ਹੁਣ ਘਰ ਬੈਠੇ ਹੀ ਕਰ ਸਕਦੇ ਹੋ ਜਨਮ ਸਰਟੀਫਿਕੇਟ ਦੇ ਲਈ ਅਪਲਾਈ

Uncategorized

ਜਨਮ ਪ੍ਰਮਾਣ ਪੱਤਰ ਕਿਸੇ ਵੀ ਬੱਚੇ ਦਾ ਪਹਿਲਾ ਪਹਿਚਾਣ ਪੱਤਰ ਹੁੰਦਾ ਹੈ ਇਹ ਇਕ ਬੇਹੱਦ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ਦੀ ਜ਼ਰੂਰਤ ਸਮੇਂ ਸਮੇਂ ਤੇ ਪੈਂਦੀ ਹੀ ਰਹਿੰਦੀ ਹੈ ਜੇਕਰ ਬੱਚੇ ਦਾ ਜਨਮ ਸਰਕਾਰੀ ਹਸਪਤਾਲ ਵਿੱਚ ਹੋਇਆ ਹੈ ਤਾਂ ਬੱਚਿਆਂ ਦੇ ਇੰਚਾਰਜ ਵੀ ਉਸ ਦਾ ਜਨਮ ਪ੍ਰਮਾਣ ਪੱਤਰ ਜਾਰੀ ਕਰ ਸਕਦਾ ਹੈ ਪਰ ਨਿੱਜੀ ਹਸਪਤਾਲ ਚ ਸਿਰਫ਼ ਸੂਚਨਾ ਦਾ ਅਧਿਕਾਰ ਹੁੰਦਾ ਹੈ ਦੱਸ ਦਈਏ ਕਿ ਜਨਮ ਸਰਟੀਫਿਕੇਟ ਪਾਉਣ ਦੀ ਪ੍ਰਕਿਰਿਆ ਬਹੁਤ ਆਸਾਨ ਹੁੰਦੀ ਹੈ ਇਸ ਨੂੰ ਬੱਚੇ ਦੇ ਜਨਮ ਦੇ ਇੱਕੀ ਦਿਨਾਂ ਦੇ ਅੰਦਰ ਬਣਵਾ ਲੈਣਾ ਚਾਹੀਦਾ ਹੈ ਇਸ ਨਾਲ ਬੱਚੇ ਦੇ ਪਿਤਾ ਦਾ ਨਾਮ ਵੀ ਦਰਜ ਹੁੰਦਾ ਹੈ ਤੁਸੀਂ ਘਰ ਬੈਠੇ ਆਨਲਾਈਨ ਜਨਮ ਪ੍ਰਮਾਣ ਪੱਤਰ ਬਣਵਾ ਸਕਦੇ ਹੋ ਇਸ ਵਾਸਤੇ ਤੁਹਾਨੂੰ ਕੁਝ ਡਾਕੂਮੈਂਟ ਚਾਹੀਦੇ ਹੋਣਗੇ ਜਿਵੇਂ ਕਿ ਹਸਪਤਾਲ ਚ ਜਾਰੀ ਕੀਤਾ ਗਿਆ ਬੱਚੇ ਦਾ

ਪ੍ਰਮਾਣ ਪੱਤਰ ਮਾਤਾ ਪਿਤਾ ਦਾ ਪਹਿਚਾਣ ਪੱਤਰ ਜਿਵੇਂ ਕਿ ਆਧਾਰ ਕਾਰਡ ਜਾਂ ਪੈਨ ਕਾਰਡ ਬਰਥ ਸਰਟੀਫਿਕੇਟ ਬਣਵਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਫੇਸ਼ੀਅਲ ਵੈੱਬਸਾਈਟ ਡਬਲਿਊ ਡਬਲਿਊ ਡਬਲਿਊ ਡਾਟ ਸੀ ਆਰ ਐੈੱਸ ਓ ਆਰ ਜੀ ਆਈ ਡਾਟ ਜੀਓਵੀ ਡਾਟ ਇਨ ਤੇ ਜਾਓ ਹੋਮ ਪੇਜ਼ ਖੋਲ੍ਹੋ ਅਤੇ ਸਭ ਤੋਂ ਪਹਿਲਾਂ ਆਪਣੀ ਆਈਡੀ ਕ੍ਰਿਏਟ ਕਰੋ ਇਸ ਦੇ ਬਾਅਦ ਤੁਸੀਂ ਆਪਣਾ ਨਾਮ ਬੱਚੇ ਦਾ ਨਾਂ ਮੋਬਾਇਲ ਨੰਬਰ ਈਮੇਲ ਆਈਡੀ ਸਟੇਟ ਜ਼ਿਲ੍ਹਾ ਆਦਿ ਦੀ ਜਾਣਕਾਰੀ ਭਰੋ ਇਸਦੇ ਬਾਅਦ ਫ਼ਾਰਮ ਸਬਮਿਟ ਕਰੋ ਇਸ ਤੋਂ ਬਾਅਦ ਤੁਹਾਡੇ ਮੋਬਾਇਲ ਨੰਬਰ ਤੇ ਮੈਸੇਜ ਆ ਜਾਵੇਗਾ ਕਿ ਜਨਮ ਸਰਟੀਫਿਕੇਟ ਲਈ ਅਪਲਾਈ ਹੋ ਚੁੱਕਿਆ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published.