ਰਾਸ਼ਨ ਕਾਰਡ ਧਾਰਕਾਂ ਨੂੰ ਪਰਿਵਾਰ ਦੇ ਮੈਂਬਰਾਂ ਅਨੁਸਾਰ ਰਾਸ਼ਨ ਮਿਲਦਾ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਕੋਈ ਨਵਾਂ ਮੈਂਬਰ ਆਇਆ ਹੈ ਤਾਂ ਉਸ ਦਾ ਨਾਮ ਤੁਰੰਤ ਜੋਡ਼ਿਆ ਜਾਵੇ ਪਰਿਵਾਰ ਵਿੱਚੋਂ ਕਿਸੇ ਦੇ ਵਿਆਹ ਜਨਮ ਜਾਂ ਮੌਤ ਤੋਂ ਬਾਅਦ ਰਾਸ਼ਨ ਕਾਰਡ ਵਿੱਚ ਨਾਮ ਜੋਡ਼ਨਾ ਜਾਂ ਹਟਾਉਣਾ ਪੈਂਦਾ ਹੈ ਅਤੇ ਇਹ ਕਰਨਾ ਬਹੁਤ ਆਸਾਨ ਵੀ ਹੈ ਰਾਸ਼ਨ ਕਾਰਡ ਵਿੱਚ ਕਿਸੇ ਦਾ ਨਾਮ ਜੋੜਨ ਦੀ ਉਹ ਆਨਲਾਈਨ ਸੁਵਿਧਾ ਉਪਲਬਧ ਹੈ ਇਸ ਦੇ ਲਈ ਤੁਹਾਨੂੰ ਇੱਕ ਫਾਰਮ ਭਰਨਾ ਹੋਵੇਗਾ ਜਿਸ ਰਾਹੀਂ ਨਵੇਂ ਮੈਂਬਰ ਦਾ ਨਾਮ ਰਾਸ਼ਨ ਕਾਰਡ ਵਿਚ ਜੋੜਿਆ ਜਾ ਸਕਦਾ ਹੈ ਰਾਸ਼ਨ ਕਾਰਡ ਵਿੱਚੋਂ ਨਵੇਂ ਮੈਂਬਰ ਦਾ ਨਾਮ ਜੋੜਨ ਲਈ ਤੁਹਾਨੂੰ ਫੂਡ ਸਪਲਾਈ ਅਤੇ ਲੌਜਿਸਟਿਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਤੇ ਜਾਣਾ ਪਵੇਗਾ ਇੱਥੇ ਹੋਮਪੇਜ ਤੁਹਾਡੇ ਸਾਹਮਣੇ ਖੁੱਲ੍ਹ
ਜਾਵੇਗਾ ਦਿੱਲੀ ਅਤੇ ਪਾਸਵਰਡ ਨਾਲ ਲਾਗ ਇਨ ਕਰਨਾ ਹੋਵੇਗਾ ਉਸ ਤੋਂ ਬਾਅਦ ਅਗਲੇ ਪੰਨੇ ਤੇ ਨਵੇਂ ਮੈਂਬਰ ਦਾ ਨਾਮ ਜੋੜਨ ਦਾ ਵਿਕਲਪ ਹੋਵੇਗਾ ਇੱਥੇ ਤੁਸੀਂ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਸਬਮਿਟ ਤੇ ਕਲਿੱਕ ਕਰ ਸਕਦੇ ਹੋ ਜੇਕਰ ਵਿਆਹ ਤੋਂ ਬਾਅਦ ਕਿਸੇ ਦਾ ਨਾਮ ਜੋੜਨਾ ਹੈ ਤਾਂ ਉਸਦੇ ਲਈ ਵਿਆਹ ਦਾ ਸਰਟੀਫਿਕੇਟ ਪਤੀ ਦਾ ਰਾਸ਼ਨ ਕਾਰਡ ਮਾਤਾ ਪਿਤਾ ਦੇ ਰਾਸ਼ਨ ਕਾਰਡ ਤੋਂ ਨਾਮ ਕੱਟਣ ਦਾ ਸਰਟੀਫਿਕੇਟ ਅਤੇ ਆਧਾਰ ਕਾਰਡ ਅਪਡੇਟ ਕਰੋ ਜੇਕਰ ਕਿਸੇ ਛੋਟੇ ਬੱਚੇ ਦਾ ਨਾਮ ਜੋੜਨਾ ਹੈ ਤਾਂ ਉਥੇ ਰਾਸ਼ਨ ਕਾਰਡ ਬੱਚੇ ਦਾ ਜਨਮ ਸਰਟੀਫਿਕੇਟ ਮਾਤਾ ਪਿਤਾ ਦਾ ਆਧਾਰ ਕਾਰਡ ਜੇਕਰ ਬੱਚੇ ਦਾ ਆਧਾਰ ਕਾਰਡ ਹੈ ਤਾਂ ਇਹ ਵੀ ਅਪਲੋਡ ਕਰੋ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।