ਸੋਨਾ ਖਰੀਦਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਸੋਨੇ ਦੀਆਂ ਕੀ ਮ ਤਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਕਿਸੇ ਵੀ ਚੀਜ਼ ਦੀ ਕੀ ਮ ਤ ਸਥਿਰ ਨਹੀਂ ਰਹਿੰਦੀ ਕੀਮਤਾਂ ਘ ਟ ਦੀ ਆਂ ਅਤੇ ਵਧਦੀਆਂ ਰਹਿੰਦੀਆਂ ਹਨ ਦਿੱਲੀ ਦੇ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀ ਮ ਤਾਂ ਵਿਚ ਮਾਮੂਲੀ ਕ ਮੀ ਦੇਖਣ ਨੂੰ ਮਿਲੀ ਹੈ ਸੋਮਵਾਰ ਨੂੰ ਬੀਤੇ ਸੈਸ਼ਨ ਦੇ ਮੁਕਾ ਬਲੇ ਪ੍ਰਤੀ ਦੱਸ ਗ੍ਰਾਮ ਸੋਨੇ ਦੀ ਕੀਮਤ ਵਿੱਚ ਇੱਕ ਸੌ ਬਵੰਜਾ ਰੁਪਏ ਦੀ ਕਮੀ ਦੇਖੀ ਗਈ ਹੈ

ਪਿਛਲੇ ਸੈਸ਼ਨ ਵਿੱਚ ਸੋਨੇ ਦੀ ਕੀਮਤ ਪ੍ਰਤੀ ਦੱਸ ਗ੍ਰਾਮ ਅਠਤਾਲੀ ਹਜਾਰ ਦੋ ਸੌ ਉਨਾਹਠ ਰੁਪਏ ਸੀ ਜੋ ਕਿ ਸੋਮਵਾਰ ਨੂੰ ਘਟ ਕੇ ਦੱਸ ਗਰਾਮ ਅਠਤਾਲੀ ਹਜਾਰ ਇੱਕ ਸੌ ਸੱਤਰ ਰੁਪਏ ਰਹਿ ਗਈ ਹੈ ਦੱਸਦੀ ਹੈ ਕਿ ਇਸ ਤਰ੍ਹਾਂ ਹੀ ਚਾਂਦੀ ਦੀ ਕੀ ਮ ਤ ਵਿੱਚ ਵੀ ਕਮੀ ਦੇਖਣ ਨੂੰ ਮਿਲੀ  ਹੈ ਪਿਛਲੇ ਸੈਸ਼ਨ ਵਿਚ ਚਾਂਦੀ ਦੀ ਕੀਮਤ ਪ੍ਰਤੀ ਕਿਲੋ ਸੱਤਰ ਹਜਾਰ ਚਾਰ ਸੌ ਪੈਂਹਠ ਰੁਪਏ ਸੀ ਜੋ ਕਿ ਸੋਮਵਾਰ ਨੂੰ ਘ ਟ ਕੇ ਪੰਜ ਸੌ ਚਾਲੀ ਰੁਪਏ ਕ ਟੌ ਤੀ ਹੋਈ ਹੈ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਘ ਟ ਕੇ ਉਨੱਤਰ ਹਜਾਰ ਨੌੰ ਸੌ ਪੱਚੀ ਰੁਪਏ ਪ੍ਰਤੀ ਕਿਲੋ ਉਤੇ ਆ ਗਈ ਹੈ

ਪਿਛਲੇ ਸਾਲ ਦੋ ਹਜਾਰ ਵੀਹ ਵਿੱਚ ਲਾਕਡਾਊਨ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀ ਮ ਤਾਂ ਵਿਚ ਭਾ ਰੀ ਮਹਿੰ ਗਾਈ ਦੇਖਣ ਨੂੰ ਮਿਲੀ ਸੀ ਦੱਸ ਦੇਈਏ ਕਿ ਅਗਸਤ ਦੋ ਹਜਾਰ ਵੀਹ ਵਿਚ ਸੋਨਾ ਪ੍ਰਤੀ ਦਸ ਗਰਾਮ ਛਪੰਜਾ ਹਜਾਰ ਦੋ ਸੌ ਰੁਪਏ ਨੂੰ ਵਿਕ ਚੁੱਕਾ ਹੈ ਤਾਨਾਂ ਨੂੰ ਸੁਰੱਖਿਅਤ ਰੱਖਣ ਲਈ ਸੋਨੇ ਇਕ ਵਧੀਆ ਸਾਧਨ ਹੈ ਪਿਛਲੇ  ਸਾਲ ਜਦੋਂ ਸਾਰੇ ਕਾਰੋਬਾਰ ਬੰਦ ਹੋ ਚੁੱਕੇ ਸਨ ਤਾਂ ਲੋਕਾਂ ਨੇ ਸੋਨਾ ਖਰੀਦਣਾ ਸ਼ੁਰੂ ਕਰ ਦਿੱਤਾ ਸੀ

ਜਿਸ ਕਰਕੇ ਸੋਨੇ ਅਤੇ ਚਾਂਦੀ ਦੇ ਭਾਅ ਅਸਮਾਨੀ ਚੜ੍ਹ ਗਏ ਹਨ ਇਸ ਤੋਂ ਬਾਅਦ ਜਦੋਂ ਕੋਰੋਨਾ ਬੇਕਸੀ ਨੂੰ ਮਾਰਕੀਟ ਵਿੱਚ ਆਈ ਅਤੇ ਕੁਝ ਕਾਰੋਬਾਰ ਚੱਲਣ ਲੱਗੇ ਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ

Leave a Reply

Your email address will not be published.