ਇਸ ਵੇਲੇ ਦੀ ਵੱਡੀ ਖਬਰ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਜੱਸੇਆਣਾ ਤੋਂ ਇਹ ਮਾ ਮ ਲਾ ਸਾਹਮਣੇ ਆਇਆ ਹੈ ਜਿਸ ਨੇ ਕਿ ਸਭ ਨੂੰ ਹੈ ਰਾ ਨ ਕਰਕੇ ਰੱਖ ਦਿੱਤਾ ਹੈ ਪੁਲਿਸ ਨੇ ਇੱਕ ਅਜਿਹੇ ਵਿਆਕਤੀ ਨੂੰ ਫ ੜ੍ਹਿ ਆ ਹੈ ਜਿਸ ਨੇ ਅੱਜ ਹੀ ਕ ਤ ਲ ਕੀਤਾ ਹੈ ਤੇ ਪੁਲਿਸ ਨੇ ਹੁ ਸ਼ਿ ਆ ਰੀ ਦਿਖਾਉਂਦੇ ਹੋਏ ਜਦੋਂ ਇਸ ਵਿਆਕਤੀ ਨੇੰ ਫ ੜ੍ਹਿ ਆ ਤਾਂ ਭੈਣ ਭਰਾ ਦੇ ਰਿਸ਼ਤੇ ਨੂੰ ਤਾ ਰ ਤਾ ਰ ਕਰਦਾ ਮਾ ਮ ਲਾ ਸਾਹਮਣੇ ਆਇਆ
ਤਾਂ ਸਾਰੇ ਹੀ ਹੈ ਰਾ ਨ ਰਹਿ ਗਏ ਦਰਾਸਲ ਮਾ ਭ ਲਾ ਸ਼੍ਰੀ ਮੁਕਤਸਰ ਸਾਹਿਬ ਦੇ ਜੱਸੇਆਣਾ ਪਿੰਡ ਤੋਂ ਸਾਹਮਣੇ ਆਇਆ ਹੈ ਇਸ ਮਾ ਮ ਲੇ ਬਾਰੇ ਵੱਡੇ ਅਫਸਰਾਂ ਨੇ ਸਾਰਾ ਕੁਝ ਖੁ ਦ ਦੱਸਿਆ ਕਿ ਕਿਵੇਂ ਇੱਕ ਭੈਣ ਨੇ ਦੋ ਮੁੰਡਿਆਂ ਦੇ ਹ ਵ ਸ ਇ ਸ਼ ਕ ਵਿੱਚ ਅੰ ਨ੍ਹੀ ਹੋ ਕੇ ਆਪਣੇ ਭਰਾ ਨੂੰ ਮ ਰ ਵਾ ਦਿੱਤਾ ਪੁਲਿਸ ਨੇ ਦੱਸਿਆ ਕਿ ਸਾਨੂੰ ਲਾ ਸ਼ ਦੇ ਕੋਲੋ ਕਾ ਫੀ ਸੁ ਰਾ ਗ ਮਿਲੇ ਸਨ ਜਿਸ ਤੋਂ ਸਾਨੂੰ ਪਤਾ ਲੱਗਾ ਸੀ ਕਿ ਇਸ ਵਿੱਚ ਤਿੱਨ ਦੋ ਸ਼ੀ ਹਨ
ਇੱਕ ਗਗਨਦੀਪ ਸਿੰਘ ਗਗਨਾ ਦੂਜਾ ਅੰਕੁਸ਼ ਕੁਮਾਰ ਤੇ ਤੀਜੀ ਖੁ ਦ ਮ੍ਰਿ ਤ ਕ ਦੀ ਭੈਣ ਹੈ ਸੁਮਨਦੀਪ ਕੌਰ ਉਹਨਾਂ ਦੱਸਿਆ ਕਿ ਸੁਮਨ ਦੀ ਪਹਿਲਾਂ ਗਗਨ ਨਾਲ ਚਾਰ ਸਾਲ ਪਹਿਲਾਂ ਗੱਲ ਬਾਤ ਸੀ ਤੇ ਹੁਣ ਡੇਢ ਸਾਲ ਤੋਂ ਅੰਕੁਸ਼ ਨਾਲ ਸੀ ਤੇ ਸੁਮਨ ਦਾ ਭਰਾ ਸੰਦੀਪ ਉਸ ਨੂੰ ਇਹ ਕੁਝ ਕਰਨ ਤੋਂ ਰੋ ਕ ਦਾ ਸੀ ਜਿਸ ਕਰਕੇ ਇਹਨਾਂ ਤਿੰਨਾ ਨੇ ਪਲੈਨ ਬਣਾ ਕੇ ਉਸ ਦਾ ਕ ਤ ਲ ਕੀਤਾ
ਪਹਿਲਾਂ ਇਹ ਮ੍ਰਿ ਤ ਕ ਨੂੰ ਬ ਹਾ ਨੇ ਨਾਲ ਖੇਤਾਂ ਵੱਲ ਲੈ ਕੇ ਗਏ ਤੇ ਫਿਰ ਉਸ ਦਾ ਬੜੀ ਬੇ ਰ ਹਿ ਮੀ ਨਾਲ ਕ ਤ ਲ ਕੀਤਾ ਤੇ ਫਿਰ ਪੁਲਿਸ ਨੇ ਪੂਰੀ ਮੁ ਸ਼ ਤੈ ਦੀ ਦਿਖਾਉਂਦੇ ਹੋਏ ਇਹਨਾਂ ਨੂੰ ਕਾ ਬੂ ਕੀਤਾ ਤੇ ਪ ਰ ਚਾ ਦਰਜ ਕਰਕੇ ਕਾ ਰ ਵਾ ਈ ਸ਼ੁਰੂ ਕੀਤੀ ਇਸ ਮਾ ਮ ਲੇ ਦੇ ਨਾਲ ਜੁੜੀ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿੱਚ ਦਿੱਤੇ ਗਏ ਵੀਡੀਓ ਨੂੰ ਦੇਖੋ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ