ਇਸ ਅਪਾਹਜ ਨੌਜਵਾਨ ਨੇ ਪਾਈਆਂ ਮੁੱਖਮੰਤਰੀ ਚੰਨੀ ਨੂੰ ਲਾਹਨਤਾਂ

Uncategorized

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ਼ ਸਾਹਮਣੇ ਵੀ ਰਹਿੰਦੇ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਨੌਜਵਾਨਾਂ ਦੇ ਵੱਲੋਂ ਮੁੱਖ ਮੰਤਰੀ ਚੰਨੀ ਦੇ ਉੱਪਰ ਅਜਿਹੇ ਇਲਜ਼ਾਮ ਲਗਾਏ ਜਾਂਦੇ ਹਨ ਜਿਨ੍ਹਾਂ ਤੋਂ ਬਾਅਦ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਅਾ ਦੇ ਉੱਪਰ ਹੀ ਚਾਨਣੀ ਚੰਨੀ ਨੂੰ ਬਹੁਤ ਨੇ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਜਿਹਾ ਹੀ ਮਾਮਲਾ ਸਾਡੇ ਸਾਹਮਣੇ ਬਠਿੰਡਾ ਤੋਂ ਆ ਰਿਹਾ ਹੈ ਜਿਥੇ ਦੇ ਇਕ ਪਿੰਡ ਮਹੀਂਵਾਲ ਦਾ ਰਹਿਣ ਵਾਲਾ ਇਕ ਨੌਜਵਾਨ ਜਿਸ ਨੇ ਕਿ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਵੀ ਆਪਣੀ ਜਗ੍ਹਾ ਬਣਾਈ ਹੈ ਕਿਉਂਕਿ ਇਹ ਨੌਜਵਾਨ ਇੱਕ ਬਾਂਹ ਤੋਂ ਸੱਠ ਪ੍ਰਤੀਸ਼ਤ ਅਪਾਹਜ ਹੈ ਅਤੇ ਇਸ ਬਾਂਹ ਦੇ ਨਾਲ ਹੀ ਕੋਈ ਕੰਮ ਨਹੀਂ ਕਰ ਸਕਦਾ ਪਰ ਫਿਰ ਵੀ ਇਸ ਨੇ ਭਾਰਤੀ ਕ੍ਰਿਕਟ ਦੇ ਵਿੱਚ ਜਿਹਦੇ ਵਿੱਚ ਸਿਰਫ਼ ਅਪਾਹਿਜ ਵਿਅਕਤੀ ਹੀ ਖੇਡਦਿਆਂ ਦੂਸਰੇ ਵਿੱਚ ਜਗ੍ਹਾ ਬਣਾਈ ਹੈ

ਅਤੇ ਇਸ ਦਾ ਕਹਿਣਾ ਹੈ ਕਿਸ ਨੇ ਸ੍ਰੀਲੰਕਾ ਜਾ ਕੇ ਵੀ ਖੇਡਿਆ ਹੈ ਤੇ ਉੱਥੇ ਵੀ ਇਨ੍ਹਾਂ ਨੇ ਬਹੁਤ ਵਧੀਆ ਕ੍ਰਿਕਟ ਖੇਡੀ ਹੈ ਅਤੇ ਇਸ ਤੋਂ ਬਾਅਦ ਹੁਣ ਏਸ਼ੀਆ ਕੱਪ ਵੀ ਜਿੱਤਿਆ ਹੈ ਇਸ ਤੋਂ ਬਾਅਦ ਇਸ ਦਾ ਕਹਿਣਾ ਹੈ ਕਿ ਇਸ ਨੇ ਪੰਜਾਬ ਨੂੰ ਰਿਪ੍ਰੈਜ਼ੈਂਟ ਵੀ ਕੀਤਾ ਹੈ ਅਤੇ ਇਸ ਨੂੰ ਇਸ ਦੇ ਬਦਲੇ ਸਿਰਫ ਇੱਕ ਮਾਡਲ ਅਤੇ ਇਕ ਕਾਗਜ਼ ਦਾ ਟੁਕੜਾ ਮਿਲਿਆ ਹੈ ਜਿਸ ਨੂੰ ਵੀ ਫਰੇਮ ਨਹੀਂ ਲੱਗਿਆ ਹੋਇਆ ਹੈ ਇਸ ਵਿਅਕਤੀ ਦਾ ਕਹਿਣਾ ਹੈ ਕਿ ਇਸ ਦੀਆਂ ਦੋ ਭੈਣਾਂ ਕੁਆਰੀਆਂ ਹਨ ਅਤੇ ਇਸ ਦੇ ਮਾਂ ਬਾਪ ਵੀ ਬੂਟਿਆਂ ਨੇ ਇਸ ਲਈ ਇਸ ਦਾ ਕਹਿਣਾ ਹੈ ਕਿ ਇਸ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਇਸ ਦਾ ਕਹਿਣਾ ਹੈ ਕਿ ਜਦੋਂ ਇਸਦੇ ਮਾਵਾਂ ਚਲੇ ਗਏ ਅਤੇ ਇਹ ਬੁੱਢਾ ਹੋ ਗਿਆ ਉਦੋਂ ਉਸ ਨੇ ਨੌਕਰੀ ਕਰਨੀ ਹੈ ਇਸ ਦੇ ਲਈ ਇਸ ਦਾ ਕਹਿਣਾ ਹੈ ਕਿ ਇਸ ਨੇ ਪੰਜਾਬ ਦੇ ਲਈ ਬਹੁਤ ਕੁਝ ਕੀਤਾ ਹੈ ਇਸ ਲਈ ਇਸ ਨੇ ਸਰਕਾਰ ਦੇ ਸਾਹਮਣੇ ਮੰਗ ਰੱਖੀ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਨੌਕਰੀ ਦਿੱਤੀ ਜਾਵੇ ਤਾਂ ਕਿ ਇਸ ਦਾ ਪਰਿਵਾਰ ਇਕ ਚੰਗੀ ਜ਼ਿੰਦਗੀ ਹੰਢਾ ਸਕੇ ਅਤੇ ਇਹ ਵਿਅਕਤੀ ਵੀ ਆਪਣੀ ਚੰਗੀ ਜ਼ਿੰਦਗੀ ਕੱਢ ਸਕੇ ਇਸ ਵੀਡੀਓ ਦੇ ਖੁਦਵਾ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ ਜ਼ਿਆਦਾਤਰ ਲੋਕਾਂ ਵੱਲੋਂ ਇਸ ਨੌਜਵਾਨ ਦੇ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਰਕਾਰ ਨਿਕੰਮੀ ਹੋਣ ਦੇ ਕਾਰਨ ਅਜਿਹੇ ਨੌਜਵਾਨ ਜੋ ਕਿ

ਭਾਰਤ ਦੇ ਲਈ ਅਤੇ ਪੰਜਾਬ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਅਤੇ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੇ ਹਨ ਪਰ ਸਰਕਾਰ ਨਿਕੰਮੀਆਂ ਹੋਣ ਦੇ ਕਾਰਨ ਅਜਿਹੇ ਨੌਜਵਾਨਾਂ ਦਾ ਹੌਸਲਾ ਟੁੱਟ ਜਾਂਦਾ ਹੈ ਅਤੇ ਇਹ ਅੱਗੇ ਕੁਝ ਨਹੀਂ ਕਰ ਪਾਉਂਦੇ ਉਨ੍ਹਾਂ ਦਾ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਨੌਜਵਾਨਾਂ ਨੂੰ ਹੌਸਲਾ ਦਿੱਤਾ ਜਾਵੇ ਅਤੇ ਇਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਇਹ ਭਾਰਤ ਦੇ ਲਈ ਬਹੁਤ ਕੁਝ ਕਰ ਸਕਦੇ ਹਨ ਪਰ ਸਾਡੀਆਂ ਸਰਕਾਰਾਂ ਵੱਲੋਂ ਅਜਿਹੇ ਨੌਜਵਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਵਿਜ਼ਨ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ

Leave a Reply

Your email address will not be published.