ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਸਰਕਾਰ ਦੁਆਰਾ ਲਏ ਗਏ ਫੈਸਲਿਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਮਾਜ ਦੇ ਕ ਮ ਜ਼ੋ ਰ ਅਤੇ ਦੱ ਬੇ ਕੁ ਚ ਲੇ ਵਰਗ ਨੂੰ ਵੱਡੀ ਰਾ ਹ ਤ ਦਿੰਦਿਆਂ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਕੋ ਵਿੰ ਡ ਦੇ ਮ ਰੀ ਜ਼ਾਂ ਨੂੰ ਉੱਚੀ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਮੁ ਫ਼ ਤ ਇ ਲਾ ਜ ਦੇਣ ਦਾ ਫ਼ੈ ਸ ਲਾ ਕੀਤਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਠ ਹਜ਼ਾਰ ਰੁਪਏ ਤੋਂ ਅਠਾਰਾਂ ਹਜ਼ਾਰ ਰੁਪਏ ਪ੍ਰਤੀ ਦਿਨ ਦੀਆਂ ਤਹਿ ਇ ਲਾ ਜ ਦਰਾਂ ਅਤੇ ਇ ਲਾ ਜ ਪ੍ਰਦਾਨ ਕਰਦੀਆਂ
ਸ ਮ ਰੱ ਥ ਹਸਪਤਾਲਾਂ ਵਿੱਚ ਸ ਹੂ ਲ ਤਾਂ ਉ ਪ ਲੱ ਬ ਧ ਹੋਵੇਗੀ ਅਤੇ ਇਹੀ ਇ ਲਾ ਜ ਦਰਾਂ ਆਮ ਜਨਤਾ ਲਈ ਪੂਰੇ ਸੂਬੇ ਵਿੱਚ ਪ੍ਰਾਈਵੇਟ ਹਸਪਤਾਲਾਂ ਲਈ ਤੈ ਅ ਕੀਤੀਆਂ ਜਾਣਗੀਆਂ ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਤੈ ਅ ਦਰਾਂ ਵਿਚੋਂ ਬੀ ਮਾ ਕੰਪਨੀਆਂ ਦੁਆਰਾ ਅਦਾਇਗੀ ਯੋ ਗ ਘਰ ਚ ਰੋਕ ਹ ਟਾ ਉ ਣ ਤੋਂ ਬਾਅਦ ਵਾਲੇ ਸਾਰੇ ਇ ਲਾ ਜ ਖ ਰ ਚ ਣ ਨੂੰ ਸਹਿਣ ਕਰੇਗੀ ਸਿੱਧੂ ਨੇ ਸ ਪੱ ਸ਼ ਟ ਕੀਤਾ ਕਿ ਨਿ ਰ ਧਾ ਰ ਤ ਕੀਤੀਆਂ ਗਈਆਂ ਇਲਾਜ ਦਰਾਂ ਵਿਚ ਬੈੱਡ ਬੀਤੀ ਇਹ ਕਿੱਟਾਂ ਦਵਾਈਆਂ ਨਿਗਰਾਨੀ ਨਰਸਾਂ
ਅਸੀਂ ਕੇਅਰ ਡਾਕਟਰਾਂ ਦੀ ਫ਼ੀਸ ਜਾਂਚ ਆਕਸੀਜਨ ਆਦਿ ਦਾ ਖ ਰ ਚਾ ਸ਼ਾਮਲ ਕੀਤਾ ਗਿਆ ਹੈ ਸਿਹਤ ਮੰਤਰੀ ਨੇ ਕਿਹਾ ਕਿ ਇਹ ਬੀਮਾ ਯੋਜਨਾ ਦੇ ਤਹਿਤ ਲਾ ਭ ਪਾ ਤ ਰੀ ਕੋ ਰੋ ਨਾ ਦੇ ਇ ਲਾ ਜ ਲਈ ਸਰਕਾਰੀ ਹਸਪਤਾਲ ਤੋਂ ਬਿਨਾਂ ਕਿਸੇ ਰੈ ਫ ਰ ਦੀ ਜ਼ ਰੂ ਰ ਤ ਨਹੀਂ ਸਿੱਧੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਆ ਸਕਦੇ ਉਨ੍ਹਾਂ ਨੇ ਕਿਹਾ ਕਿ ਕਦਮਾਂ ਨਾਲ ਸੂਬੇ ਦੇ ਕ ਮ ਜ਼ੋ ਰ ਤੇ ਲੋ ੜ ਵੰ ਦ ਵਰਗ ਨੂੰ ਵੱਡੀ ਰਾ ਹ ਤ ਮਿਲੇਗੀ ਜੋ
ਹੁਣ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਲੈਵਲ ਦੋ ਅਤੇ ਤਿੰਨ ਦੀਆਂ ਇ ਲਾ ਜ ਸੇਵਾਵਾਂ ਲੈ ਸਕਣਗੇ ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਸੂਚੀ ਬੁੱਧੀ ਪ੍ਰਾੲੀਵੇਟ ਹਸਪਤਾਲਾਂ ਵਿਚੋਂ ਉ ਪ ਲੱ ਬ ਧ ਇ ਲਾ ਜ ਸੇਵਾਵਾਂ ਦਾ ਖਰਚ ਭਾਰਤ ਸਰਕਾਰ ਨੂੰ ਤੈ ਅ ਕੀਤੀਆਂ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਦੀਆਂ ਦਰਾਂ ਅਨੁਸਾਰ ਅਦਾਇਗੀ ਯੋਗ ਸੀ ਇਸ ਦੇ ਨਾਲ ਜੁੜੀ ਪੂਰੀ ਜਾਣਕਾਰੀ ਲੈਣ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ