ਅੱਖਾਂ ‘ਚ ਮਿਰਚਾਂ ਪਾ ਲੁੱ ਟਿ ਆ ਸੀ 8 ਲੱਖ ਦਾ ਸੋਨਾ, ਪੁਲਿਸ ਨੇ ਕਾ ਬੂ ਕੀਤੀ ਵਿਆਹੀ ਜੋਡ਼ੀ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਬਠਿੰਡਾ ਵਿੱਚ ਫੈਸ਼ਨ ਜਿਊਲਰ ਨਾਮ ਦੀ ਸੋਨੇ ਦੀ ਦੁਕਾਨ ਵਿਚੋਂ ਸੋਨੇ ਦੇ ਗਹਿਣੇ ਚੋ ਰੀ ਕਰਕੇ ਭੱ ਜ ਣ ਵਾਲੇ ਪਤੀ ਪਤਨੀ ਨੂੰ ਪੁਲਸ ਨੇ ਕਾ ਬੂ ਕਰ ਲਿਆ ਹੈ ਪੁ ਲਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਭੀਮ ਸੈਨ ਨਾਮ ਦੇ  ਦੁਕਾਨਦਾਰ ਦੀ ਦੁਕਾਨ ਵਿੱਚ ਦੁਪਹਿਰ ਸਮੇਂ ਇੱਕ ਔਰਤ ਅਤੇ ਇਕ ਵਿਅਕਤੀ ਆਏ ਸਨ ਜੋ ਪਤੀ ਪਤਨੀ ਸਨ ਇਨ੍ਹਾਂ ਨੇ ਦੁਕਾਨਦਾਰ ਨੂੰ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ

ਅਤੇ ਜਦੋਂ ਦੁਕਾਨਦਾਰ ਗਹਿਣੇ ਦਿਖਾ ਰਿਹਾ ਸੀ ਤਾਂ ਇਨ੍ਹਾਂ ਨੇ ਦੁਕਾਨਦਾਰ ਦੀਆਂ ਅੱਖਾਂ ਵਿਚ ਮਿ ਰ ਚਾਂ ਪਾ ਦਿੱਤੀਆਂ ਅਤੇ ਮੌਕੇ ਤੋਂ ਫ਼ਾ ਇ ਦਾ ਚੁੱਕ ਕੇ ਤਕਰੀਬਨ ਅੱਸੀ ਲੱਖ ਰੁਪਏ ਦੇ ਗਹਿਣੇ ਲੈ ਕੇ ਫ਼ ਰਾ ਰ ਹੋ ਗਏ ਪੁਲਸ ਅਧਿਕਾਰੀ ਨੇ ਦੱਸਿਆ  ਹੈ ਕਿ ਘ ਟ ਨਾ ਤੋਂ ਬਾਅਦ ਸੋਨੇ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਵਿਚ ਕਾਫੀ ਜ਼ਿਆਦਾ ਨਾ ਰਾ ਜ਼ ਗੀ ਪਾਈ ਜਾ ਰਹੀ ਸੀ ਪੁਲੀਸ ਨੇ ਸੀ ਸੀ ਟੀ ਵੀ ਦਾ ਸ ਹਾ ਰਾ ਰਹਿੰਦੇ ਹੋਏ ਮਾ ਮ ਲੇ ਨੂੰ ਟ ਰੇ ਸ ਕਰਨਾ ਸ਼ੁਰੂ ਕਰ ਦਿੱਤਾ  ਜਿਧਰੋਂ ਵੀ ਇਹ ਪਤੀ ਪਤਨੀ ਗਏ

ਪੁਲਸ ਸੀ ਸੀ ਟੀ ਵੀ ਦੇ ਸਹਾਰੇ ਇਨ੍ਹਾਂ ਦਾ ਪਿੱਛਾ ਕਰਦੀ ਰਹੀ ਪੁਲਸ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਰਾਮਪੁਰਾ ਫੂਲ ਤੋਂ ਕਾ ਬੂ ਕਰ ਲਿਆ ਹੈ ਇਨ੍ਹਾਂ ਤੋਂ ਚੋ ਰੀ ਦੇ ਗਹਿਣੇ ਵੀ ਬ ਰਾ ਮ ਦ ਹੋ ਗਏ  ਹਨ ਪੁਲੀਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਪਤੀ ਪਤਨੀ ਬਠਿੰਡਾ ਦੇ ਰਹਿਣ ਵਾਲੇ ਹਨ ਅਤੇ ਰਾਮਪੁਰਾ ਫੂਲ ਵਿੱਚ ਇਨ੍ਹਾਂ ਦੀ ਲੜਕੀ ਦਾ ਵਿਆਹ ਹੋਇਆ ਹੈ ਜਿੱਥੇ ਜਾ ਕੇ ਇਹ ਠ ਹਿ ਰੇ ਸਨ ਇਨ੍ਹਾਂ ਦੀ ਪ ਛਾ ਣ ਸਨੀ ਕੁਮਾਰ ਪੁੱਤਰ ਅਮੀਰ ਚੰਦ ਅਤੇ ਸੁਰਜੀਤ ਕੌਰ ਉਰਫ਼ ਨੂਰ ਪਤਨੀ ਸਨੀ ਕੁਮਾਰ ਵਜੋਂ ਹੋਈ ਹੈ

ਇਹ ਦੋਵੇਂ ਬਠਿੰਡਾ ਦੇ ਰਹਿਣ ਵਾਲੇ ਹਨ ਸਨੀ ਕੁਮਾਰ ਰਿਕਸ਼ਾ ਚਲਾਉਂਦਾ ਹੈ ਪੁਲੀਸ ਅਧਿਕਾਰੀ ਦਾ ਕਹਿਣਾ ਹੈ  ਕਿ ਮੁੱਢਲੀ ਪੁੱ ਛ ਪ ੜ ਤਾ ਲ ਤੋਂ ਪਤਾ ਲੱਗਦਾ ਹੈ ਕਿ ਇਹ ਗ਼ ਰੀ ਬ ਹਨ ਅਤੇ ਅ ਮ ਲ ਦੀ ਵਰਤੋਂ ਕਰਦੇ ਹਨ ਅ ਮ ਲ ਦੀ ਪੂਰਤੀ ਲਈ ਇਨ੍ਹਾਂ ਨੇ ਇਹ ਕੰਮ ਕੀਤਾ ਇਨ੍ਹਾਂ ਤੇ ਪਹਿਲਾਂ ਕੋਈ ਵੀ ਮਾ ਮ ਲਾ ਦ ਰ ਜ ਨਹੀਂ ਹੈ  ਇਨ੍ਹਾਂ ਨੂੰ ਅ ਦਾ ਲ ਤ ਵਿੱਚ ਪੇ ਸ਼ ਕਰਕੇ ਰਿ ਮਾਂ ਡ ਹਾ ਸ ਲ ਕੀਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *