦੀ ਮਦਦ ਕਰਨੀ ਚਾਹੀ ਇਸ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਇਕ ਡਾਕਟਰ ਨੂੰ ਬੁਲਾਇਆ ਅਤੇ ਉਸ ਡਾਕਟਰ ਨੇ ਆ ਕੇ ਇਸ ਦਾ ਨਿਰੀਖਣ ਕੀਤਾ ਅਤੇ ਇਸ ਵਿਅਕਤੀ ਨੂੰ ਸਹੀ ਤਰੀਕੇ ਦੇ ਨਾਲ ਵੱਧ ਚੋਣ ਦਾ ਤਰੀਕਾ ਦੱਸਿਆ ਜਿਸ ਤੋਂ ਬਾਅਦ ਉਸ
ਡਾਕਟਰ ਨੇ ਦੱਸਿਆ ਕਿ ਇਸ ਮੱਝ ਨੂੰ ਕੋਈ ਬਿਮਾਰੀ ਨਹੀਂ ਇਸ ਦੇ ਲਈ ਇਹ ਹੁਣ ਇਸ ਮੱਝ ਨੂੰ ਬਿਲਕੁਲ ਹੀ ਹੋ ਸਕਦਾ ਹੈ ਭਾਰਤ ਚ ਮਰੀਜ਼ਾਂ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ ਕਿਉਂਕਿ ਹਰ ਇੱਕ ਵਿਅਕਤੀ ਦਾ ਕਹਿਣਾ ਮੰਨਣਾ ਹੈ ਕਿ ਕਿਸ ਤਰ੍ਹਾਂ ਦੇ ਲੋਕ ਇਸ ਦੁਨੀਆਂ ਵਿੱਚ ਰਹਿੰਦੇ ਹਨ ਜੋ ਕਿ ਥੋਡੇ ਉਹਦੀਆਂ ਗੱਲਾਂ ਦੇ ਲਈ ਥਾਣੇ ਵਿੱਚ ਚਲੇ ਜਾਂਦੇ ਹਨ ਤੁਸੀਂ ਵੀ ਇਸ ਵੀਡੀਓ ਨੂੰ ਦੇਖਣ ਤੋਂ ਵਾਅਦ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ