ਕੋਰੋਨਾ ਮਹਾਂ ਮਾਰੀ ਵਿਚਾਲੇ ਪੰਜਾਬੀਆਂ ਲਈ ਆਈ ਚੰ ਗੀ ਖ਼ਬਰ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਸੱਚ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਥੋੜ੍ਹੀ ਰਾ ਹ ਤ ਵਾਲੀ ਖਬਰ ਸਾਹਮਣੇ ਆਈ ਹੈ ਕੋ ਰੋ ਨਾ ਮ ਹਾਂ ਮਾ ਰੀ ਵੀ ਔਖੇ ਸਮੇਂ ਵਿਚ ਚੰਗੀ ਗੱਲ ਇਹ ਹੈ ਕਿ ਪਿਛਲੇ ਚੌਵੀ ਘੰਟਿਆਂ ਵਿੱਚ ਸਿਰਫ਼ ਛਿਆਹਠ ਮ ਰੀ ਜ਼ਾਂ ਨੇ ਦ ਮ ਤੋ ੜਿ ਆ ਹੈ ਉੱਥੇ ਹੀ ਪੰਦਰਾਂ ਸੌ ਛਿਆਹਠ ਨਵੇਂ ਪੋਚ ਦੇ ਮਾ ਮ ਲੇ ਸਾਹਮਣੇ ਆਏ ਹਨ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੀਏ ਕਿ ਐਤਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਵਿੱਚ ਸੱਤ-ਸੱਤ

ਅਤੇ ਪਟਿਆਲਾ ਵਿੱਚ ਛੇ ਅਤੇ ਜਲੰਧਰ ਵਿਚ ਪੰਜ ਕੋ ਰੋ ਨਾ ਪਾ ਜ਼ੀ ਟਿ ਵ ਮ ਰੀ ਜ਼ਾਂ ਨੇ ਦ ਮ ਤੋ ੜਿ ਆ ਹੈ ਇਸਦੇ ਨਾਲ ਹੀ ਕੋ ਰੋ ਨਾ ਮ ਹਾਂ ਮਾ ਰੀ ਕਾਰਨ ਸੂਬੇ ਵਿਚ ਹੁਣ ਤੱਕ ਮੌ ਤਾਂ ਦਾ ਸ਼ਿ ਕਾ ਰ ਹੋਣ ਵਾਲੇ ਮ ਰੀ ਜ਼ਾਂ ਦੀ ਗਿਣਤੀ ਪੰਦਰਾਂ ਹਜਾਰ ਅਠਾਹਠ ਤੇ ਪਹੁੰਚ ਚੁੱਕੀ ਹੈ ਸੂਬੇ ਵਿੱਚ ਹੁਣ  ਤਕ ਮਿਲੇ ਪੰਜ ਲੱਖ ਉਨਾਸੀ ਹਜਾਰ ਪੰਜ ਸੌ ਪੰਜਾਹ ਮ ਰੀ ਜ਼ਾਂ ਵਿਚੋਂ ਪੰਜ ਲੱਖ ਬਿਆਲੀ ਹਜਾਰ ਤਿੱਨ ਸੌ ਬਾਈ ਮ ਰੀ ਜ਼ ਠੀ ਕ ਹੋ ਚੁੱਕੇ ਹਨ ਅਤੇ ਇਸ ਸਮੇਂ ਕੋ ਰੋ ਨਾ ਦੇ ਸ ਰ ਗ ਰ ਮ ਮ ਰੀ ਜ਼ਾਂ ਦੀ ਗਿਣਤੀ ਬਾਈ ਹਜਾਰ ਇੱਕ ਸੌ ਸੱਠ ਹੈ

ਇੱਥੇ ਇਹ ਵੀ ਖਾਸ ਤੌਰ ਤੇ ਦੱਸਿਆ ਗਿਆ ਹੈ ਕਿ ਕੋ ਰੋ ਨਾ ਮ ਹਾਂ ਮਾ ਰੀ ਦੇ ਮਾ ਮ ਲੇ ਘ ਟ ਣ ਨਾਲ ਕਈ ਸੂਬਿਆਂ ਤੇ ਪਾਬੰਦੀਆਂ ਚ ਢਿੱ ਲ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਾਰੇ  ਦੁਕਾਨਦਾਰਾਂ ਨੂੰ ਰਾ ਹ ਤ ਦਿੰਦੇ ਹੋਏ ਛੇ ਤੱਕ ਛੋ ਟ ਦਾ ਐ ਲਾ ਨ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਦਿੱਲੀ ਚ ਕੋ ਰੋ ਨਾ ਮ ਹਾਂ ਮਾ ਰੀ ਦੀ ਮੱਠੀ ਰ ਫ਼ ਤਾ ਰ ਮਗਰੋਂ ਸੋਮਵਾਰ ਯਾਨੀ ਕਿ ਅੱਜ ਦਿੱਲੀ ਮੈਟਰੋ ਸੇਵਾ  ਚਲਾਈ ਗਈ ਹੈ

ਮੈਟਰੋ ਸੇਵਾ ਕਰੀਬ ਤਿੰਨ ਹਫ਼ਤਿਆਂ ਬਾਅਦ ਬ ਹਾ ਲ ਕੀਤੀ ਗਈ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਮੈਟਰੋ ਵਿੱਚ ਪੰਜਾਹ ਫੀਸਦੀ ਯਾਤਰੀ ਵੀ ਬੈਠ ਸਕਣਗੇ ਅਤੇ ਖੜ੍ਹੇ ਹੋ ਕੇ ਯਾਤਰਾ ਕਰਨ ਦੀ ਆ ਗਿ ਆ ਨਹੀਂ ਹੋਵੇਗੀ ਮੈਟਰੋ ਦੀਆਂ ਵੱਖ-ਵੱਖ ਲਾਈਨਾਂ ਅਤੇ ਸਿਰਫ਼ ਅੱਧੀਆਂ ਟਰੇਨਾਂ ਦਾ ਸੰ ਚਾ ਲ ਨ ਕੀਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਵੀਡੀਓ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ

Leave a Reply

Your email address will not be published. Required fields are marked *