ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਹੋਇਆ ਯੈਲੋ ਅਲਰਟ ਜਾਰੀ

Uncategorized

ਪਹਾੜੀ ਖੇਤਰਾਂ ਚ ਭਾਰੀ ਬਰਫਬਾਰੀ ਹੋਣ ਕਾਰਨ ਪੰਜਾਬ ਚ ਮੌਸਮ ਚ ਤਬਦੀਲੀ ਹੋਣ ਕਰਕੇ ਠੰਢ ਵਧਣ ਲੱਗੀ ਹੈ ਸੂਬੇ ਦੇ ਸਾਰੇ ਜ਼ਿਲ੍ਹਿਆਂ ਚ ਰਾਤ ਦਾ ਤਾਪਮਾਨ ਸੱਤ ਤੋਂ ਦੱਸ ਡਿਗਰੀ ਰਿਹਾ ਹੈ ਜਦਕਿ ਸੂਬੇ ਚ ਸਭ ਤੋਂ ਠੰਢੇ ਸ਼ਹਿਰ ਗੁਰਦਾਸਪੁਰ ਚ ਸਿਰਫ ਪੰਜ ਡਿਗਰੀ ਪਾਰਾ ਰਿਹਾ ਇਸ ਤਰ੍ਹਾਂ ਠੰਢੀਆਂ ਰਾਤਾਂ ਦਾ ਇਹ ਸਿਲਸਿਲਾ ਜਾਰੀ ਰਹੇਗਾ ਮੌਸਮ ਮਹਿਕਮੇ ਦੇ ਮੁਤਾਬਕ ਚੌਦਾਂ ਅਤੇ ਪੰਦਰਾਂ ਜਨਵਰੀ ਨੂੰ ਖ਼ੂਬ ਧੁੰਦ ਰਹੇਗੀ ਇਸ ਦੇ ਕਾਰਨ ਪੰਜਾਬ ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਯੈਲੋ ਅਲਰਟ ਦਾ ਮਤਲਬ ਹੈ ਕਿ ਘਰੋਂ ਨਿਕਲਦੇ ਸਮੇਂ ਮੌਸਮ ਦੀ ਸਥਿਤੀ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਸਾਰੇ ਜ਼ਿਲ੍ਹਿਆਂ ਚ ਤਾਪਮਾਨ ਵਿੱਚ ਇੱਕ ਡਿਗਰੀ ਤੋਂ ਲੈ ਕੇ ਪੰਜ ਡਿਗਰੀ ਤਕ ਦੀ ਕਮੀ ਰਹੀ ਹੈ ਕਿਸੇ ਵੀ ਜ਼ਿਲ੍ਹੇ ਚ ਪੰਦਰਾਂ ਡਿਗਰੀ ਤੋਂ ਤਾਪਮਾਨ ਨਹੀਂ ਡਿੱਗਿਆ ਹੈ ਮੌਸਮ ਮਹਿਕਮੇ ਮੁਤਾਬਕ ਅਜੇ ਆਉਣ ਵਾਲੇ ਦੋ ਦਿਨਾਂ ਚ ਠੰਢ ਹੋਰ

ਵਧੇਗੀ ਧੁੱਪ ਕੁਝ ਹੀ ਸਮੇਂ ਲਈ ਨਿਕਲੇਗੀ ਪੰਜਾਬ ਚ ਮੁੱਖ ਤੌਰ ਤੇ ਬੱਦਲ ਛਾਏ ਰਹਿਣਗੇ ਉੱਧਰ ਹਿਮਾਚਲ ਚ ਬਰਫਬਾਰੀ ਦੇ ਕਾਰਨ ਅਜੇ ਵੀ ਕਈ ਜ਼ਿਲ੍ਹੇ ਸੰਪਰਕ ਤੋਂ ਕੱਟੇ ਹੋਏ ਹਨ ਨਾਗਰਿਕ ਖ਼ੁਦ ਬਰਫ ਹਟਾ ਕੇ ਰਸਤਾ ਬਣਾਉਣ ਚ ਜੁਟੇ ਹਨ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਦਿੱਤੇ ਜਾਣ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਹਰੇਕ ਉਸ ਵਿਅਕਤੀ ਨੂੰ ਮੌਸਮ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸਨੇ ਕੇ ਆਪਣੇ ਘਰ ਤੋਂ ਬਾਹਰ ਕਿਤੇ ਦੂਰ ਜਾਣਾ ਹੈ ਕਿਉਂਕਿ ਉਸ ਨੂੰ ਰਸਤੇ ਵਿੱਚ ਬੋਸਨੀਆ ਰੁਕਾਵਟ ਆ ਸਕਦੀਆਂ ਹਨ ਇਸ ਖ਼ਬਰ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਚ ਦੇ ਸਕਦੇ ਹੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published.