ਸਾਡੇ ਸਮਾਜ ਦੇ ਵਿੱਚ ਲੋਕਾਂ ਦੇ ਵੱਲੋਂ ਅੱਜਕੱਲ੍ਹ ਅੰਧ ਵਿਸ਼ਵਾਸ ਵਿੱਚ ਬਹੁਤ ਜ਼ਿਆਦਾ ਯਕੀਨ ਕੀਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਅਜਿਹੇ ਬਾਬੇ ਸਾਡੇ ਸਮਾਜ ਦੇ ਵਿੱਚ ਫੈਲ ਚੁੱਕੇ ਹਨ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਗਾ ਕੇ ਕੁਝ ਅਜਿਹੇ ਕਾਰਨਾਮੇ ਕਰਵਾ ਲਏ ਜਾਂਦੇ ਹਨ ਜਿਨ੍ਹਾਂ ਨੂੰ ਤਰਨਤਾਰਨ ਦੇ ਲਈਏ ਸਾਰੇ ਹੀ ਲੋਕਾਂ ਨੂੰ ਮਜਬੂਰ ਹੋਣਾ ਪੈਂਦਾ ਹੈ ਕਿਉਂਕਿ ਇਨ੍ਹਾਂ ਬਾਬਿਆਂ ਦੇ ਵੱਲੋਂ ਇਨ੍ਹਾਂ ਲੋਕਾਂ ਨੂੰ ਡਰਾ ਹੀ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਨੂੰ ਮਜਬੂਰੀ ਵਿੱਚ ਆ ਕੇ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਮੰਨਣੀਆਂ ਪੈਂਦੀਆਂ ਹਨ ਪਰ ਇਸ ਦੇ ਨਾਲ ਹੀ ਇਹ ਬਾਬੇ ਬਹੁਤ ਸਾਰੇ ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਨਾਲ ਹਰਕਤਾਂ ਕਰਦੇ ਹਨ ਜਿਨ੍ਹਾਂ ਦਾ ਜਦੋਂ ਕਿਸੇ ਵੀ ਵਿਅਕਤੀ ਜਾਂ ਔਰਤ ਦੇ ਵੱਲੋਂ
ਵਿਰੋਧ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਬਾਬਿਆਂ ਦੇ ਵੱਲੋਂ ਉਨ੍ਹਾਂ ਦੇ ਨਾਲ ਕੋਈ ਨਾ ਕੋਈ ਅਣਹੋਣੀ ਕਰ ਦਿੱਤੀ ਹੈ ਅਜਿਹਾ ਹੀ ਮਾਮਲਾ ਫ਼ਿਲੌਰੀ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਔਰਤ ਇਕ ਢੌਂਗੀ ਬਾਬੇ ਦੇ ਕੋਲ ਜਾਇਆ ਕਰਦੀ ਸੀ ਅਤੇ ਉਸ ਦੀ ਹਰੇਕ ਗੱਲ ਮੰਨਿਆ ਕਰਦੀ ਸੀ ਪਰ ਜਦੋਂ ਇਕ ਦਿਨ ਇਹ ਅੌਰਤ ਉਸ ਬਾਬੇ ਦੇ ਕੋਲ ਗਈ ਤਾਂ ਉਸ ਬਾਬੇ ਨੇ ਇਸ ਔਰਤ ਦੇ ਨਾਲ ਗਲਤ ਹਰਕਤ ਕੀਤੀ ਅਤੇ ਇਸ ਨੂੰ ਮਾਰ ਕੇ ਇਕ ਤਲਾਬ ਦੇ ਵਿੱਚ ਸੁੱਟ ਦਿੱਤਾ ਜਦੋਂ ਇਹ ਔਰਤ ਆਪਣੇ ਘਰ ਨਹੀਂ ਪਹੁੰਚੀ ਤਾਂ ਇਸ ਦੇ ਬੱਚਿਆਂ ਨੇ ਇਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਇਸ ਨੂੰ ਇਸ ਬਾਬੇ ਦੇ ਡੇਰੇ ਤੇ ਲੱਭਣਾ ਲਈ ਆਏ ਕਿਉਂਕਿ ਉਨ੍ਹਾਂ ਨੂੰ ਪਤਾ ਪੀ ਕੇ ਅਕਸਰ ਹੀ ਇਹ ਔਰਤ ਇਸ ਬਾਬੇ ਦੇ ਕੋਲ ਜਾਇਆ ਕਰਦੀ ਸੀ ਜਦੋਂ ਇਸ ਔਰਤ ਦੇ ਬਚੇ ਚ ਬਾਬੇ ਦੇ ਕੋਲ ਪਹੁੰਚੇ ਤਾਂ ਇਸ ਬਾਬੇ ਨੇ ਉਸ ਔਰਤ ਦਾ ਇੱਥੇ ਹੋਣ ਤੋਂ ਮਨ੍ਹਾ ਕਰ
ਦਿੱਤਾ ਪਰ ਇਸ ਨੇ ਇੱਕ ਢੋਂਗ ਕਰਨਾ ਸ਼ੁਰੂ ਕਰ ਦਿੱਤਾ ਇਸ ਨੇ ਉਸ ਉਨ੍ਹਾਂ ਨੂੰ ਦੱਸਿਆ ਕਿ ਤੁਹਾਡੀ ਮਾਂ ਇਕ ਤਲਾਬ ਦੇ ਵਿੱਚ ਹੈ ਪਰ ਉਹ ਮਰ ਚੁੱਕੀ ਹੈ ਉਸ ਦੀ ਲਾਸ਼ ਇਕ ਤਲਾਬ ਦੇ ਵਿੱਚ ਡੁੱਬੀ ਹੋਈ ਹੈ ਜਦੋਂ ਇਸ ਘਟਨਾ ਦਾ ਪਤਾ ਉਸ ਨੂੰ ਲੱਗਿਆ ਤਾਂ ਪੁਲੀਸ ਨੂੰ ਇਸ ਬਾਬੇ ਤੇ ਸ਼ੱਕ ਹੋਇਆ ਅਤੇ ਜਦੋਂ ਇਸ ਬਾਬੇ ਨੂੰ ਸਖਤਾਈ ਦੇ ਨਾਲ ਪੁੱਛਿਆ ਗਿਆ ਤਾਂ ਇਸ ਨੇ ਸਾਰੀ ਆਪਣਾ ਕਸੂਰ ਮੰਨ ਲਿਆ ਇਸ ਨੇ ਦੱਸਿਆ ਕਿ ਇਸ ਨੇ ਉਸ ਦੇ ਨਾਲ ਬ ਲਾ ਤ ਕਾ ਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਕੇ ਉਸ ਨੂੰ ਇੱਕ ਪੱਥਰ ਦੇ ਨਾਲ ਬੰਨ੍ਹ ਕੇ ਤਲਾਅ ਵਿੱਚ ਸੁੱਟ ਦਿੱਤਾ ਹੈ ਤਾਂ ਜੋ ਉਸ ਦੀ ਲਾਸ਼ ਉੱਪਰ ਨਾ ਆਵੇ ਇਸ ਤੋਂ ਬਾਅਦ ਇਸ ਢੋਂਗੀ ਬਾਬੇ ਦੇ ਉਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸਨੂੰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਵੱਲੋਂ ਬਹੁਤ ਸਾਰੇ ਚਾਰ ਦਿੱਤੇ ਜਾ ਰਹੇ ਹਨ ਅਤੇ ਬਹੁਤ ਸਾਰੇ ਉਨ੍ਹਾਂ ਲੋਕਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਜੋ ਇਨ੍ਹਾਂ ਢੋਂਗੀ ਬਾਬਿਆਂ ਦੇ ਹੱਥੇ ਚੜ੍ਹ ਕੇ ਆਪਣੀ ਜ਼ਿੰਦਗੀ ਗੁਆ ਲੈਂਦੇ ਹਨ ਤੁਸੀਂ ਵੇਸ ਬੀਜਣ ਦੇਖਣ ਤੋਂ ਬਾਅਦ ਆਪਣੇ ਵਿਚਾਰ ਦੇ ਸਕਦੇ ਹੋ