ਇਸ ਵੇਲੇ ਦੀ ਵੱਡੀ ਖ਼ਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਗੁਰਦਾਸਪੁਰ ਤੋਂ ਇੱਕ ਅਜਿਹਾ ਮਾ ਮ ਲਾ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਦੇਖ ਤੁਸੀਂ ਆਪਣੇ ਬੱਚਿਆਂ ਤੇ ਪੂਰੀ ਨਿਗ੍ਹਾ ਰੱਖਣੀ ਸ਼ੁਰੂ ਕਰ ਦੇਵੋਗੇ ਕਿ ਉਹ ਮੋਬਾਇਲ ਤੇ ਕਿਹੜੀ ਗੇਮ ਖੇਡਦੇ ਸਨ ਅਤੇ ਜੇਕਰ ਉਹ ਬਚੇ ਆਨਲਾਈਨ ਗੇ ਮ ਖੇਡਦੇ ਹਨ ਤਾਂ ਉਸ ਦੇ ਕੀ ਨੁ ਕ ਸਾ ਨ ਹਨ ਆਨਲਾਈਨ ਗੇ ਮ ਨੂੰ ਲੈ ਕੇ ਇੱਕ ਮਾ ਮ ਲਾ ਵੇਖਣ ਵਿਚ ਸਾਹਮਣੇ ਆਇਆ ਹੈ
ਜਿਸਦੇ ਆਰੁਸ਼ ਨਾਮ ਦੇ ਬੱਚੇ ਨੇ ਆਨਲਾਈਨ ਗੇ ਮ ਦੇ ਚੱਕਰ ਵਿੱਚ ਆਪਣੇ ਪਿਤਾ ਦੇ ਪਰਸ ਵਿੱਚੋਂ ਪੰਜਾਹ ਹਜ਼ਾਰ ਰੁਪਏ ਚੋਰੀ ਕਰ ਲਏ ਬੱਚੇ ਦੀ ਮਾਂ ਨੇ ਦੱਸਿਆ ਹੈ ਕਿ ਪਹਿਲਾਂ ਸਾਡਾ ਬੱਚਾ ਫੋਨ ਤੇ ਨੌ ਰ ਮ ਲ ਗੇ ਮਾਂ ਖੇਡਦਾ ਸੀ ਫਿਰ ਇੱਕ ਦਿਨ ਇਹ ਗੇ ਮ ਖੇਡਣ ਦੇ ਨਾਲ ਨਾਲ ਗੱਲਾਂ ਵੀ ਕਰ ਰਿਹਾ ਸੀ ਅਤੇ ਇਸ ਨੂੰ ਪੁੱਛਿਆ ਕਿ ਕੀ ਤੂੰ ਕਿਸ ਨਾਲ ਗੱਲਾਂ ਕਰ ਰਿਹਾ ਹੈ ਤਾਂ ਇਸ ਨੇ ਕਿਹਾ ਕਿ ਮੈਂ ਆਨਲਾਈਨ ਗੇ ਮ ਖੇਡਦਾ ਹਾਂ ਜਿਸ ਤੋਂ ਬਾਅਦ ਇਸ ਨੂੰ ਜਿਹੜੇ ਵੀ ਪੈਸੇ ਮਿਲਦੇ
ਉਸ ਦਾ ਰੀ ਚਾ ਰ ਜ ਕਰਵਾ ਲੈਂਦਾ ਸੀ ਫਿਰ ਜਦੋਂ ਸਾਨੂੰ ਪਤਾ ਲੱਗਾ ਤਾਂ ਇਸ ਨੂੰ ਰੋ ਕਿ ਆ ਅਤੇ ਉਸ ਤੋਂ ਬਾਅਦ ਇਹ ਪੈਸੇ ਚੋ ਰੀ ਕਰਨ ਲੱਗ ਗਿਆ ਅਤੇ ਇੱਕ ਦਿਨ ਇਸ ਨੇ ਪਰਸ ਦੇ ਵਿਚੋਂ ਅਠਾਰਾਂ ਹਜ਼ਾਰ ਰੁਪਏ ਕੱ ਢ ਲਏ ਤਾਂ ਇਸ ਨੂੰ ਪੁੱਛਿਆ ਗਿਆ ਤੇ ਇਹ ਨਹੀਂ ਮੰ ਨਿ ਆ ਜਿਸ ਤੋਂ ਬਾਅਦ ਇੱਕ ਦਿਨ ਇਸ ਨੇ ਕਿਹਾ ਕਿ ਮੰਮੀ ਮੈਂ ਇੱਕ ਗੱਲ ਕਹਿਣੀ ਹੈ ਤੁਹਾਨੂੰ ਮੈਨੂੰ ਕੱ ਟਿ ਓ ਨਾ ਫਿਰ ਇਸ ਨੇ ਦੱਸਿਆ ਕਿ ਮੈਂ ਪੈਸੇ ਕੱ ਢੇ ਹਨ ਅਤੇ ਇਸ ਅਠਾਰਾਂ ਹਜ਼ਾਰ ਰੁਪਏ ਦਾ ਮੈਂ
ਹਰ ਰੋਜ਼ ਸੋਲ਼ਾਂ ਸੌ ਰੁਪਏ ਦਾ ਰਿ ਚਾ ਰ ਜ ਕਰਵਾਉਂਦਾ ਰਿਹਾ ਜਿਸਦੇ ਕਰਕੇ ਮੇਰੇ ਦੱਸ ਬਾਰਾਂ ਦਿਨ ਲੰ ਘ ਗਏ ਬੱਚੇ ਦੀ ਮਾਂ ਨੇ ਕਿਹਾ ਹੈ ਕਿ ਅਜਿਹੀਆਂ ਗੇ ਮਾਂ ਸਰਕਾਰ ਨੂੰ ਬੰ ਦ ਕਰਨੀਆਂ ਚਾਹੀਦੀਆਂ ਹਨ ਅਤੇ ਮਾਪਿਆਂ ਨੂੰ ਬੱਚਿਆਂ ਦਾ ਖ਼ਾਸ ਧਿ ਆ ਨ ਰੱਖਣਾ ਚਾਹੀਦਾ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਅਤੇ ਆਪਣੇ ਬੱਚਿਆਂ ਨੂੰ ਅਜਿਹੀਆਂ ਗੇ ਮਾਂ ਤੋਂ ਦੂ ਰ ਰੱਖੋ