ਬਜ਼ੁਰਗ ਆਉਂਦਾ ਸੀ ਗਲੀ ਵਿੱਚ ਤੁਰਿਆ, ‘ਤੇ ਪਿੰਡ ਦੇ ਲੋਕਾਂ ਨੇ ਦਿੱਤੀ ਭਿ ਆ ਨ ਕ ਮੌ ਤ! ਦੇਖੋ ਵੀਡੀਓ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਅਬੋਹਰ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਬਜ਼ੁਰਗ ਦਾ ਉਸਦੇ ਗੁਆਂਢੀਆਂ ਦੇ ਵਲੋਂ ਹੀ ਕੁੱ ਟ ਮਾ ਰ ਕਰਕੇ ਕ ਤ ਲ ਕਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਮ੍ਰਿ ਤ ਕ ਦੇ ਪੋਤੇ ਨੇ ਦੱਸਿਆ ਹੈ ਕਿ ਦਾਦਾ ਜੀ ਦਾ ਨਾਮ ਨਾਜਰ ਸਿੰਘ ਸੀ ਅਤੇ ਉਨ੍ਹਾਂ ਨੇ ਬਾਹਰ ਇਕ ਬੈਠਕ ਬਣਾਈ ਹੋਈ ਸੀ ਜਿਸ ਵਿੱਚ ਉਹ ਬੈਠਦੇ ਸਨ ਅਤੇ ਗੁਆਂਢੀ ਮਹਿੰਦਰ ਸਿੰਘ ਹੋਣੀ ਬੈਠਕ ਦੇ ਦਰਵਾਜ਼ੇ ਅੱਗੇ ਗੰ ਦਾ ਪਾਣੀ ਰੋ ੜ੍ਹ ਦਿੰਦੇ ਸਨ

ਕੱਲ੍ਹ ਵੀ ਸ਼ਾਮ ਦੇ ਸਮੇਂ ਉਨ੍ਹਾਂ ਨੇ ਪਾਣੀ ਡੋ ਲ੍ਹਿ ਆ ਸੀ ਅਤੇ ਬਜ਼ੁਰਗ ਨੇ ਰੋ ਕਿ ਆ ਸੀ ਅਤੇ ਉਹ ਲ ੜ ਨ ਲੱਗ ਪਏ ਜਿਸ ਤੋਂ ਬਾਅਦ ਸਵੇਰੇ ਫਿਰ ਪਾਣੀ ਡੋ ਲ੍ਹਿ ਆ ਅਤੇ ਦਾਦਾ ਜੀ ਨੇ ਸਰਪੰਚ ਨੂੰ ਦੱਸਣ ਦੇ ਲਈ ਗਏ ਹੋਏ ਸਨ ਮਹਿੰਦਰ ਸਿੰਘ ਦੀ ਪਤਨੀ ਨੇ ਉਨ੍ਹਾਂ ਦੇ ਡੰ ਡਾ ਮਾ ਰਿ ਆ ਅਤੇ ਉਹ ਹੇਠਾਂ ਡਿੱ ਗ ਪਏ ਉਨ੍ਹਾਂ ਦੇ ਫਿਰ ਡੰ ਡੇ ਮਾ ਰੇ ਜਿਸ ਕਰਕੇ ਉਨ੍ਹਾਂ ਦੀ ਮੌਕੇ ਤੇ ਹੀ ਮੌ ਤ ਹੋ ਗਈ ਪਰਿਵਾਰ ਦੀ ਪੁਲਸ ਕੋਲੋਂ ਮੰ ਗ ਹੈ ਕਿ ਸਾਨੂੰ ਇ ਨ ਸਾ ਫ ਮਿਲੇ ਅਤੇ ਇਨ੍ਹਾਂ ਦੋ ਸ਼ੀ ਆਂ ਨੂੰ ਸ ਖ਼ ਤ ਤੋਂ ਸ ਖ਼ ਤ ਸ ਜ਼ਾ ਮਿਲੇ

ਤਾਂ ਉੱਧਰ ਇਸ ਮਾ ਮ ਲੇ ਵਿੱਚ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਾਣਕਾਰੀ ਮਿਲੀ ਸੀ ਕਿ ਇੱਕ ਬਜ਼ੁਰਗ ਬਾਪੂ ਨੂੰ ਉਨ੍ਹਾਂ ਦੇ ਗੁਆਂਢੀਆਂ ਦੇ ਵੱਲੋਂ ਹੀ ਡੰ ਡਿ ਆਂ ਨਾਲ ਕੁੱ ਟ ਮਾ ਰ ਕੀਤੀ ਗਈ ਜਿਸਦੇ ਕਾਰਨ ਉਸਦੀ ਮੌਕੇ ਤੇ ਹੀ ਮੌ ਤ ਹੋ ਗਈ ਪੁਲਸ ਦਾ ਕਹਿਣਾ ਹੈ ਕਿ ਤਿੰਨ ਦੋ ਸ਼ੀ ਆਂ ਦੇ ਖਿ ਲਾ ਫ ਮਾ ਮ ਲਾ ਦ ਰ ਜ ਕਰ ਲਿਆ ਗਿਆ ਹੈ ਮਹਿੰਦਰ ਸਿੰਘ ਉਸਦੀ ਮਾਂ ਅਤੇ ਉਸਦੀ ਪਤਨੀ ਦੇ ਖਿ ਲਾ ਫ

ਇਹ ਮਾ ਮ ਲਾ ਦ ਰ ਜ ਕੀਤਾ ਗਿਆ ਹੈ ਬਾਕੀ ਮਾ ਮ ਲੇ ਦੀ ਜਾਂ ਚ ਚੱਲ ਰਹੀ ਹੈ ਅਤੇ ਪੂਰੀ ਗੱਲ ਸਾਹਮਣੇ ਆਉਣ ਤੇ ਬਣਦੀ ਕਾ ਰ ਵਾ ਈ ਜ਼ ਰੂ ਰ ਕੀਤੀ ਜਾਵੇਗੀ  ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *