ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਸਕੂਲਾਂ ਦੇ ਨਾਲ ਜੁੜੀ ਵਿੱਚ ਸਾਹਮਣੇ ਆ ਰਹੀ ਹੈ ਕ ਰੋ ਨਾ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਨੂੰ ਆਨਲਾਈਨ ਕੀਤਾ ਗਿਆ ਸੀ ਅਤੇ ਕੁਝ ਜਮਾਤਾਂ ਦੀਆਂ ਪ੍ਰੀਖਿਆਵਾਂ ਨੂੰ ਮੁ ਲ ਤ ਵੀ ਕਰ ਦਿੱਤਾ ਗਿਆ ਸੀ ਦੱਸ ਦੇਈਏ ਕਿ ਪਰ ਹੁਣ ਪੰਜਾਬ ਦੇ ਸਕੂਲਾਂ ਨਾਲ ਸੰ ਬੰ ਧ ਤ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ
ਇਸ ਵਰ੍ਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਦੱਸਦਈਏ ਕਿ ਦਰਅਸਲ ਹੁਣ ਕੇਂਦਰੀ ਸਿੱਖਿਆ ਮੰਤਰੀ ਦੇ ਪਰਫਾਰਮੈਂਸ ਗਾਈਡ ਇੰਡੈਕਸ ਦੋ ਹਜਾਰ ਉਨੀ ਅਤੇ ਦੋ ਹਜਾਰ ਵੀਹ ਦਾ ਤੀਸਰਾ ਸੰਸਕਰਨਾਂ ਕੀਤਾ ਹੈ ਇਸ ਤੀਸਰੇ ਸੰਸਕਰਨਾ ਵਿੱਚ ਚੰਡੀਗੜ੍ਹ ਤਾਮਿਲਨਾਡੂ ਪੰਜਾਬ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਕੇਰਲ ਨੂੰ ਏ ਪਲੱਸ ਗ੍ਰੇਡ ਦਿੱਤਾ ਹੈ ਇਸ ਸੰਸਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁ ਸ਼ੀ ਜ ਤਾ ਈ ਹੈ
ਦੱਸ ਦੇਈਏ ਕਿ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਤੇ ਮਾਧਿਅਮ ਟਵਿੱਟਰ ਤੇ ਟਵੀਟ ਕੀਤਾ ਹੈ ਕਿ ਇਸ ਟਵੀਟ ਵਿੱਚ ਕਿਹਾ ਗਿਆ ਕਿ ਸਾਨੂੰ ਇਹ ਦੱਸਦੇ ਹੋਏ ਬੜੀ ਖੁ ਸ਼ੀ ਹੈ ਕਿ ਪਰਫਾਰਮੈਂਸ ਗਾਈਡ ਇੰਡੈਕਸ ਵਿਚ ਪੰਜਾਬ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾ ਸ ਤ ਪ੍ਰਦੇਸ਼ ਵਿਚ ਸਿੱਖਿਆ ਪ੍ਰਦਰਸ਼ਕਾਰੀਅਾਂ ਦੇ ਰੂਪ ਵਿਚ ਏ ਗਰੇਡ ਦਿੱਤਾ ਗਿਆ ਹੈ ਦੱਸਦੀ ਹੈ ਇਹ ਸਾਡੇ ਲਈ ਬਹੁਤ ਹੀ ਖੁ ਸ਼ੀ ਵਾਲੀ ਗੱਲ ਹੈ ਕਿਉਂਕਿ ਇਸ ਪਿੱਛੇ ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ ਖ਼ ਤ ਮਿ ਹ ਨ ਤ ਹੈ
ਦੱਸਦਈਏ ਕਿ ਸਿੱਖਿਆ ਮੰਤਰੀ ਡਾ ਰਮੇਸ਼ ਨਿਸ਼ੰਕ ਦੀ ਮਨਜ਼ੂਰੀ ਦੇ ਅਨੁਸਾਰ ਕੇਂਦਰੀ ਸਿੱਖਿਆ ਮੰਤਰਾਲੇ ਦੇ ਪਰਫਾਰਮੈਂਸ ਗਾਈਡ ਇੰਡੈਕਸ ਦੋ ਹਜਾਰ ਉਨੀ ਅਤੇ ਦੋ ਹਜਾਰ ਵੀਹ ਦਾ ਤੀਸਰਾ ਸੰਸਕਰਣਾ ਜਾਰੀ ਕੀਤਾ ਹੈ ਜਿਸ ਕਰਕੇ ਇਸ ਲਈ ਸਾਰੇ ਖੁ ਸ਼ੀ ਪ੍ਰ ਗ ਟਾ ਰਹੇ ਹਨ ਇਸ ਖੁਸ਼ੀ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰੋ