ਇਸ ਵੇਲੇ ਦੀ ਵੱਡੀ ਖ਼ਬਰ ਖੇਤੀ ਕਾ ਨੂੰ ਨਾਂ ਅਤੇ ਕਿਸਾਨੀ ਅੰ ਦੋ ਲ ਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦਾ ਇਕ ਵੱਡਾ ਬਿ ਆ ਨ ਸਾਹਮਣੇ ਆਇਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਭਾਵੇਂ ਅੰ ਦੋ ਲ ਨ ਕਰ ਰਹੇ ਹਨ ਪਰ ਖੇਤੀ ਕਾ ਨੂੰ ਨ ਰੱ ਦ ਨਹੀਂ ਹੋਣਗੇ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਕੋਈ ਤਜਵੀਜ਼ ਜਾਂ ਫਿਰ ਵਿ ਕ ਲ ਪ ਲੈ ਕੇ ਆਉਣ ਤਾਂ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲ ਬਾਤ ਕਰਨ ਦੇ ਲਈ ਤਿਆਰ ਹੈ
ਪਰ ਖੇਤੀ ਕਾ ਨੂੰ ਨਾਂ ਨੂੰ ਰੱ ਦ ਨਹੀਂ ਕੀਤਾ ਜਾਵੇਗਾ ਕੇਂਦਰੀ ਸਰਕਾਰ ਦੁਆਰਾ ਲਿਆਂਦੇ ਗਏ ਇਹ ਖੇਤੀ ਕਾ ਨੂੰ ਨ ਕਿਸਾਨਾਂ ਦੇ ਹਿੱ ਤ ਵਿੱਚ ਹਨ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਕਿ ਖੇਤੀ ਕਾਨੂੰਨਾਂ ਦੇ ਵਿ ਰੋ ਧ ਵਿੱਚ ਕਿਸਾਨਾਂ ਦਾ ਅੰਦੋਲਨ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੀਅਾਂ ਸਰ ਹੱਦਾਂ ਉੱਤੇ ਚੱਲ ਰਿਹਾ ਹੈ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਲਗਾਤਾਰ ਵਿ ਰੋ ਧ ਵੀ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਉਹ ਆਪਣਾ ਅੰ ਦੋ ਲ ਨ ਉਦੋਂ ਤੱਕ ਵਾਪਸ ਨਹੀਂ ਲੈਣਗੇ
ਜਦੋਂ ਤੱਕ ਸਰਕਾਰ ਕੀਤੀ ਕਾ ਨੂੰ ਨ ਵਾ ਪ ਸ ਨਹੀਂ ਲੈ ਲੈਂਦੀ ਸੋ ਹੁਣ ਦੇਖਣ ਯੋਗ ਹੋਵੇਗਾ ਕਿ ਸਰਕਾਰ ਅਤੇ ਕਿਸਾਨਾਂ ਵਿਚ ਕਾਰ ਦੁਬਾਰਾ ਕਦੋਂ ਗੱਲ ਬਾਤ ਹੁੰਦੀ ਹੈ ਅਤੇ ਇਨ੍ਹਾਂ ਖੇਤੀ ਕਾ ਨੂੰ ਨਾਂ ਦਾ ਹੱ ਲ ਕਦੋਂ ਤੱਕ ਨਿਕਲਦਾ ਹੈ ਕਿਉਂਕਿ ਕਿਸਾਨਾਂ ਅਤੇ ਸਰਕਾਰਾਂ ਦੇ ਦੇ ਵਿੱਚ ਬਾਈ ਜਨਵਰੀ ਵਾਲੇ ਦਿਨ ਦੀ ਗੱਲ ਬਾਤ ਹੋਈ ਹੈ ਜਿਸ ਤੋਂ ਬਾਅਦ ਛੱਬੀ ਜਨਵਰੀ ਵਾਲੇ ਦਿਨ ਦੀ ਭ ੜ ਕੀ ਹਿੰ ਸਾ ਤੋਂ ਬਾਅਦ ਸਰਕਾਰ ਅਤੇ ਕਿਸਾਨਾਂ ਦੇ ਵਿਚ ਕਾਰ ਕੋਈ ਵੀ ਗੱਲ ਬਾਤ ਨਹੀਂ ਹੋਈ ਹੈ
ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਲਿਖ ਕੇ ਚਿੱਠੀ ਪੱਤਰ ਵੀ ਪਾਇਆ ਗਿਆ ਸੀ ਕਿ ਕਿਸਾਨ ਸਰਕਾਰ ਦੇ ਨਾਲ ਗੱਲ ਬਾਤ ਕਰਨ ਨੂੰ ਤਿ ਆ ਰ ਹਨ ਪਰ ਉਸ ਚਿੱਠੀ ਪੱਤਰ ਦਾ ਵੀ ਕੋਈ ਜ ਵਾ ਬ ਨਹੀਂ ਆਇਆ ਜਿਸ ਤੋਂ ਬਾਅਦ ਹੁਣ ਨਰੇਂਦਰ ਤੋਮਰ ਖੇਤੀਬਾੜੀ ਮੰਤਰੀ ਦਾ ਇਹ ਵੱਡਾ ਬਿ ਆ ਨ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਕਿਸਾਨ ਇਕ ਵਾਰ ਫਿਰ ਤੋਂ ਭ ੜ ਕ ਉੱਠੇ ਹਨ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਕਰੋ ਵੱਧ ਤੋਂ ਵੱਧ ਸ਼ੇਅਰ