ਵੱਡੀ ਖ਼ਬਰ: ਪੰਜਾਬ ‘ਚ ਅੱਜ ਤੋ ਲਾਗੂ ਹੋਣਗੇ 16 ਨਵੇਂ ਦਿਸ਼ਾ ਨਿਰਦੇਸ਼, ਦੇਖੋ ਪੂਰੀ ਵੀਡੀਓ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਕੈਪਟਨ ਸਰਕਾਰ ਦੁਆਰਾ ਲੈ ਗਏ ਵੱਡੇ ਫ਼ੈਸਲਿਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਚ ਅੱਜ ਤੋਂ ਲਾਗੂ ਹੋਣਗੇ ਨਵੇਂ ਸੋਲ਼ਾਂ ਦਿ ਸ਼ਾ ਨਿ ਰ ਦੇ ਸ਼ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਐ ਲਾ ਨ ਕੀਤੇ ਹਨ ਕ ਰੋ ਨਾ ਮਾਮਲਿਆਂ ਦੇ ਨਾਲ ਜੁੜੀ ਇਕ ਵੱਡੀ ਖਬਰ ਪੰਜਾਬ ਚ ਹੁਣ ਸਾਹਮਣੇ ਆ ਰਹੀ ਹੈ ਕੋ ਰੋ ਨਾ ਪੌ ਜ਼ਿ ਟਿ ਵ ਕੇ ਸਾਂ ਵਿੱਚ ਕ ਮੀ ਆਉਣ ਤੋਂ ਬਾਅਦ ਹਰਿਆਣਾ ਤੋਂ ਵੱਧ ਹਨ ਪੰਜਾਬ ਨੇ ਵੀ ਸੂਬੇ ਦੇ ਲੋਕਾਂ ਨੂੰ ਰਾ ਹ ਤ ਦੇਣੀ ਸ਼ੁਰੂ ਕਰ ਦਿੱਤੀ ਹੈ

ਸੋਮਵਾਰ ਨੂੰ ਪੰਜਾਬ ਸਰਕਾਰ ਨੇ ਕੁੰਵਰ ਨਿ ਯ ਮਾਂ ਦੀ ਸਮੀਖਿਆ ਬੈਠਕ ਤੋਂ ਬਾਅਦ ਨਵੇਂ ਦਿ ਸ਼ਾ ਨਿ ਰ ਦੇ ਸ਼ ਜਾਰੀ ਕਰ ਦਿੱਤੇ ਗਏ ਹਨ ਇਨ੍ਹਾਂ ਦੇ ਅਨੁਸਾਰ ਹੁਣ ਮਿਨੀ ਲਾਕਡਾਊਨ ਦੀ ਮਿ ਆ ਦ ਨੂੰ ਪੰਦਰਾਂ ਜੂਨ ਤਕ ਵਧਾ ਦਿੱਤਾ ਗਿਆ ਹੈ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕੋ ਰੋ ਨਾ ਪਾ ਬੰ ਦੀ ਆਂ ਦੇ ਨਾਲ ਹਫਤੇ ਦੀ ਛੇ ਦਿਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਾਰੀਆਂ ਦੁਕਾਨਾਂ ਸਵੇਰੇ ਨੌਂ ਵਜੇ ਤੋਂ ਸ਼ਾਮ ਛੇ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਹੁਣ ਲਾਕਡਾਊਨ ਸਿਰਫ ਐਤਵਾਰ ਨੂੰ ਲੱਗੇਗਾ ਸਤਾਈ ਅਪ੍ਰੈਲ ਤੋਂ ਪੰਜਾਬ ਸਰਕਾਰ ਨੇ ਸ਼ਨੀਵਾਰ ਤੇ ਐਤਵਾਰ ਨੂੰ ਵੀਕੈਂਡ ਕ ਰ ਫਿ ਊ ਦੇ ਆ ਦੇ ਸ਼ ਦਿੱਤੇ ਸਨ

ਐਤਵਾਰ ਨੂੰ ਸਿਰਫ਼ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ ਐਤਵਾਰ ਨੂੰ ਵੀਕਐਂਡ ਕ ਰ ਫ਼ਿ ਊ ਜਾਰੀ ਰਹੇਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਸਾਰੇ ਅਠਾਈ ਪੁਲੀਸ ਜ਼ਿਲ੍ਹਿਆਂ ਵਿੱਚ ਕੋ ਰੋ ਨਾ  ਨਿ ਯ ਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਆ ਦੇ ਸ਼ ਦੇ ਦਿੱਤੇ ਗਏ ਹਨ ਮੁੱਖ ਮੰਤਰੀ ਦੇ ਵੱਲੋਂ ਲੋਕਾਂ ਨੂੰ ਸਿਰਫ਼ ਬਹੁਤ ਮ ਹੱ ਤ ਵ ਪੂ ਰ ਨ ਕੰਮ ਹੁਣ ਤੋਂ ਹੀ ਬਾਹਰ ਹੋਣ ਦੀ ਅ ਪੀ ਲ ਕੀਤੀ ਗਈ ਹੈ

ਉਨ੍ਹਾਂ ਨੇ ਕਿਹਾ ਹੈ ਕਿ ਹਾਲੇ ਲਾ ਪ੍ਰ ਵਾ ਹੀ ਭਾਰੀ ਪੈ ਸਕਦੀ ਹੈ ਨਿੱਜੀ ਦਫਤਰ ਪੰਜਾਬੀ ਦੀ ਸਾਖ਼ ਦੇ ਨਾਲ ਖੁੱਲ੍ਹਣਗੇ ਸਰਕਾਰੀ ਭਰਤੀ ਪ੍ਰੀਖਿਆ ਖੇਡ ਸਿਖਲਾਈ ਕੌਮੀ ਅਤੇ ਕੌਮਾਂਤਰੀ ਨੂੰ ਮਨਜ਼ੂਰੀ ਮਿਲ ਗਈ ਹੈ ਜਿੰਮ ਤੇ ਰੈਸਟੋਰੈਂਟ ਅਗਲੇ ਹਫ਼ਤੇ ਪੰਜਾਹ ਫੀਸਦੀ ਸ ਮ ਰੱ ਥਾ ਨਾਲ ਖੋਲ੍ਹੇ ਜਾ ਸਕਦੇ ਹਨ ਬਾਕੀ ਦੀ ਪੂਰੀ ਜਾਣਕਾਰੀ ਲਈ ਪੋਸਟ ਚ ਵੀਡੀਓ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *