ਭਗਵਾਨ ਸ਼ੰਕਰ ਨੂੰ ਸਰਕਾਰੀ ਮੁਲਾਜ਼ਮਾਂ ਨੇ ਭੇਜ ਦਿੱਤਾ ਇਹ ਵੱਡਾ ਨੋਟਿਸ

Uncategorized

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡਿਓ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਨਬੇੜੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਤੇ ਕਦੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਸਾਡੇ ਸਾਹਮਣੇ ਛੱਤੀਸਗੜ੍ਹ ਤੋਂ ਆ ਰਿਹਾ ਹੈ ਜਿੱਥੇ ਕਿ ਸ਼ਿਵ ਮੰਦਰ ਦੇ ਵਿੱਚ ਇੱਕ ਸ਼ਿਵ ਭਗਵਾਨ ਦੇ ਨਾਮ ਤੇ ਹੀ ਇਕ ਨੋਟਿਸ ਕੱਢ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਾਰੇ ਲੋਕਾਂ ਦੇ ਵਿੱਚ ਹੈਰਾਨੀ ਫੈਲ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਵੀ ਸਰਕਾਰੀ ਥਾਂ ਦੇ ਉੱਪਰ ਲੋਕਾਂ ਵੱਲੋਂ ਨਾਜਾਇਜ਼ ਮਕਾਨ ਬਣਵਾਏ ਗਏ ਹੁੰਦੇ ਹਨ ਉਨ੍ਹਾਂ ਨੂੰ ਸਰਕਾਰ ਜਦੋਂ ਵੀ ਉਨ੍ਹਾਂ ਦੀ

ਨਿਗ੍ਹਾ ਵਿੱਚ ਹੀ ਚੀਜ਼ ਆਉਂਦੀ ਹੈ ਤਾਂ ਉਨ੍ਹਾਂ ਦੇ ਵਲੋਂ ਇਹ ਮਕਾਨ ਢਾਹ ਦਿੱਤੇ ਜਾਂਦੇ ਹਨ ਜਾਂ ਘਰ ਵਾਲਿਆਂ ਨੂੰ ਨੋਟਿਸ ਜਾਰੀ ਖ਼ਤ ਕਰ ਦਿੱਤੇ ਜਾਂਦੇ ਹਨ ਅਜਿਹਾ ਹੀ ਮਾਮਲਾ ਛਤੀਸਗੜ੍ਹ ਵਿੱਚ ਹੋਇਆ ਹੈ ਜਿਥੇ ਕਿ ਇੱਕ ਥਾਂ ਦੇ ਉੱਪਰ ਜੋ ਕਿ ਸਰਕਾਰੀ ਹੈ ਉਸ ਦੇ ਉੱਪਰ ਸਰਕਾਰੀ ਮੁਲਾਜ਼ਮਾਂ ਦੇ ਮਕਾਨ ਬਣੇ ਹੋਏ ਹਨ ਅਤੇ ਉੱਥੇ ਹੀ ਇੱਕ ਮੰਦਰ ਬਣਿਆ ਹੋਇਆ ਹੈ ਜਦੋਂ ਹੀ ਸਰਕਾਰੀ ਮੁਲਾਜ਼ਮਾਂ ਨੇ ਇਸ ਜਗ੍ਹਾ ਦਾ ਨਿਰੀਖਣ ਕੀਤਾ ਤਾਂ ਇਹ ਸਾਰੇ ਮਕਾਨ ਨਾਜਾਇਜ਼ ਦਿਖੇ ਅਤੇ ਇਥੇ ਬਣਿਆ ਮੰਦਰ ਵੀ ਮਿਲਾਇਆ ਸੀ ਜਿਸਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਦੇ ਪਰਦੇ ਇਕ ਨੋਟਿਸ ਜਾਰੀ ਕਰਨਾ ਸੀ ਪਰ ਉਨ੍ਹਾਂ ਨੂੰ ਵਿਸ਼ਵ ਮਕਾਨ ਦੇ ਮਾਲਕਾਂ ਦਾ ਨਾਮ ਨਹੀਂ

ਪਤਾ ਸੀ ਇਸ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਨੇ ਇਸ ਮੰਦਰ ਵਿੱਚ ਇਸ ਮੰਦਰ ਦੇ ਮਾਲਕ ਸ਼ਿਵ ਭਗਵਾਨ ਦੇ ਨਾਮ ਤੇ ਹੀ ਨੋਟਿਸ ਜਾਰੀ ਕਰ ਦਿੱਤਾ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਾਰੇ ਲੋਕਾਂ ਦੇ ਵਿੱਚ ਰੋਸ ਪੈਦਾ ਹੋ ਗਿਆ ਹੈ ਹਰ ਇੱਕ ਵਿਅਕਤੀ ਜੋ ਕਿ ਭਗਵਾਨ ਸ਼ਿਵ ਨੂੰ ਮੰਨਦਾ ਹੈ ਉਸ ਵੱਲੋਂ ਇਸ ਸਰਕਾਰੀ ਮੁਲਾਜ਼ਮਾਂ ਦੇ ਖ਼ਿਲਾਫ਼ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਵਜੀ ਦੇ ਬਰੋਦਾ ਕਿਵੇਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਉਹ ਤਾਂ ਸਾਰੀ ਦੁਨੀਆਂ ਦੇ ਭਗਵਾਨ ਹਨ ਭਗਵਾਨ ਦੇ ਨਾਮ ਤੇ ਹੀ ਨੋਟਿਸ ਜਾਰੀ ਕਰਨ ਦੇ ਵਿਰੁੱਧ ਉਨ੍ਹਾਂ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਇਸ ਮਾਮਲੇ ਦੇ ਵਿੱਚ ਅੱਗੇ ਕੀ ਮੋੜ ਆਉਂਦਾ ਹੈ ਪਰ ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਇਸ ਮਾਮਲੇ ਦੇ ਵਿੱਚ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ

Leave a Reply

Your email address will not be published.