ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਕਿ ਬਹੁਤ ਸਾਰੇ ਧਰਮਾਂ ਦੇ ਲੋਕ ਵਸੇ ਹੋਏ ਹਨ ਅਤੇ ਉਨ੍ਹਾਂ ਦੁਆਰਾ ਬਹੁਤ ਸਾਰੇ ਰੀਤੀ ਰਿਵਾਜ ਨਿਭਾਏ ਜਾਂਦੇ ਹਨ ਅਜਿਹੇ ਹੀ ਰੀਤੀ ਰਿਵਾਜ਼ ਉਨ੍ਹਾਂ ਦੇ ਵੱਲੋਂ ਵਿਆਹਾਂ ਦੇ ਵਿੱਚ ਵੀ ਨਿਭਾਏ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਬਹੁਤ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਵੱਲੋਂ ਵੱਖ ਵੱਖ ਰਸਮਾਂ ਰਿਵਾਜਾਂ ਆਪਣੇ ਵਿਆਹਾਂ ਵਿੱਚ ਨਿਭਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਬਹੁਤ ਸਾਰੇ ਲੋਕਾਂ ਦੇ ਵਲੋਂ ਇਨ੍ਹਾਂ ਰਸਮਾਂ ਵਿਚ ਅਜਿਹੇ ਕਾਰਡ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਤੇ ਯਕੀਨ ਕਰਨਾ ਹਰ ਇੱਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ
ਬਹੁਤ ਸਾਰੇ ਜਗ੍ਹਾ ਦੇ ਉੱਤੇ ਅਜਿਹੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਲਾੜੇ ਦੇ ਨਾਲ ਅਜਿਹੀ ਹਰਕਤ ਕਰ ਦਿੱਤੀ ਜਾਂਦੀ ਹੈ ਜਿਸਦੇ ਨਾਲ ਕੇ ਉਸ ਤਾਂ ਮੂੰਹ ਰੰਗ ਦਿੱਤਾ ਜਾਂਦਾ ਹੈ ਇੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਆਦਿਵਾਸੀਆਂ ਦੀ ਇਕ ਟੋਲੀ ਦੇ ਵੱਲੋਂ ਅਜਿਹੇ ਰਸਮ ਨਿਭਾਈ ਜਾਂਦੀ ਹੈ ਜਿਸ ਵਿਚ ਬਰਾਤ ਦਾ ਸਵਾਗਤ ਟਮਾਟਰਾਂ ਦੇ ਨਾਲ ਕੀਤਾ ਜਾਂਦਾ ਹੈ ਕਿਉਂਕਿ ਜਦੋਂ ਬਰਾਤ ਇਹਨਾਂ ਦੇ ਦੁਆਰ ਤੇ ਢੁੱਕਦੀ ਹੈ ਹੁਣ ਤਾਂ ਉਨ੍ਹਾਂ ਦੇ ਟਮਾਟਰ ਮਾਰੇ ਜਾਂਦੇ ਹਨ ਇਸ ਤੋਂ ਇਲਾਵਾ ਇੱਕ ਰਸਮ ਅਜਿਹੀ ਵੀ ਹੈ ਜਿਸ ਵਿਚ ਔਰਤ ਜੋ ਕਿ ਲਾੜੀ ਬਣੀ ਹੁੰਦੀ ਹੈ ਉਸ ਦੇ ਸਿਰ ਤੇ ਇੱਕ ਬਰਤਨ ਰੱਖਿਆ ਜਾਂਦਾ ਹੈ ਅਤੇ ਉਸਨੇ ਬਰਤਨ ਸਿਰ ਤੇ ਰੱਖ ਕੇ ਹੀ ਘਰਦਿਆਂ ਤੋਂ ਅਸਰ ਬਾਅਦ ਲੈਣਾ ਹੁੰਦਾ ਹੈ ਇਸ ਤੋਂ ਬਾਅਦ ਇੱਕ ਰਸਮ ਅਜਿਹੀ ਵੀ ਹੈ ਜਿਸ ਵਿੱਚ ਲਾੜੇ ਵੱਲੋਂ ਇਹ ਜ਼ਿੱਦ ਕੀਤੀ ਜਾਂਦੀ ਹੈ ਕਿ ਉਹ ਸੰਨਿਆਸ ਲੈਣਾ ਚਾਹੁੰਦਾ ਹੈ ਵਿਆਹ ਤੋਂ ਕੁਝ ਸਮਾਂ ਪਹਿਲਾਂ ਹੀ ਅਜਿਹੀ ਰਸਮ ਕੀਤੀ ਜਾਂਦੀ ਹੈ ਜਿਸ ਵਿੱਚ ਲਾੜੇ ਨੂੰ ਇਹ ਫ਼ੈਸਲਾ ਕਰਨਾ ਹੁੰਦਾ ਹੈ ਉਸ ਨੇ ਵਿਆਹ ਕਰਵਾਉਣਾ ਹੈ ਜਾਂ ਸੰਨਿਆਸ ਲੈਣਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਰਸਮਾਂ ਹਨ ਜੋ ਕਿ ਭਾਰਤ ਵਿੱਚ ਹੀ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਬਹੁਤ ਸਾਰੇ ਲੋਕ ਹੈਰਾਨ ਹੁੰਦੇ ਹਨ ਕਿਉਂਕਿ ਇਨ੍ਹਾਂ ਰਸਮਾਂ ਦਾ ਕੋਈ ਵਜੂਦ ਨਹੀਂ ਹੈ
ਪਰ ਇਹ ਪੁਰਾਣੇ ਸਮਿਆਂ ਤੋਂ ਮਨਾਈਆਂ ਜਾਂਦੀਆਂ ਹਨ ਇਸ ਲਈ ਬਹੁਤ ਸਾਰੇ ਧਰਮਾਂ ਦੇ ਲੋਕ ਇਨ੍ਹਾਂ ਨੂੰ ਆਦਮੀ ਮਨਾਉਂਦੇ ਹਨ ਪਰ ਅੱਜ ਕੱਲ੍ਹ ਆਧੁਨਿਕ ਸਮੇਂ ਦੇ ਵਿਚ ਇਨ੍ਹਾਂ ਰਸਮਾਂ ਨੂੰ ਕੋਈ ਨਹੀਂ ਮਰਦਾ ਪਰ ਜੋ ਲੋਕ ਪੁਰਾਣੇ ਸਮਿਆਂ ਨੂੰ ਜਾਂ ਪੁਰਾਣੇ ਲੋਕਾਂ ਨੂੰ ਹੀ ਆਪਣਾ ਸਭ ਕੁਝ ਮੰਨਦੇ ਹਨ ਉਨ੍ਹਾਂ ਵੱਲੋਂ ਇਨ੍ਹਾਂ ਰਸਮਾਂ ਨੂੰ ਅੱਜ ਵੀ ਮਨਾਇਆ ਜਾਂਦਾ ਹੈ ਪਰ ਅੱਜਕੱਲ੍ਹ ਦੇ ਲੋਕਾਂ ਲਈ ਇਹ ਸਭ ਕੁਝ ਕਰਨਾ ਆਸਾਨ ਨਹੀਂ ਹੈ ਇਸ ਲਈ ਬਹੁਤ ਸਾਰੇ ਲੋਕਾਂ ਵੱਲੋਂ ਇਹ ਰਸਮਾਂ ਬਣਾਉਣੀਆਂ ਬੰਦ ਕਰ ਦਿੱਤੀਆਂ ਗਈਆਂ ਹਨ