ਇਸ ਵਿਅਕਤੀ ਨੇ ਗੱਗੂ ਗਿੱਲ ਦੀ ਆਵਾਜ਼ ਵਿੱਚ ਵੇਚ ਆਚਾਰ,ਨਹੀਂ ਰੁਕੇਗਾ ਤੁਹਾਡਾ ਹਾਸਾ

Uncategorized

ਅਕਸਰ ਹੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜਿਹੇ ਵੀਡਿਓ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣਾ ਹੁਨਰ ਪੇਸ਼ ਕੀਤਾ ਜਾਂਦਾ ਹੈ ਅਤੇ ਉਹ ਰਾਤੋ ਰਾਤ ਸਟਾਰ ਬਣ ਜਾਂਦੇ ਹਨ ਇਨ੍ਹਾਂ ਵਿਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਕੁਝ ਗੀਤ ਗਾਣਾ ਗਾ ਕੇ ਆਪਣਾ ਹੁਨਰ ਪੇਸ਼ ਕਰਦੇ ਹਨ ਅਤੇ ਬਹੁਤ ਸਾਰੇ ਲੋਕ ਨੱਚ ਗਾ ਕੇ ਨੱਚ ਕੇ ਵੀ ਅਜਿਹਾ ਕੰਮ ਕਰਦੇ ਹਨ ਅਤੇ ਇੱਥੇ ਹੀ ਬਹੁਤ ਸਾਰੇ ਲੋਕ ਐਕਟਿੰਗ ਕਰਕੇ ਵੀ ਆਪਣਾ ਹੁਨਰ ਪੇਸ਼ ਕਰਦੇ ਹਨ ਇਨ੍ਹਾਂ ਦੇ ਵਿੱਚ ਹੀ ਪੰਜਾਬੀ ਦੇ ਇੱਕ ਬਹੁਤ ਹੀ ਮਸ਼ਹੂਰ ਵਿਅਕਤੀ ਹੋਏ ਹਨ ਜਿਨ੍ਹਾਂ ਨੂੰ ਤਾਰਾ ਬਾਲ ਕਿਹਾ ਜਾਂਦਾ ਹੈ ਉਨ੍ਹਾਂ ਦੇ ਮੁਲਕ ਅਕਸਰ ਹੀ ਇੰਸਟਾਗ੍ਰਾਮ ਦੇ ਉਪਰ ਆਪਣੇ ਵੀਡੀਓ ਸ਼ੇਅਰ ਕੀਤੇ ਅਧਿਐਨ ਅਤੇ ਬਹੁਤ ਸਾਰੇ ਹਾਸੇ ਮਜ਼ਾਕ ਕੀਤਿਆਂ ਦਾ ਨੂੰ ਦੇ ਵੱਲੋਂ ਹੁਣ ਇੱਕ ਯੂਟਿਊਬ ਅਤੇ ਸੋਸ਼ਲ

ਮੀਡੀਆ ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸਦੇ ਵਿਚ ਉਹ ਗੋਇਲ ਦੀ ਆਵਾਜ਼ ਕੱਢ ਕੇ ਆਚਾਰ ਵੇਚ ਰਹੇ ਹਨ ਜਿਸ ਨੂੰ ਕਿ ਬਹੁਤ ਸਾਰੇ ਲੋਕਾਂ ਦੇ ਵਲੋਂ ਦੇਖਿਆ ਜਾ ਰਿਹਾ ਹੈ ਤੇ ਇਸ ਨੂੰ ਪਸੰਦ ਕੀਤਾ ਜਾ ਰਿਹਾ ਲੋਕਾਂ ਵੱਲੋਂ ਸਤਾਰਾਂ ਪਾਲ ਦੀ ਇਸ ਕਮੇਟੀ ਦੇ ਉੱਪਰ ਬਹੁਤ ਸ਼ਲਾਘਾ ਕੀਤੀ ਜਾਰੀ ਹੈ ਅਤੇ ਕਿਹਾ ਜਾ ਰਿਹਾ ਹੈ ਇਹ ਵਿਅਕਤੀ ਹਰ ਰੋਜ਼ ਲੋਕਾਂ ਨੂੰ ਹਸਾਉਣ ਦਾ ਕੰਮ ਕਰਦਾ ਹੈ ਇਸ ਲਈ ਇੰਸਟਾਗ੍ਰਾਮ ਦੇ ਉੱਪਰ ਲੋਕ ਬਹੁਤ ਜ਼ਿਆਦਾ ਸਤਾਰਾਂ ਪਾਲ ਨੂੰ ਪਸੰਦ ਕਰਦੇ ਹਨ ਅਤੇ ਅਕਸਰ ਹੀ ਉਸ ਦੀਆਂ ਵੀਡਿਓ ਦੇਖਦੇ ਰਹਿੰਦੇ ਹਨ ਅਤੇ ਆਪਣਾ ਹਾਸਾ ਮਜ਼ਾਕ ਵਿਚ ਡਾਇਮੰਡ ਗਾਉਂਦੇ ਹਨ ਇਸਦੇ ਨਾਲ ਹੀ ਬਹੁਤ ਹੈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਧਾਰਾ ਵੱਲ ਇੱਕ ਵਧੀਆ ਐਕਟਰ ਹੈ ਉਸ ਵੱਲੋਂ ਬਹੁਤ ਵਧੀਆ ਐਕਟਿੰਗ ਕੀਤੀਆਂ ਦੀ ਇਸ ਲਈ ਉਸ ਨੂੰ ਅੱਗੇ ਆਉਣਾ ਚਾਹੀਦਾ ਹੈ ਲੋਕਾਂ ਵੱਲੋਂ ਕੋਲ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ ਤੁਸੀਂ ਆਪਣੇ ਬਾਜ਼ਾਰ ਕੁਮੈਂਟ ਬਾਕਸ ਚ ਦੇ ਸਕਦੀ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published.