ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਓ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਨਾ ਵੀਡਿਓਜ਼ ਵਿੱਚ ਕਈ ਅਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਨੂੰ ਸੁਣ ਕੇ ਹਰ ਇੱਕ ਵਿਅਕਤੀ ਦੇ ਹੋਸ਼ ਉੱਡ ਜਾਂਦੇ ਹਨ ਅਜਿਹਾ ਹੀ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਵਿਅਕਤੀ ਦੁਆਰਾ ਇਕ ਪਾਰਕ ਦੇ ਵਿੱਚ ਜਾਇਆ ਜਾਂਦਾ ਸੀ ਜੋ ਕਿ ਅੱਜ ਤੁਸੀਂ ਸਾਲ ਪਹਿਲਾਂ ਦੀ ਗੱਲ ਹੈ ਉਸ ਸਮੇਂ ਇਹ ਵਿਅਕਤੀ ਨੂੰ ਇੱਥੇ ਇੱਕ ਪੱਥਰ ਮਿਲਿਆ ਜੋ ਕਿ ਪੀਲੇ ਰੰਗ ਦਾ ਚੀਸ ਪੱਥਰ ਨੂੰ ਸੋਨਾ ਸਮਝ ਕੇ ਹੀ ਵਿਅਕਤੀ ਆਪਣੇ ਘਰ ਲੈ ਆਇਆ ਕਿਉਂਕਿ ਇਸ ਨੇ ਪਹਿਲਾਂ ਵੀ ਬਹੁਤ ਸਾਰੀ ਕਹਾਣੀ ਸੁਣੀ ਸੀ ਕਿ ਇਸ
ਪਾਰਕ ਦੇ ਵਿੱਚ ਬਹੁਤੇ ਲੋਕਾਂ ਨੂੰ ਸੋਨਾ ਮਿਲਿਆ ਹੈ ਇਸ ਲਈ ਇਹ ਵਿਅਕਤੀ ਇਸ ਪੱਤਰ ਨੂੰ ਆਪਣੇ ਘਰ ਲੈ ਆਇਆ ਅਤੇ ਇਸ ਨੂੰ ਆਪਣੇ ਘਰ ਰੱਖ ਲਿਆ ਅਤੇ ਕੁਝ ਸਾਲਾਂ ਬਾਅਦ ਇਸ ਵਿਅਕਤੀ ਨੇ ਇਸ ਪੱਥਰ ਨੂੰ ਤੋੜਨ ਦਾ ਸੋਚਿਆ ਤੇ ਦੇਖੇ ਉਨ੍ਹਾਂ ਸੋਚਿਆ ਕਿ ਇਹ ਸੋਨਾ ਹੀ ਹੈ ਪਰ ਇਸ ਵਿਅਕਤੀ ਨੇ ਇਸ ਪੱਥਰ ਨੂੰ ਬਹੁਤੇ ਤੋਡ਼ਿਆ ਪਰ ਇਹ ਨਹੀਂ ਟੁੱਟਿਆ ਇਸ ਤੋਂ ਬਾਅਦ ਇਸ ਵਿਅਕਤੀ ਨੇ ਇਸ ਨੂੰ ਇੱਕ ਮਿਊਜ਼ੀਅਮ ਵਿੱਚ ਲਾਇਆ ਗਿਆ ਜਿਥੇ ਉਸ ਨੂੰ ਇਹ ਪਤਾ ਕਰਨਾ ਸੀ ਕਿ ਇਹ ਪੱਥਰ ਕਿਸ ਚੀਜ਼ ਦਾ ਹੈ ਤਾਂ ਇਸ ਵਿਅਕਤੀ ਨੇ ਜਦੋਂ ਇਹ ਮੀਂਹ ਦੇ ਬੱਚੇ ਇਹ ਪੱਤਰ ਦਿਖਾਇਆ ਤਾਂ ਉਥੋਂ ਦੇ ਸਾਇੰਟਿਸਟ ਸਾਰੇ ਹੀ ਹੈਰਾਨ ਹੋ ਗਿਆ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੱਤਰ ਸੋਨੇ ਦਾ ਤਾਂ
ਨਹੀਂ ਹੈ ਪਰ ਸੋਨੇ ਨਾਲੋਂ ਵੀ ਬਹੁਤ ਜ਼ਿਆਦਾ ਬੇਸ਼ਕੀਮਤੀ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਦੀ ਕੀਮਤ ਬਾਜ਼ਾਰਾਂ ਦੇ ਵਿੱਚ ਲੱਖਾਂ ਕਰੋੜਾਂ ਅਰਬਾਂ ਹੋਵੇਗੀ ਕਿਉਂਕਿ ਇਹ ਇੱਕ ਉਲਕਾ ਪਿੰਡ ਤੋਂ ਟੁੱਟਿਆ ਹੋਇਆ ਇਕ ਹਿੱਸਾ ਹੈ ਜਿਸ ਦੀ ਕੋਈ ਵੀ ਕੀਮਤ ਨਹੀਂ ਹੈ ਇਹ ਸੁਣਨ ਤੋਂ ਬਾਅਦ ਇਹ ਵਿਅਕਤੀ ਬਹੁਤ ਹੈਰਾਨ ਹੋ ਗਿਆ ਅਤੇ ਇਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ ਅਤੇ ਵਿਕਰੀ ਕਿਸਮਤ ਤੇ ਬਹੁਤ ਵਾਰ ਲੋਕਾਂ ਵੱਲੋਂ ਹੈਰਾਨਗੀ ਜਤਾਈ ਜਾ ਰਹੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ