ਸੁੰਨਸਾਨ ਮੁਹੱਲੇ ਵਿੱਚ ਕੁੱਤਿਆਂ ਦੀਆਂ ਪਈਆਂ ਚੀਕਾਂ, ਬੇਦਰਦ ਅੌਰਤ ਨੇ ਕਤੂਰਿਆਂ ਨੂੰ ਵੀ ਨਹੀਂ ਬਖਸ਼ਿਆ

Uncategorized

ਅਕਸਰ ਹੀ ਅਜਿਹੇ ਬਹੁਤ ਸਾਰੇ ਲੋਕ ਸਾਡੇ ਸਾਹਮਣੇ ਆਉਂਦੇ ਹਨ ਜੋ ਕਿ ਜਾਨਵਰਾਂ ਨਾਲ ਨ-ਫ਼-ਰ-ਤ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਦੇਖਣਾ ਪਸੰਦ ਨਹੀਂ ਕਰਦੇ ਅਤੇ ਕਈ ਵਾਰ ਉਨ੍ਹਾਂ ਵੱਲੋਂ ਇਨ੍ਹਾਂ ਜਾਨਵਰਾਂ ਦੇ ਨਾਲ ਦ-ਰਿੰ-ਦ-ਗੀ ਵੀ ਦਿਖਾਈ ਜਾਂਦੀ ਹੈ।ਇਸੇ ਤਰ੍ਹਾਂ ਦੀ ਦਰਿੰਦਗੀ ਇੱਕ ਮਹਿਲਾ ਵੱਲੋਂ ਕੁੱਤੇ ਦੇ ਛੋਟੇ ਛੋਟੇ ਕਤੂਰਿਆਂ ਨਾਲ ਦਿਖਾਈ ਗਈ ਹੈ। ਦੱਸਦਈਏ ਕਿ ਇਹ ਮਾਮਲਾ ਜਲੰਧਰ ਦਾ ਹੈ ਜਿੱਥੇ ਕਿ ਇਕ ਮਹਿਲਾ ਨੇ ਛੋਟੇ ਛੋਟੇ ਕਤੂਰਿਆਂ ਉੱਤੇ ਮਿਰਚਾਂ ਵਾਲਾ ਪਾਣੀ ਪਾ ਦਿੱਤੀਆਂ।ਜਿਸ ਤੋਂ ਬਾਅਦ ਕੇ ਮੁਹੱਲੇ ਦੇ ਲੋਕਾਂ ਨੇ ਉਸ ਮਹਿਲਾ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜਦੋਂ ਇਸ ਮਹਿਲਾ ਨੇ ਕਤੂਰਿਆਂ ਉਤੇ ਮਿਰਚਾਂ ਵਾਲਾ ਪਾਣੀ ਪਾਇਆ ਤਾਂ ਉਸ ਸਮੇਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਮਹਿਲਾ ਨੇ ਕਤੂਰਿਆਂ ਉੱਤੇ ਮਿਰਚਾਂ ਵਾਲਾ ਪਾਣੀ ਪਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਮੁਹੱਲੇ ਵਿਚ ਕਾਫ਼ੀ ਕਤੂਰੇ ਸੀ ਪਰ ਇਸ ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਕਿਆਰੀ ਵਿੱਚ ਕਤੂਰੇ ਬੈਠਦਿਆਂ ਦੇਸੀ ਜਿਸ ਕਾਰਨ ਕਿ ਇਸ ਵੱਲੋਂ ਅਜਿਹਾ ਕੀਤਾ ਗਿਆ ਹੈ।ਆਸ ਪਾਸ ਦੇ ਲੋਕਾਂ ਦੇ ਦੱਸਣ ਮੁਤਾਬਕ ਪਹਿਲਾਂ ਵੀ ਇਸ ਮਹਿਲਾ ਵੱਲੋਂ ਕਤੂਰਿਆਂ ਨਾਲ ਦ-ਰਿੰ-ਦ-ਗੀ ਦਿਖਾਈ ਜਾਂਦੀ ਹੈ

ਅਤੇ ਹੁਣ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਸ ਮਹਿਲਾ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।ਕਿਉਂਕਿ ਇਸ ਮਹਿਲਾ ਦੁਆਰਾ ਬਹੁਤ ਹੀ ਗਲਤ ਕੰਮ ਕੀਤਾ ਗਿਆ ਹੈ, ਜਿਸਦੀ ਸਜ਼ਾ ਇਸ ਨੂੰ ਮਿਲਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਅਜਿਹਾ ਕੰਮ ਨਾ ਕਰੇ। ਭਾਵੇਂ ਕਿ ਸਾਡੇ ਸਮਾਜ ਵਿੱਚ ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜੋ ਕਿ ਜਾਨਵਰਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹਨ, ਭਾਵ ਕਿ ਉਨ੍ਹਾਂ ਦੇ ਘਰਾਂ ਵਿੱਚ ਵੀ ਅਕਸਰ ਹੀ ਪਾਲਤੂ ਕੁੱਤੇ ਰੱਖੇ ਹੁੰਦੇ ਹਨ।ਪਰ ਉੱਥੇ ਹੀ ਕੁਝ ਲੋਕ ਅਜਿਹੇ ਵੀ ਦਿਖਾਈ ਦਿੰਦੇ ਹਨ ਜੋ ਇਸ ਤਰੀਕੇ ਦੀ ਦ-ਰਿੰ-ਦ-ਗੀ ਦਿਖਾਉਂਦੇ ਹਨ ਅਤੇ

ਬੇਜ਼ੁਬਾਨ ਜਾਨਵਰਾਂ ਨੂੰ ਕੁਝ ਵੀ ਨਹੀਂ ਸਮਝਦੇ ਅਤੇ ਉਨ੍ਹਾਂ ਦੀ ਜਾਨ ਦੇ ਪਿੱਛੇ ਪੈ ਜਾਂਦੇ ਹਨ।ਸੋ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਆਉਣ ਵਾਲੇ ਸਮੇਂ ਵਿਚ ਜਾਨਵਰਾਂ ਦੇ ਨਾਲ ਅਜਿਹੀ ਦਰਿੰਦਗੀ ਨਾ ਦਿਖਾਉਣ।

Leave a Reply

Your email address will not be published.