ਵੇਖੋਂ ਮੁੰਡੇ ਕਿਵੇਂ ਕਰਦੇ ਨੇ ਵਿਦੇਸ਼ ਜਾ ਕੇ ਕੁੜੀਆਂ ਦੀ ਜ਼ਿੰਦਗੀ ਬਰਬਾਦ

Uncategorized

ਅੱਜਕੱਲ੍ਹ ਪੰਜਾਬ ਦੇ ਹਰੇਕ ਨੌਜਵਾਨ ਦਾ ਸੁਪਨਾ ਹੈ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕੈਨੇਡਾ ਜਾਂ ਕੁਝ ਵਿਦੇਸ਼ਾਂ ਦੇ ਵਿਚ ਜਾ ਕੇ ਆਪਣਾ ਘਰ ਵਸਾਵੇਂ ਇਸ ਦੇ ਲਈ ਬਹੁਤ ਸਾਰੇ ਨੌਜਵਾਨ ਮੁੰਡੇ ਬਹੁਤ ਸਾਰੇ ਕੁੜੀਆਂ ਜੋ ਕਿ ਕੈਨੇਡਾ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਪੱਕੀਆਂ ਹਨ ਉਨ੍ਹਾਂ ਦੇ ਨਾਲ ਰਿਸ਼ਤੇ ਬਣਾਉਣ ਦੇ ਹਨ ਅਤੇ ਉਨ੍ਹਾਂ ਦੇ ਨਾਲ ਉੱਧਰ ਜਾ ਕੇ ਆਪ ਵੀ ਪੱਕੇ ਹੋ ਜਾਂਦੇ ਹਨ ਜਿਸਦੇ ਨਾਲ ਉਹ ਆਪਣੇ ਘਰਦਿਆਂ ਨੂੰ ਵਿਉਂਤਣ ਬੁਲਾ ਕੇ ਪੱਕੇ ਤੌਰ ਤੇ ਉੱਧਰ ਹੀ ਰਹਿਣ ਲੱਗ ਜਾਂਦੇ ਹਨ ਪਰ ਇਸ ਦੇ ਨਾਲ ਹੀ ਬਹੁਤ ਸਾਰੇ ਨੌਜਵਾਨ ਮੁੰਡੇ ਜਿਹੇ ਵੀ ਹੁੰਦੇ ਹਨ ਜੋ ਇਨ੍ਹਾਂ ਕੁੜੀਆਂ ਦਾ ਗਲਤ ਇਸਤੇਮਾਲ ਕਰਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ

ਆਇਆ ਹੈ ਜਿਥੇ ਕਿ ਇੱਕ ਲੜਕੀ ਨੇ ਆਪਣੀ ਕਹਾਣੀ ਦੱਸਦੇ ਹੋਏ ਦੱਸਿਆ ਹੈ ਕਿ ਉਸ ਲੜਕੀ ਨੂੰ ਇੱਕ ਮੁੰਡੇ ਇੰਨੇ ਪੀਆਰ ਹੋਣ ਦੇ ਲਈ ਇਸਤੇਮਾਲ ਕੀਤਾ ਉਸ ਨੇ ਦੱਸਿਆ ਕਿ ਜਦੋਂ ਉਸ ਦਾ ਪਿਤਾ ਨਹੀਂ ਸੀ ਤਾਂ ਉਸਦੀ ਭੂਆ ਨੇ ਉਸ ਦਾ ਵਿਆਹ ਕਰਵਾਉਣਾ ਸੀ ਅਤੇ ਉਸ ਦੀ ਭੂਆ ਨੇ ਸਾਰੀ ਜ਼ਿੰਮੇਵਾਰੀ ਚੱਕੀ ਅਤੇ ਉਸ ਦਾ ਇੱਕ ਮੁੰਡੇ ਤੇ ਨਾਲ ਰਿਸ਼ਤਾ ਕਰ ਦਿੱਤਾ ਉਹ ਮੁੰਡਾ ਹਰ ਰੋਜ਼ ਉਸ ਨੂੰ ਫੋਨ ਕਰਿਆ ਕਰਦਾ ਸੀ ਅਤੇ ਉਸ ਦੀ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖਿਆ ਕਰਦਾ ਸੀ ਛੇ ਮਹੀਨੇ ਇਸੇ ਤਰ੍ਹਾਂ ਹੀ ਬੀਤ ਗਏ ਅਤੇ ਉਸ ਤੋਂ ਬਾਅਦ ਉਸ ਨੂੰ ਵੀ ਲੱਗਣ ਲੱਗਿਆ ਕਿ ਇਹ ਮੁੰਡਾ ਉਸ ਦੇ ਲਈ ਬਹੁਤ ਵਧੀਆ ਹੈ ਅਤੇ ਉਸਦੀ ਕੇਅਰ ਕਰਦਾ ਹੈ

ਇਸ ਤੋਂ ਬਾਅਦ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ ਅਤੇ ਉਸ ਮੁੰਡੇ ਨੂੰ ਲੈ ਕੇ ਬਾਹਰ ਚਲੀ ਗਈ ਇਸ ਤੋਂ ਬਾਅਦ ਇਸ ਮੁੰਡੇ ਨੇ ਉੱਥੇ ਵੀ ਇਸ ਦਾ ਬਹੁਤ ਧਿਆਨ ਰੱਖਿਆ ਤੇ ਹੀ ਸਾਰੀ ਦੁਨੀਆਂ ਨੂੰ ਭੁੱਲ ਚੁੱਕੀ ਛੇ ਤੇਜ ਤੋਂ ਬਾਅਦ ਇੱਕ ਦਿਨ ਇਹ ਘਰ ਰਹਿ ਗਈ ਅਤੇ ਇਸ ਦਾ ਪਤੀ ਵੀ ਇਸ ਆਪਣਾ ਮੋਬਾਇਲ ਘਰ ਹੀ ਭੁੱਲ ਗਿਆ ਜਦੋਂ ਇਸ ਨੇ ਇਕ ਨੰਬਰ ਤੋਂ ਵਾਰ ਵਾਰ ਫੋਨ ਲੱਗਿਆ ਤਾਂ ਇਸ ਨੇ ਉਸ ਦਾ ਫੋਨ ਚੁੱਕ ਲਿਆ ਤੇ ਸਾਹਮਣੇ ਤੋਂ ਇੱਕ ਲੜਕੀ ਬੋਲ ਰਹੀ ਸੀ ਤਾਂ ਇਸ ਨੇ ਆਪਣੇ ਪਤੀ ਨੂੰ ਇਸ ਲੜਕੀ ਦੇ ਬਾਰੇ ਪੁੱਛਿਆ ਤਾਂ ਇੰਸਲਰ ਪਤੀ ਨੇ ਇਹ ਗੱਲ ਟਾਲ ਮਟੋਲ ਕਰ ਦਿੱਤੀ ਅਤੇ ਇਸ ਤੋਂ ਬਾਅਦ ਇਹਨਾਂ ਦੀ ਘਰ ਵਿੱਚ ਕਲੇਸ਼ ਰਹਿਣ ਲੱਗਿਆ ਅਤੇ ਇਹ ਲੜਕੀ ਪ੍ਰੇਗਨੇਂਟ ਹੋ ਗਈ ਅਤੇ ਇਸ ਤੋਂ ਬਾਅਦ ਇਸ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਪਰ ਇਸ ਤੋਂ ਬਾਅਦ ਇਸਦਾ ਪਤੀ ਇਕ ਪੱਤਰ ਲਿਖ ਕੇ ਇਸ ਨੂੰ

ਛੱਡ ਕੇ ਚਲਾ ਗਿਆ ਅਤੇ ਇਸ ਤੋਂ ਬਾਅਦ ਇਸ ਨੇ ਆਪਣੀ ਧੀ ਦੇ ਨਾਲ ਇਹ ਜ਼ਿੰਦਗੀ ਬਿਤਾਉਣੀ ਸ਼ੁਰੂ ਕਰ ਦਿੱਤੀ ਇਸ ਲੜਕੀ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਜੋ ਵੀ ਲੜਕੀਆਂ ਹੁਣ ਪੀਆਰ ਹੋਣ ਤੋਂ ਬਾਅਦ ਇੱਥੇ ਭਾਰਤ ਜਾ ਕੇ ਵਿਆਹ ਕਰਵਾਉਣ ਜਾ ਰਹੀਆਂ ਹਨ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਿਰਫ ਮਿੱਠੀਆਂ ਗੱਲਾਂ ਨਾਲ ਹੀ ਢਿੱਡ ਨਹੀਂ ਭਰਦਾ ਫੋਨਾਂ ਨੂੰ ਉਸ ਵਿਅਕਤੀ ਨੂੰ ਬਿਲਕੁਲ ਪਰਖਣਾ ਚਾਹੀਦਾ ਹੈ ਜਿਸ ਤੋਂ ਬਾਅਦ ਔਰਤਾਂ ਨੂੰ ਵਿਆਹ ਕਰਾਉਣਾ ਚਾਹੀਦਾ ਹੈ

Leave a Reply

Your email address will not be published.