ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ‘ਚ ਛਾਈ ਖੁਸ਼ੀ! ਦੇਖੋ ਪੂਰੀ ਜਾਣਕਾਰੀ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਉਨ੍ਹਾਂ ਲੋਕਾਂ ਲਈ ਜੋ ਸਫਰ ਕਰਦੇ ਹਨ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੀਏ ਕਿ ਸਫਰ ਕਰਨ ਵਾਲਿਆਂ ਲਈ ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਇਨ੍ਹਾਂ ਲੋਕਾਂ ਵਿੱਚ ਖੁਸ਼ੀ ਹੈ ਪੰਜਾਬ ਵਿੱਚ ਕੀਤੀ ਗਈ ਤਾ ਲਾ ਬੰ ਦੀ ਕਾਰਨ ਦੂਜਿਆਂ  ਸੂਬਿਆਂ ਵਿੱਚ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਕਾਫ਼ੀ ਹੱ ਦ ਤਕ ਘ ਟ ਗਈ ਸੀ ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਔ ਖ ਦਾ ਸਾ ਹ ਮ ਣਾ ਕਰਨਾ ਪੈ ਰਿਹਾ ਸੀ ਪੰਜਾਬ ਰੋਡਵੇਜ਼ ਜਲੰਧਰ ਦੇ ਦੋਵਾਂ ਡਿੱਪੂਆਂ ਵੱਲੋਂ ਦਿੱਲੀ ਜਾਣ ਵਾਲੀਆਂ ਯਾਤਰੀਆਂ ਨੂੰ ਇਕ ਵੱਡੀ ਰਾ ਹ ਤ ਦਿੱਤੀ ਗਈ ਹੈ

ਦੱਸ ਦੇਈਏ ਕਿ ਬੁੱਧਵਾਰ ਨੂੰ ਜਲੰਧਰ ਤੋਂ ਦਿੱਲੀ ਜਾਣ ਲਈ ਚਾਰ ਬਸੰਤ ਲਾੲੀਅਾਂ ਗੲੀਅਾਂ ਹਨ ਜਿਨ੍ਹਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਇਹ ਫ਼ੈ ਸ ਲਾ ਯਾਤਰੀਆਂ ਨੂੰ ਆ ਰਹੀਆਂ ਦਿੱ ਕ ਤਾਂ ਕਾਰਨ ਲਿਆ ਗਿਆ ਹੈ  ਦੂਜੇ ਡਿਪੂ ਵੱਲੋਂ ਦਿੱਲੀ ਲਈ ਪਹਿਲਾਂ ਹੀ ਬੱਸਾਂ ਚਲਾਈਆਂ ਜਾ ਰਹੀਆਂ ਹਨ ਡਿਪੂ ਇੱਕ ਹਰਿਆਣਾ ਤੱਕ ਬੱਸਾਂ ਚਲਾ ਰਿਹਾ ਸੀ ਹੁਣ ਦੋਵਾਂ ਡਿੱਪੂਆਂ ਵੱਲੋਂ ਜਲੰਧਰ ਤੋਂ ਸਿੱਧੀਆਂ ਬੱਸਾਂ  ਦਿੱਲੀ ਲਈ ਰ ਵਾ ਨਾ ਕੀਤੀਆਂ ਜਾ ਰਹੀਆਂ ਹਨ ਇਸ ਦੇ ਨਾਲ ਜਲੰਧਰ ਤੋਂ ਦਿੱਲੀ ਤੋਂ ਜਲੰਧਰ ਆਉਣ ਜਾਣ ਵਾਲੇ ਯਾਤਰੀਆਂ ਨੂੰ ਪੇ ਸ਼ ਆਉਣ ਵਾਲੀਆਂ ਦਿੱ ਕ ਤਾਂ ਦਾ ਹੱਲ ਹੋ ਗਿਆ ਹੈ

ਜਾਣਕਾਰੀ ਅਨੁਸਾਰ ਹੁਣ ਸ਼ੁਰੂ ਕੀਤੀਅਾਂ ਗਈਅਾਂ ਬੱਸਾਂ ਦਾ ਸਮਾਂ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਡਿੱਪੂ ਪਹਿਲੇ ਦਾ ਸਮਾਂ ਸਵੇਰੇ ਛੇ ਵਜ ਕੇ ਦਸ ਮਿੰਟ ਅਤੇ ਦੁਪਹਿਰੇ ਤਿੰਨ ਵਜ ਕੇ ਤੀਹ ਮਿੰਟ ਹੋਵੇਗਾ ਉੱਥੇ ਹੀ ਡਿਪੂ ਦੂਜੇ ਦਾ  ਸਮਾਂ ਸਵੇਰੇ ਛੇ ਵੱਜ ਕੇ ਪੰਜ ਮਿੰਟ ਅਤੇ ਫਿਰ ਦਸ ਵੱਜ ਕੇ ਅਠਾਰਾਂ ਮਿੰਟ ਤੇ ਰ ਵਾ ਨਾ ਹੋਣਗੀਆਂ ਉੱਥੇ ਹੀ ਯਾਤਰੀਆਂ ਦੀ ਗਿਣਤੀ ਦੇ ਅ ਨੁ ਸਾ ਰ

ਡਿਪੂ ਦੂਜੇ ਵੱਲੋਂ ਸ਼ਾਮ ਪੰਜ ਵਜੇ ਬੱਸ ਰ ਵਾ ਨਾ ਕੀਤੀ ਜਾ ਸਕਦੀ ਹੈ ਇਸਦੇ ਨਾਲ ਹੀ ਕੋ ਰੋ ਨਾ ਸ ਬੰ ਧੀ ਜਾਰੀ ਕੀਤੀਆਂ ਗਈਆਂ ਹ ਦਾ ਇ ਤਾਂ ਦੇ ਅਨੁਸਾਰ ਇਹ ਬੱਸਾਂ ਵਿੱਚ ਪੰਜਾਹ ਫ਼ੀਸਦੀ ਸਵਾਰੀਆਂ ਬਿਠਾਏ ਜਾਣ ਦਾ ਵੀ ਭ ਰੋ ਸਾ ਦਿਵਾਇਆ ਗਿਆ ਹੈ  ਤੁਸੀਂ ਵੀ ਦੇਖੋ ਇਹ ਪੂਰੀ ਜਾਣਕਾਰੀ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *