ਸਾਲਾਂ ਤੋਂ ਬੰਦ ਪਏ ਫਾਰਮਹਾਊਸ ਚੋਂ ਵਿਅਕਤੀ ਨੂੰ ਮਿਲਿਆ ਅੱਜ ਕੁੱਝ ਅਜਿਹਾ ਕਿ ਰਾਤੋ ਰਾਤ ਬਣਿਆ ਕਰੋੜਪਤੀ

Uncategorized

ਅਕਸਰ ਹੀ ਸੋਸ਼ਲ ਮੀਡੀਆ ਤੇ ਇਹ ਵੀਡਿਓ ਸਾਹਮਣਾ ਰਹਿੰਦੀਆਂ ਹਨ ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ ਜਿਨ੍ਹਾਂ ਤੇ ਕਦੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਪਰ ਕਈ ਵਾਰ ਅਜਿਹੇ ਮਾਮਲੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਕਿਸਮਤ ਇਕਦਮ ਜਾਗ ਜਾਂਦੀ ਹੈ ਅਤੇ ਉਨ੍ਹਾਂ ਨੂੰ ਰਾਤੋ ਰਾਤ ਅਮੀਰ ਬਣਾ ਦਿੰਦੀ ਹੈ ਅਜਿਹਾ ਹੀ ਮਾਮਲਾ ਨਿਊਯਾਰਕ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਡਿਬੇਟ ਨਾਮ ਦੇ ਇਕ ਦਾ ਇੱਕ ਪੁਰਾਣਾ ਫਾਰਮਹਾਊਸ ਸੀ ਜਿਸਨੂੰ ਉਸਨੇ ਕਦੇ ਨਹੀਂ ਖੋਲ੍ਹਿਆ ਸੀ ਅਤੇ ਅਚਾਨਕ ਉਹ ਵਿਅਕਤੀ ਨੇਸ਼ਨਜ਼ ਫਾਰਮਹਾਊਸ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਕਿਉਂਕਿ ਉਹ ਇਕ ਯੂਟਿਊਬਰ ਹੈ ਇਸ ਲਈ ਉਸ ਨੇ ਇਸ ਦੀ ਵੀਡੀਓ ਬਣਾ

ਕੇ ਸੋਸ਼ਲ ਮੀਡੀਆ ਤੇ ਵੀ ਪਾਈ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਸ ਨੇ ਫਾਰਮ ਹਾਊਸ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਇਸ ਫਾਰਮ ਹਾਊਸ ਦੇ ਅੰਦਰ ਬਹੁਤ ਸਾਰੇ ਖਿਡੌਣੇ ਅਤੇ ਬੈੱਡ ਵੀ ਪਏ ਹਨ ਇਸ ਬੈੱਡ ਦੇ ਉਪਰ ਵਿਛੀ ਹੋਈ ਬੈੱਡਸ਼ੀਟ ਤੋਂ ਅਜਿਹਾ ਲੱਗਦਾ ਸੀ ਜਿਵੇਂ ਕੋਈ ਹੁਣ ਹੀ ਇੱਥੋਂ ਉੱਠ ਕੇ ਗਿਆ ਹੋਵੇ ਅਤੇ ਇਨ੍ਹਾਂ ਖੜ੍ਹਾਉਣਾ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਬੱਚੇ ਵੀ ਰਿਹਾ ਕਰਦੇ ਸਨ ਇਸ ਤੋਂ ਇਲਾਵਾ ਇਸ ਦੀ ਰਸੋਈ ਦੇ ਵਿਚ ਵੀ ਸਾਰੇ ਬਰਤਨ ਇਸੇ ਤਰ੍ਹਾਂ ਪਏ ਹੋਏ ਸਨ ਅਤੇ ਬਹੁਤ ਸਾਰੇ ਵਰਤਣਾ ਜਾਇਜ਼ ਹਨ ਜੋ ਧੋਣ ਵਾਲੇ ਸਨ ਇਸ ਤੋਂ ਇਲਾਵਾ ਇਸ ਦੀ ਰਸੋਈ ਵਿੱਚ ਪਾਣੀ ਵੀ ਪਿਆ ਹੋਇਆ ਸੀ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਜੋ ਵਿਅਕਤੀ ਇੱਥੋਂ ਚਲਾ ਗਿਆ ਸੀ ਉਹ ਚਾਹ ਬਣਾਉਣ ਵਾਲਾ ਸੀ ਪਰ ਉਹ ਚਾਹ ਬਣਾਈ ਬਣਾਈ ਇੱਥੋਂ ਚਲਾ ਗਿਆ ਇਸ ਤੋਂ ਇਲਾਵਾ ਜਦੋਂ ਇਹ ਉਸ ਦੀ ਬੇਸਮੈਂਟ ਵਿੱਚ ਗਿਆ ਤਾਂ ਉਸ ਨੂੰ ਅਜਿਹੀਆਂ ਚੀਜ਼ਾਂ ਮਿਲੀਆਂ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਵਿਚ ਹੈ ਇਸ ਬੇਸਮੈਂਟ ਨੂੰ ਦੇਖ ਦੇਸ਼ ਦੀ ਖ਼ੁਸ਼ੀ ਦਾ ਕੋਈ

ਟਿਕਾਣਾ ਨਾ ਰਿਹਾ ਜਿਸ ਤੋਂ ਬਾਅਦ ਹੁਣ ਡੇਵਿਡ ਦੇ ਦੁਆਰਾ ਇਹ ਵੀਡੀਓ ਯੂ ਟਿਊਬ ਤੇ ਸਾਂਝੀ ਕੀਤੀ ਗਈ ਹੈ ਅਤੇ ਉਹ ਲੋਕਾਂ ਨੂੰ ਪੁਰਾਣੀਆਂ ਚੀਜ਼ਾਂ ਦਿਖਾ ਰਿਹਾ ਹੈ ਜਿਸਤੋਂ ਬਾਅਦ ਉਨ੍ਹਾਂ ਦੀ ਕੀਮਤ ਵੀ ਵਧਦੀ ਜਾ ਰਹੀ ਹੈ ਦੱਸਿਆ ਜਾ ਰਿਹਾ ਹਾਰ ਕੇ ਯੂ ਟਿਊਬ ਉੱਪਰ ਡੇਵਿਡ ਦੁਆਰਾ ਪਾਈ ਗਈ ਇਸ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਡੇਵਿਡ ਦੁਆਰਾ ਇਹ ਚੀਜ਼ਾਂ ਦੀ ਨਿਲਾਮੀ ਕੀਤੀ ਜਾਵੇਗੀ ਜਿਸ ਤੋਂ ਬਾਅਦ ਉਹ ਕਰੋੜਾਂ ਰੁਪਏ ਕਮਾ ਸਕਦਾ ਹੈ ਇਸ ਵੀਡੀਓ ਨੂੰ ਦੇਖਣ ਦੌਰਾਨ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published.