ਪੰਜਾਬ ਦੇ ਵਿੱਚ ਫਿਰ ਪਵੇਗੀ ਹੱਡ ਚੀਰਵੀ ਠੰਢ

Uncategorized

ਪੰਜਾਬ ਚ ਮੁੜ ਤੋਂ ਹੱਡ ਚੀਰਵੀਂ ਠੰਢ ਸ਼ੁਰੂ ਹੋ ਗਈ ਹੈ ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਸਵੇਰੇ ਦੱਸ ਵਜੇ ਤਕ ਅਤੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਾਂ ਵਜੇ ਤੱਕ ਧੁੰਦ ਛਾਈ ਰਹੀ ਕਈ ਜ਼ਿਲ੍ਹਿਆਂ ਚ ਤਾਂ ਸਵੇਰੇ ਨੌੰ ਵਜੇ ਦੇ ਆਸ ਪਾਸ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਐਨੀ ਘੱਟ ਸੀ ਕਿ ਰਾਹਗੀਰਾਂ ਨੂੰ ਸਾਹਮਣੇ ਕੁਝ ਵੀ ਸਾਫ ਨਜ਼ਰ ਨਹੀਂ ਆ ਰਿਹਾ ਸੀ ਮਾਹਿਰਾਂ ਅਨੁਸਾਰ ਵਿਜ਼ੀਬਿਲਟੀ ਪੰਜ ਤੋਂ ਦੱਸ ਮੀਟਰ ਦਰਮਿਆਨ ਰਹੀ ਇਸ ਦੌਰਾਨ ਸੀਤ ਲਹਿਰ ਵੀ ਜ਼ਬਰਦਸਤ ਢੰਗ ਨਾਲ ਚੱਲ ਰਹੀ ਸੀ ਗਰਮ ਕੱਪੜੇ ਪਾਉਣ ਤੋਂ ਬਾਅਦ ਵੀ ਠੰਡੀਆਂ ਹਵਾਵਾਂ ਸਰੀਰ ਨੂੰ ਚੀਰ ਰਹੀਆਂ ਸਨ ਸ੍ਰੀ ਅੰਮ੍ਰਿਤਸਰ ਦਾ ਤਾਪਮਾਨ ਛੇ ਪੁਆਇੰਟ ਅੱਠ ਡਿਗਰੀ ਤੇ ਬਠਿੰਡੇ ਦਾ ਤਾਪਮਾਨ ਸੱਤ ਪੁਆਇੰਟ ਛੇ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ

ਬੁੱਧਵਾਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਬੱਦਲ ਛਾਏ ਰਹਿਣ ਬੂੰਦਾਬਾਂਦੀ ਤੇ ਬਾਰਸ਼ ਦੇ ਆਸਾਰ ਹਨ ਵਿਭਾਗ ਮੁਤਾਬਕ ਪੰਜ ਫਰਵਰੀ ਤੱਕ ਮੌਸਮ ਦਾ ਮਿਜ਼ਾਜ ਅਜਿਹਾ ਹੀ ਰਹੇਗਾ ਇਸ ਦੌਰਾਨ ਸੀਤ ਲਹਿਰ ਵੀ ਆਪਣੇ ਸਿਖਰ ਤੇ ਹੋਵੇਗੀ ਛੇ ਜਨਵਰੀ ਨੂੰ ਕਈ ਜ਼ਿਲ੍ਹਿਆਂ ਚ ਮੌਸਮ ਸਾਫ ਰਹਿ ਸਕਦਾ ਹੈ ਜਦਕਿ ਕਈ ਜ਼ਿਲ੍ਹਿਆਂ ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ ਫਰਵਰੀ ਦੇ ਦੂਜੇ ਹਫਤੇ ਚ ਹੀ ਪੰਜਾਬ ਚ ਮੌਸਮ ਪੂਰੀ ਤਰ੍ਹਾਂ ਸਾਫ ਹੋ ਸਕੇਗਾ ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ  ਕਿਉਂਕਿ ਪਹਿਲਾਂ ਹੀ ਮੌਸਮ ਖ਼ਰਾਬ ਦੇ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

 

 

Leave a Reply

Your email address will not be published.